ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਤੇਰਾ ਮਿਲਣਾ ਮਿਲ ਕੇ ਜਾਣਾ ਹੁਣ ਨੀ ਸਹਿ ਹੁੰਦਾ,
ਤੈਥੋਂ ਪਹਿਲਾ ਨਾਮ ਖ਼ੁਦਾ ਦਾ ਮੈਥੋਂ ਲੈ ਨੀ ਹੁੰਦਾ...

Create Wallpaper for this quote
ਲੱਭੋਗੇ ਤਾਂ ਰਾਸਤਾ ਮਿਲੇਗਾ....
ਮੰਜਿਲਾਂ ਦੀ ਤਾਂ ਫਿਤਰਤ ਹੈ ਕਿ ਉਹ ਖ਼ੁਦ ਚੱਲ ਕੇ ਨਹੀਂ ਆਉਦੀਆਂ...!!

Create Wallpaper for this quote
ਘੈਂਟ ਸਟੇਟਸ  wallpaper
ਕਿਸੇ ਤੋਂ ਉਮੀਦ ਲਗਾਉਗੇ ਤਾਂ ਖ਼ੁਦ ਵੀ ਟੁੱਟ ਜਾਵੋਗੇ ਇਕ ਦਿਨ ਉਮੀਦ ਦੇ ਨਾਲ.

Create Wallpaper for this quote
punjabi thoughts on parents
ਥੱਕ,ਹਾਰ ਬੈਠ ਜਾਣਾ ਖ਼ੁਦ ਨੂੰ ਹੁੰਦਾ ਬੇਰੰਗ਼ ਕਰਨਾ..
ਕੋਸ਼ਿਸ਼ਾਂ ਦਾ ਮਤਲ਼ਬ ਹੈ ,ਜ਼ਿੰਦਗੀ ਚ' ਰੰਗ ਭਰਨਾ..

Create Wallpaper for this quote
punjabi thoughts on life
ਮੁਹੱਬਤ ਕੁਝ ਇਦਾਂ ਦੀ ਹੋ ਗਈ ਏ.
ਅਸੀਂ ਖ਼ੁਦ ਨੂੰ ਭੁੱਲ ਸਕਦੇ ਹਾਂ ਪਰ ਤੈਨੂੰ ਨਹੀਂ.!!

Create Wallpaper for this quote
ਘੈਂਟ ਸਟੇਟਸ  wallpaper
👉ਹਮੇਸ਼ਾ ਉਹਨਾ ਦੇ ਧੰਨਵਾਦੀ ਰਹੋ,
ਜਿਹੜੇ ਤੁਹਡੇ ਲਈ ਖ਼ੁਦ ਦਾ ਵਕਤ ਨਹੀਂ ਦੇਖਦੇ..!!
💐ਸੋਹਣੀ ਸਵੇਰ ਮੁਬਾਰਕ 💐

Create Wallpaper for this quote
Good Morning Punjabi wallpaper
Good Morning Punjabi wallpaper
punjabi good morning waheguru
punjabi good morning love sms
morning status punjabi
punjabi morning greetings
ਖੁਸ਼ੀਆ ਬੀਜੋਗੇ ਤਾਂ ਹਾਸੇ ਵੱਢੋਗੇ ਨਫ਼ਰਤਾਂ ਦੇ ਭੰਡਾਰ ਜੇ ਦਿਲੋਂ ਕੱਢੋਗੇ
ਇਨਸਾਨੀਅਤ ਦਾ ਅਕਸ ਵੇਖ ਤਾਂ ਸਹੀ
ਨਿਕਾਬੀ ਚਿਹਰੇ ਖ਼ੁਦ ਬ ਖ਼ੁਦ ਛੱਡੋਗੇ


Create Wallpaper for this quote
ਕੋਈ ਸਾਗਰ ਜਾਂ ਦਰਿਆ ਜ਼ਰੂਰੀ ਨਹੀਂ
ਇੱਕੋ ਹੰਝੂ ਬੜਾ ਖ਼ੁਦਕੁਸ਼ੀ ਵਾਸਤੇ


Create Wallpaper for this quote
ਸੱਚ ਬੋਲਦਾ ਹਾਂ ਤਾਂ ਟੁੱਟ ਜਾਂਦੇ ਨੇ ਰਿਸ਼ਤੇ
ਝੂਠ ਕਹਿੰਦਾ ਹਾਂ ਤਾਂ ਖ਼ੁਦ ਟੁੱਟ ਜਾਂਦਾ ਹਾਂ


Create Wallpaper for this quote
ਬਹੁਤ ਖੁੱਸ਼ ਰਹਿੰਦਾ ਹਾਂ ਅੱਜ ਕੱਲ ਮੈਂ
ਕਿਉਂਕਿ ਹੁਣ ਉਮੀਦ ਖ਼ੁਦ ਤੋਂ ਰੱਖਦਾ ਹਾ
ਹੋਰਾਂ ਤੋਂ ਨਹੀਂ


Create Wallpaper for this quote
ਸ਼ਿਕਾਇਤ ਖ਼ੁਦ ਨਾਲ ਵੀ ਹੈ ਤੇ ਖੁਦਾ ਨਾਲ ਵੀ ਜੋ ਮਿਲਿਆ
ਉਹ ਮਨਜ਼ੂਰ ਨਹੀਂ ਤੇ ਜੋ ਚਾਹਿਆ ਉਹ ਹਾਸਿਲ ਨਹੀਂ


Create Wallpaper for this quote
ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ....
ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ

Create Wallpaper for this quote
ਰੋਕਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਲਕਾਂ ਨੇ ਪਰ ਇਸ਼ਕ ਵਿੱਚ ਪਾਗਲ ਸੀ ,, ਹੰਝੂ ਖ਼ੁਦਕੁਸ਼ੀ ਕਰ ਗਏ...

Create Wallpaper for this quote
ਤੇਰੀ ਯਾਦ ਨਾਲ ਹੀ ਖ਼ੁਦ ਨੂੰ ਬਹਿਲਾ ਲੈਂਦਾ ਹਾਂ. ਕਦੇ ਚੀਕਦਾ ਤੇ ਕਦੇ ਖਾਮੋਸ਼ ਰਹਿੰਦਾ ਹਾਂ.    

Create Wallpaper for this quote
ਰੋਕਣ ਦੀ ਕੋਸ਼ਿਸ਼ ਤਾਂ
ਬਹੁਤ ਕੀਤੀ ਪਲਕਾਂ ਨੇ
ਪਰ ਇਸ਼ਕ ਵਿੱਚ ਪਾਗਲ ਸੀ
ਹੰਝੂ ਖ਼ੁਦਕੁਸ਼ੀ ਕਰ ਗਏ


Create Wallpaper for this quote
ਬੇਖ਼ੁਦੀ ਆਪਣੀ ਜਗ੍ਹਾ ਤੇ ਜੁਸੑਤਜੂ ਆਪਣੀ ਜਗ੍ਹਾ !
ਜ਼ੇਹਨ ਦੀ ਆਦਤ ਅਲੱਗ ਪਰ ਦੇਖ ਰੂਹ ਆਪਣੀ ਜਗ੍ਹਾ ।

Create Wallpaper for this quote

Recent Punjabi Searches