ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 59 status
ContentWallpapers
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁੱਤੇ ਨੇ, ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿੱਛੇ ਆ ਰਿਹਾ ਕੇ ਨਹੀ…!!

Create Wallpaper for this quote
ਜਦੋ ਘਰ ਦੀ ਬੇਰੀ ਗਲੀ ਚੋਂ ਖੜ ਕੇ ਿਦਸਣ ਲੱਗੇ..😯 ਗੈਰਾਂ ਦੇ ਵਿਹੜੇ ਦੇ ਫੁੱਲ ਦੀ ਕਦਰ ਓਦੋਂ ਪੈਂਦੀ ਹੈ..🙏

Create Wallpaper for this quote
ਬਚਪਨ ਦੇ ਗਲੀ ਤੇ ਗੁਆਂ ਨਈਓਂ ਭੁੱਲਦੇ,
ਖੇਡ ਦੇ ਸੀ ਕੱਲੀ ਜੋਟਾ ਉਹ ਥਾਂ ਨਈਓਂ ਭੁੱਲਦੇ,
ਅਸੀਂ ਆਪਣੀਆਂ ਖੁਸ਼ੀਆਂ ਨੂੰ ਤੈਥੋਂ ਵਾਰਦੇ ਰਹੇ,
ਸਾਡੇ ਹੱਥ ਵਿਚ ਹੁੰਦਾ ਸੀਗਾ ਜੋਟਾ ਤੇ ਕੱਲੀ ਕਹਿ ਕੇ ਹਾਰਦੇ ਰਹੇ..

Create Wallpaper for this quote
ਉਹ ਅੱਡੀਆਂ ਚੁੱਕ-ਚੁੱਕ 🙆 ਬਹਿੰਦੀ ਸੀ,
ਜਦੋ ਯਾਰ ਗਲੀ ਚੋ ਲੰਗਦੇ ਸੀ..🏍

Create Wallpaper for this quote
ਕਹਿੰਦੀ ਤੈਨੂੰ ਦੇਖਣਾ ਨੇ ਚਾਹੁੰਦੀਆ ਸਹੇਲੀਆ...
ਜਾਨ ਖਾਂਦੀਆਂ ਨਾ ਹੋ ਕ ਆਈਆ ਵੇਹਲੀਆਂ...
ਤੇਰਾ ਨੰਬਰ ਮਿਲਾ ਕੇ ਫੋਨ ਮੇਰੇ ਕੰਨ ਨਾਲ ਲਾ ਕੇ ਪਾ ਕੇ ਬਹਿ ਗਈਆ ਕਮਲੀਆਂ ਘੇਰਾ ......
ਮੁੱਖੜਾ ਦਿਖਾ ਜਾ ਮਿੱਤਰਾ ..ਮਾਰ ਜਾ ਗਲੀ ਵਿਚ ਗੇੜਾ:).


Create Wallpaper for this quote
ਜਿਊਂਦੇ ਦੀਆਂ ਚੁਗਲੀਆਂ ,ਮਰੇ ਦੀ ਸਿਫਤ.ਅਜੀਬ ਫਿਤਰਤ ਹੈ ਦੁਨੀਆ ਦੀ.

Create Wallpaper for this quote
ਮੈ ਤਾ ਸੋਚਿਆ ਸੀ ਕਿੱਸਾ ਹੋ ਗਿਆ ਪੁਰਾਣਾ ਪਰ ਦਿਲ ਮੁੜ ਮੁੜ ਆਖੇ ਗਲੀ ਸੱਜਣਾ ਦੀ ਜਾਣਾ... . ਦਿਲ ਤੋੜਨ ਵਾਲੀ ਚੰਦਰੀ..........?? . . . . . . . ਬੜਾ ਚੇਤੇ ਆਉਦੀ ਏ ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ. .

Create Wallpaper for this quote
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ, #ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ... ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ, ਇਹੀ #ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...

Create Wallpaper for this quote
ਖਾਂਦੇ ਪੀਂਦੇ ਘਰਾਂ ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ, ਪੁੱਤ ਸਰਦਾਰਾਂ ਦੇ ਨੂੰ ਗਲੀਆਂ ਚ ਰੋਲੇ, ਏਡੀ ਤੂੰ ਹੀਰ ਤਾਂ ਨਹੀਂ...

Create Wallpaper for this quote
ਗੁਅਾਢੀਅਾਂ ਦੇ ਘਰ ਸਾਧੂ ਅਾੲਿਅਾ ?
ਕਹਿੰਦਾ ਕੁੱਝ ਦੇ ਦਿਓ,
ਪਤੰਦਰਾਂ ਨੇ ਅੰਦਰੋਂ ਸਾੲਿਕਲ ਕੱਢਿਅਾ ਤੇ,
ਗਲੀ ਵਿੱਚ ਝੂਟੇ ਦੇਣ ਲੱਗ ਪਏ ..!!

Create Wallpaper for this quote
Punjabi  Funny Punjabi wallpaper
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ
ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂ ਗੀ ਮੈਸੇਜ
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...

Create Wallpaper for this quote
ਮਿੰਨਤਾ ਨਹੀਂ ਹੁੰਦੀਆਂ ਕਿਸੇ ਦੀਆਂ,,,
ਜੀਹਦੇ ਨਾਲ ਸੰਜੋਗ ਹੋਏ ਅਗਲੀ ਧੱਕੇ ਨਾਲ ਆਜੁ ...!

Create Wallpaper for this quote
ਉਹ ਅੱਡੀਆਂ ਚੁੱਕ ਚੁੱਕ ਬਹਿੰਦੀ ਸੀ
ਜਦੋ ਯਾਰ ਗਲੀ ਚੋ ਲੰਗਦੇ ਸੀ..🏍

Create Wallpaper for this quote
ਕੀ ਹੋਇਆ ਜੇ ਪੱਤਝੜ ਆਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀਂ,
ਮੈਂ ਲੱਭ ਕੇ ਲਿਆਉਨਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ..💐

Create Wallpaper for this quote
ਮੁੰਡਾ ਉਂਗਲੀ 'ਚ ਛੱਲੇ ਜਿਹਾ ਸੌਹਣੀਏ
ਚੁੰਮੇਂਗੀ ਤੂੰ ਦਿਨ ਵਿੱਚ ਬਾਰ-ਬਾਰ ਨੀ....

Create Wallpaper for this quote
ਫਿੱਕੇ ਹੋੲੇ ਰੰਗ ੲਿਹਨਾਂ ਰੰਗਲੀਅਾਂ ਰੁੱਤਾਂ ਦੇ;
ਘਾਟੇ ਕਿੱਥੋਂ ਪੂਰੇ ਹੋਣੇ ਡਾਲਰਾਂ ਤੋਂ ਪੁੱਤਾਂ ਦੇ....

Create Wallpaper for this quote
ਜਿਊਂਦੇ ਦੀਆਂ ਚੁਗਲੀਆਂ ਮਰੇ ਦੀ ਸਿਫਤ
ਅਜੀਬ ਫਿਤਰਤ ਹੈ ਦੁਨੀਆਂ ਦੀ.....

Create Wallpaper for this quote
ਬੁਲੇਟ ਦੀ ਦੁੱਗ-ਦੁੱਗ ਤੇਰੀ ਗਲੀ 'ਚੋਂ ਕਰਾਉਣੀ ਡੱਕ ਲਏ,
ਜੋ ਤੇਰੇ ਪਿੰਡ ਦਾ ਏ ਸੂਰਮਾ..!

Create Wallpaper for this quote
Punjabi  ਬੁਲੇਟ wallpaper
ਹੋਰ ਵੀ ਬਥੇਰੇ ਥੋਡੀ ਗਲੀਆਂ 'ਚੋ ਘੁੰਮਦੇ,
ਸਾਡੇ ਹੀ ਫਰਾਟੇ ਤੇ ਪਟਾਕੇ ਤੈਨੂੰ ਚੁਬਦੇ..

Create Wallpaper for this quote
"ਜੇ ਆਈ ਪਤਝੜ ਤਾਂ ਫੇਰ ਕੀ ਏ, ਤੂੰ ਅਗਲੀ ਰੁੱਤ ਤੇ ਯਕੀਨ ਰੱਖੀ,
ਮੈਂ ਲੱਭ ਕੇ ਲੇ ਆਉਂਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ I"

Create Wallpaper for this quote
Motivational Punjabi wallpaper
ਕਈ ਲੋਕ ਗਲੀਆਂ ਵਿੱਚ ਧੱਕੇ-ਠੇਡੇ ਖਾਂਦੇ ਹੀ,
ਦੁਨੀਆਂ ਦਾ ਭੇਤ ਪਾ ਲੈਂਦੇ ਹਨ !!

Create Wallpaper for this quote
ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ, ਅਗਲੀਆਂ ਸਦੀਆਂ ਨੀ ਸਰ ਹੋਣੀਆਂ,
21ਵੀ ਸਦੀ ਜੁਗ ਵਿਗਿਆਨ ਦਾ ਸਾਧਾਂ ਦੀਆਂ ਚੌਂਕੀਆਂ ਨਹੀਂ ਭਰ ਹੋਣੀਆਂ..!

Create Wallpaper for this quote
ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ..
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ,
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ...

Create Wallpaper for this quote
ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,
ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ ਤੇਰੇ ਜਖਮ ਢੱਕਣ ਦੇ ਕੰਮ ਆਊਗਾ..

Create Wallpaper for this quote
🍒ਖਾਂਦੇ ਪੀਂਦੇ🍾 ਘਰਾਂ🏡 ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ.......... ਯਾਰਾਂ ਨੂੰ ਤੂੰ ਗਲੀਆਂ 'ਚ' 🏃ਰੋਲਦੇ, ਏਡੀ ਤੂੰ ਹੀਰ 🙎ਵੀ ਨਹੀ !!!👌👌👌

Create Wallpaper for this quote
☺ਫੁਕਰੇ ਨੀ ਹੈਗੇ ਸ਼ੁਗਲੀ ਜਿਹੀ ਮਾਰ ਲੈਨੇ ਆਂ,
👻 ਸਹੇਲੀ ਕੋਈ ਹੈਨੀ ਬੱਸ ਟਾਈਮ ਸਾਰ ਲੈਨੇ ਆਂ
ਜੀਹਨੂੰ ਲੱਗੇ ਚੰਗੇ ਆਪੇ ਭੇਜ ਲੂਗੀ ਮੈਸੇਜ,
ਇਹੀ ਦਿਲ ਨਾਲ ਕਰ ਆਪਾਂ ਵਿਚਾਰ ਲੈਨੇ ਆਂ😘

Create Wallpaper for this quote
"ਵਧੀਆ ਕਥਨ ਸਿਆਣੇ ਬੰਦੇ ਲਈ ਉਂਗਲੀ ਵਿੱਚ ਪਾਈ ਹੀਰੇ ਦੀ ਅੰਗੂਠੀ ਵਾਂਗ ਹੁੰਦਾ ਹੈ,
ਅਤੇ ਮੂਰਖ ਬੰਦੇ ਲਈ ਹਥੇਲੀ ਵਿੱਚ ਫੜੇ ਹੋਏ ਪੱਥਰ ਵਾਂਗ ਹੁੰਦਾ ਹੈ I"

Create Wallpaper for this quote
Motivational Punjabi wallpaper
ਮੁੰਡਾ ਉਂਗਲੀ ਚ ਛੱਲੇ ਜਿਹਾ ਸੌਹਣੀਏ ਚੁੱਮੇਂਗੀ
ਤੂੰ ਦਿਨ ਵਿੱਚ ਬਾਰ-ਬਾਰ ਨੀ😜

Create Wallpaper for this quote
ਅੰਨਾ ਬੰਦਾ ਰਾਹ ਜੇ ਪੁੱਛੇ,ਪੁੱਠੇ ਰਸਤੇ ਪਾਈਏ ਨਾਂ ਕਹਿਣ ਸਿਆਣੇ ਵੈਰੀ ਦੇ ਘਰ,ਭੁੱਲ ਕੇ ਖਾਣਾ ਖਾਈਏ ਨਾਂ ਜੋ ਰੱਸੀ ਦਾ ਸੱਪ ਬਣਾ ਦੇ ਗੱਲ ਤੀਂਵੀ ਨੂੰ ਦੱਸੀਏ ਨਾ ਇੱਕ ਕਿਸੇ ਦੀ ਕਰੋ ਨਾਂ ਚੁਗਲੀ ਇੱਕ ਮਾੜੇ ਤੇ ਹੱਸੀਏ

Create Wallpaper for this quote
ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . . ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ ਤੇਰੀ ਭੁੱਖ ਹੀ ਮਿੱਟ ਜਾਣੀ ਸੀ _😪😪.... #mom#love

Create Wallpaper for this quote
ਅਸਮਾਨੋ ਤਾਰਾ ਟੁੱਟ ਜਾਵੇ ਤਾ ਅਗਲੀ ਰਾਤ ਕੋੲੀ ਹੋਰ ਤਾਰਾ ਓਸ ਦੀ ਜਗ੍ਹਾ ਲੈ ਲੈਦਾ ਏ ਪਰ ਜੇ ਕਿਤੇ ਦਿਲ ਟੁੱਟ ਜਾਵੇ ਤਾਂ ਏਸ ਦਿਲ ਚ ਜਗ੍ਹਾ ਸਾਰੀ ਉਮਰ ਨੀ ਕੋਈ ਲੈ ਸਕਦਾ.

Create Wallpaper for this quote
ਅੱਤ ਚੱਕੀ ਪਈ ਆ ਅੱਜ ਇਕ ਸਬਜ਼ੀ ਵਾਲਾ ਲਲਕਾਰੇ ਮਾਰ ਰਿਹਾ ਸੀ ਗਲੀ 'ਚ...
ਹੈ ਕੋਈ ਮਾਈ ਦਾ ਲਾਲ.. ਜਿਹੜਾ ਖਰੀਦੇ ਟਮਾਟਰ ਲਾਲ !!

Create Wallpaper for this quote
ਅਫ਼ਸੋਸ ਕਿ ਇਸ ਦੁਨੀਆ ਵਿੱਚ ਕੁਝ ਗਲੀਆਂ ਐਸੀਆਂ ਵੀ ਨੇ,
ਜਿੱਥੇ ਬੱਚੇ ਤਾਂ ਰਹਿੰਦੇ ਨੇ ਪਰ ਬਚਪਨ ਨਹੀਂ ਰਹਿੰਦਾ...

Create Wallpaper for this quote
Sad Punjabi wallpaper
ਮਜ਼ਬੂਤ ਹੱਥਾਂ ਵਿਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ
ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਨਿਭਾਏ ਜਾਂਦੇ ਨੇ..

Create Wallpaper for this quote
ਘੈਂਟ ਸਟੇਟਸ  wallpaper
ਸਖ਼ਤ ਹੱਥਾਂ ਵਿੱਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ,
ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ !!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਜ਼ਿੰਦਗੀ 'ਚ ਕੰਮ ਐਵੇਂ ਦਾ ਕਰੋ ਕਿ ਲੋਕ ਅਗਲੀ ਵਾਰ ਕਹਿਣ, ਤੂੰ ਰਹਿਣ ਦੇ ਅਸੀਂ ਖੁਦ ਕਰ ਲਵਾਂਗੇ...

Create Wallpaper for this quote
Funny Punjabi wallpaper
Funny Punjabi wallpaper
Funny Punjabi wallpaper
ਓਹਦੀ ਗਲੀ ਜਾਣ ਦਾ ਤਾਂ ਚਾਅ ਹੁੰਦਾ ਸੀ ,
ਕਿਤੇ ਜਾਣਾ ਹੋਵੇ ਓਹੀ ਰਾਹ ਹੁੰਦਾ ਸੀ..

Create Wallpaper for this quote
ਘੈਂਟ ਸਟੇਟਸ  wallpaper
ਦਾਰੂ ਪੀਣ ਤੋਂ ਪਹਿਲਾਂ ਜੋ ਗਲਾਸ ਚ ਉਂਗਲੀ ਡਬੋ ਕੇ , ਦੋ ਤਿੰਨ ਤੁਪਕੇ ਧਰਤੀ ਤੇ ਸਿੱਟੇ ਜਾਂਦੇ ਨੇ •••••••
ਉਸ ਕਿਰਿਆ ਨੂੰ ਸ਼ਰਾਬੀਆਂ ਦੇ ਗ੍ਰੰਥ ਅਨੁਸਾਰ ਸੰਸਕਾਰ ਕਿਹਾ ਗਿਆ ਹੈ ।।
DRINK ਸ਼ਬਦ ਦਾ ਇਕ-ਇੱਕ ਅੱਖਰ ,ਇੱਕ-ਇੱਕ ਪੈਗ ਦਾ ਅਸਰ ਦੇਖਣ ਤੋਂ ਬਾਅਦ ਬਣਾਇਆ ਗਿਆ ਹੈ••
1• ਜੇ ਇੱਕ ਪੈਗ ਲਾਉਂਦੇ ਆ ਤਾਂ ਇਹ digestion (ਪਾਚਣ ਕਿਰਿਆ) ਲਈ ਠੀਕ ਹੈ, ਇਸ ਲਈ ਪਹਿਲਾ ਅੱਖਰ "D" ਲਿਆ ਗਿਆ ਹੈ।।
2• ਜੇ ਦੂਜਾ ਪੈਗ ਲਾਉਂਦੇ ਆ ਤਾਂ ਇਹ relaxation (ਅਰਾਮ) ਲਈ ਠੀਕ ਹੈ ਇਸ ਲਈ ਦੂਜਾ ਅੱਖਰ "R" ਲਿਆ ਗਿਆ ਹੈ ।।
3• ਜੇ ਤੀਜਾ ਪੈਗ ਲਾਉਂਦੇ ਹੋ ਤਾਂ ਇਹ ਤੁਹਾਨੂੰ intelligent (ਬੁੱਧੀਮਾਨ) ਬਣਾ ਦਿੰਦਾ ਹੈ , ਇਸ ਲਈ ਤੀਜਾ ਅੱਖਰ "I" ਲਿਆ ਗਿਆ ਹੈ ।।
4• ਜਦੋਂ ਚੌਥਾ ਪੈਗ ਲਗਦਾ ਹੈ ਤਾਂ ਉਹ ਥੋਨੂੰ ਗੱਲਾਂ ਬਾਤਾਂ ਮਾਰਨ ਯਾਨਿ ਕੇ Naughty ਬਣਾ ਦਿੰਦਾ ਹੈ , ਇਸ ਲਈ ਚੌਥਾ ਅੱਖਰ "N " ਲਿਆ ਗਿਆ ਹੈ।।
5• ਜਦੋਂ ਪੰਜਵਾਂ ਪੈਗ ਲਾਉਂਦੇ ਓ ਤਾਂ ਉਹ ਥੋਨੂੰ King ( ਰਾਜਾ ) ਬਣਾ ਦਿੰਦਾ ਏ ,ਇਸ ਲਈ ਪੰਜਵਾਂ ਅੱਖਰ "K " ਲਿਆ ਗਿਆ ਹੈ
ਇਸ ਤਰ੍ਹਾਂ ਬਣਿਆ ਏ DRINK
""ਇਹ ਜਾਣਕਾਰੀ ਸਾਰੇ ਸ਼ਰਾਬੀ ਵੀਰਾਂ ਦੇ ਚਰਨਾਂ ਵਿੱਚ ਸ਼ਰਧਾ ਪੂਰਬਕ ਸਮਰਪਿਤ ਹੈ ਜੀ""

Create Wallpaper for this quote
ਕਿਉ ਰਿਸ਼ਤਿਆਂ ਦੀਆਂ ਗਲੀਆਂ ਇੰਨੀਆਂ ਤੰਗ ਨੇ ,,
ਸੁਰੂਆਤ ਕੌਣ ਕਰੇ ਇਹੀ ਸੋਚ ਕੇ ਗੱਲਾਂ ਬੰਦ ਨੇ ..!!

Create Wallpaper for this quote
Ghaint messages wallpaper
ਜਦ ਅੱਗ ੳੁਗਲੀ ਜ਼ਜਬਾਤਾਂ ਨੇ ਤਾਂ ਪੱਥਰ ਪਿਘਲੇ ਦੇਖੇ ਨੇ..

Create Wallpaper for this quote
Sad Punjabi wallpaper
ਬੜੇ ਬੇਫਿਕਰ, ਪ੍ਰਵਾਹ ਤੇ ਦੁਨੀਆ ਤੋਂ ਬੇਖੌਫ ਹੋਕੇ ਚਲਦੇ ਨੇ,
ਬੱਚੇ ਜਦੋਂ ਪਿਤਾ ਦੀ ਉਂਗਲੀ ਫੜ੍ਹ ਕੇ ਚਲਦੇ ਨੇ..
Happy FATHER 'S DAY

Create Wallpaper for this quote
Father Quotes wallpaper
Father_day_quotes wallpaper
ਪੇਟ ਦੇ ਅੰਦਰ ਗਿਆ ਜ਼ਹਿਰ
ਇਕ ਬੰਦੇ ਨੂੰ ਖਤਮ ਕਰਦਾ ਹੈ
ਪਰ ਕੰਨਾਂ ਚ ਗਿਆ ਚੁਗਲੀ ਵਾਲਾ ਜ਼ਹਿਰ
ਕਿੰਨੇ ਹੀ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਹੈ


Create Wallpaper for this quote
ਓਹਨਾ ਗਲੀਆਂ ਵਿਚ ਹਲੀਮਾਂ ਦੇ
ਮੈਂ ਲੱਭਦਾ ਕੋਈ ਘਰ ਬਾਰ
ਗੱਲ ਮੁੱਕਣੀ ਢੁੱਕਣੀ ਕੱਬਰਾਂ ਤੇ
ਜੋ ਰੂਹਾਂ ਦਾ ਦਰਬਾਰ


Create Wallpaper for this quote
punjabi sad sher o shayari
ਖਰੀਦ ਲਿਆ ਕਰੋ ਗਲੀ ਵਿਚ ਵੇਚਣ ਵਾਲਿਆਂ ਤੋ ਵੀ ਕੁਛ
ਇਹ ਦੋ ਵਕਤ ਦੀ ਰੋਟੀ ਲਈ ਕੰਮ ਕਰਦੇ ਆ ਅਮੀਰ ਹੋਣ ਲਈ ਨਹੀ


Create Wallpaper for this quote
punjabi thoughts on life images
 sianian gallan
ਛੁਡਾਕੇ ਉਂਗਲੀ ਬਚਪਨ ਵਿਚ
ਮਾਂ ਮੇਰੀ ਨੇ ਦੱਸਿਆ ਸੀ
ਤੂੰ ਖੁਦ ਪੈਰਾਂ ਤੇ ਤੁਰਿਆ ਕਰ
ਸਹਾਰੇ ਠੀਕ ਨਹੀਂ ਹੁੰਦੇ


Create Wallpaper for this quote
punjabi good thoughts status
thoughts punjabi vich
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਗੁੱਸਾ ਸੀ ਆਉਂਦਾ ਉਦੋਂ ਵੀ
ਪਰ ਟੌਫੀ ਤੇ ਮੰਨ ਜਾਂਦੇ ਸਾਂ
ਨਾ ਜੂਠ ਜਾਠ ਦਾ ਚੱਕਰ ਸੀ
ਜੀਹਦੇ ਨਾਲ ਮਰਜੀ ਖਾਂਦੇ ਸਾਂ
ਉਂਗਲੀ ਫੜ ਤੁਰਲਾਂ ਮੰਮੀ ਦੀ
ਜੀਅ ਕਰਦਾ ਫੇਰ ਸਿਖਾਵੇ
ਮੈਂ ਵੇਚ ਜਵਾਨੀ ਲੈ ਆਵਾਂ
ਜੇ ਬਚਪਨ ਮੁੱਲ ਮਿਲ ਜਾਵੇ…

Create Wallpaper for this quote
ਲੰਘਦਾ ਗਲੀ ਚੋਂ ਜਦੋਂ ਮਾਨ ਸੀ
ਰੱਖਦੀ ਸੀ ਖੋਲ ਕੇ ਤੂੰ ਬਾਰੀਆਂ


Create Wallpaper for this quote
babbu maan de gane
ਆਵਾਰਾ ਗਲੀਆਂ ਵਿਚ, ਮੈਂ ਤੇ ਮੇਰੀ ਤਨਹਾਈ, ਜਾਈਏ ਤਾਂ ਕਿੱਥੇ ਜਾਈਏ, ਹਰ ਮੋੜ ਤੇ ਰੁਸਵਾਈ ।

Create Wallpaper for this quote
ਆਪਣਾ ਸੁਬਾਹ ਡੂਮਣੇ ਦੇ ਵਰਗਾ ਕਰਲੋ,,ਫਿਰ ਉਗਲੀ ਵੀ ਕਰਨੇ ਤੋ ਡਰਦੀ ਦੁਨੀਆ,,

Create Wallpaper for this quote
ਨਖਰੇ ਤਾਂ ਸਿਰਫ਼ ਮੰਮੀ ਪਾਪਾ ਉਠੋਦੇ ਨੇ ਦੁਨੀਆਂ ਵਾਲੇ ਤਾਂ ਉਂਗਲੀ ਉਠੋਦੇ ਨੇ

Create Wallpaper for this quote
ਸਾਨੂੰ ਮਨਾਂ ਹੈ ਤੇਰੀ ਗਲੀ ਆਓਣਾ ਜੇ ਤੂੰ ਸਾਢੀ ਗਲੀ ਆਵੇਂ ਤਾਂ ਗੱਲ ਬਣਜੇ ਲੋਕੀ ਕਹਿੰਦੇ ਮੇਰਾ ਨਾਂ ਬੜਾ ਸੋਹਣਾ ਜੇ ਤੇਰੇ ਬੁੱਲਾਂ ਤੇ ਆਵੇ ਤਾਂ ਗੱਲ ਬਣਜੇ

Create Wallpaper for this quote
ਸ਼ੱਕ ਕਰਨੇ ਵਾਲੀ ਪਤਨੀ ਪਤੀ ਨੂੰ ਪੇਕਿਆਂ ਤੋਂ ਫੋਨ ਕਰਦੀ ਹੈ
ਪਤਨੀ - ਹੈਲੋ ਕਿੱਥੇ ਓ ਤੁਸੀਂ
ਪਤੀ - ਘਰ ਹਾਂ ਡਾਰਲਿੰਗ
ਪਤਨੀ- ਚਲੋ ਫਿਰ ਮਿਕਸਰ ਚਲਾ ਕੇ ਸੁਣਾਉ ਮੈਨੂੰ
ਪਤੀ - ਆਹ ਲੈ ਡਾਰਲਿੰਗ ਗਰਰਰਰਰਰਰਰਰਰ
ਪਤਨੀ - ਓਕੇ ਡਾਰਲਿੰਗ
ਦੁਜੇ ਦਿਨ ਫਿਰ ਫੋਨ ਕਰਦੀ ਆ
ਪਤਨੀ - ਹੈਲੋ ਕਿੱਥੇ ਆ ਤੁਸੀਂ
ਪਤੀ - ਘਰ ਵਿੱਚ ਡਾਰਲਿੰਗ ਹੋਰ ਕਿੱਥੇ ਜਾਣਾ
ਪਤਨੀ - ਚੱਲ ਫਿਰ ਮਿਕਸਰ ਚਲਾ ਕੇ ਸੁਣਾ ਮੈਨੂੰ
ਪਤੀ - ਓ ਆਹ ਲੈ ਯਾਰ ਸੁਣ ਲੈ ਗਰਰਰਰਰਰਰਰਰਰ
ਪਤਨੀ - ਓਕੇ ਮੇਰੇ ਸਵੀਟੂ ਬਾਏ
ਅਗਲੀ ਵਾਰ ਪਤਨੀ ਪਤੀ ਨੂੰ ਸਰਪ੍ਰਾਈਜ ਦੇਣ ਲਈ ਅਚਾਨਕ ਘਰ ਆ ਗਈ ਤੇ ਆਕੇ ਕੀ ਵੇਖਦੀ ਹੈ ਉਸਦਾ ਬੇਟਾ ਘਰ ਇਕੱਲਾ ਹੀ ਹੈ
ਪਤਨੀ ਆਪਣੇ ਬੇਟੇ ਨੂੰ ਪੁੱਛਦੀ ਹੈ ਵੇ ਤੇਰਾ ਭਾਪਾ ਕਿੱਥੇ ਆ ???
ਬੇਟਾ - ਮੈਨੂੰ ਕੀ ਪਤਾ ਮੰਮੀ ਕਿੱਥੇ ਆ ਭਾਪਾ ਕਈ ਦਿਨਾਂ ਦਾ ਮਿਕਸਰ ਨਾਲ ਚੁੱਕੀ ਫਿਰਦਾ ਆ.

Create Wallpaper for this quote
ਉਹਦੀ ਗਲੀ ਜਾਣ ਦਾ ਤਾਂ ਚਾਅ hunda ਸੀ
ਕਿਤੇ ਜਾਣਾ ਹੋਏ ਓਹੀ ਸਾਡਾ ਰਾਹ hunda ਸੀ


Create Wallpaper for this quote
ਕਿਉਂ ਰਿਸ਼ਤਿਆਂ ਦੀਆਂ ਗਲੀਆਂ ਇੰਨੀਆਂ ਤੰਗ ਨੇ
ਸ਼ੁਰੂਆਤ ਕੌਣ ਕਰੇ ਇਹੀ ਸੋਚ ਕੇ ਗੱਲਾਂ ਬੰਦ ਨੇ


Create Wallpaper for this quote
ਅੱਜ ਵੀ ਚੇਤੇ ਆਂਦੇ ਨੇ ਓਹ ਦਿਨ ਪੁਰਾਣੇ
ਓਹ ਗਲੀ ਵਿਚ ਰੇਹੜੀ ਵਾਲੇ ਦੇ ਮੱਕੀ ਦੇ ਦਾਣੇ
ਓਹ ਲੁਕਣ ਮਿੱਟੀ ਦਿਯਾਂ ਖੇਡਾਂ ਅੰਤਾਕਸ਼ਰੀ ਦੇ ਗਾਣੇ
ਸ਼ਾਮ ਨੂੰ ਜਾਣਾ ਖੇਤਾਂ ਵਿਚ ਤੇ ਗੰਨੇ ਖਾਣੇ
ਓਹ ਬਾਪੂ ਦਿਯਾਂ ਗਾਲਾਂ ਤੇ ਮਾਂ ਦੇ ਲਾਡ ਲੜਾਨੇ
ਕਿੰਨਾ ਚੰਗਾ ਸੀ ਓਹ ਸਮਾਂ ਜਦੋਂ ਹੁੰਦੇ ਸੀ ਨਿਆਣੇ
ਹੁਣ ਲਗਦਾ ਹੈ ਪਤਾ ਕੇ ਓਹ ਦਿਨ ਹੁਣ ਮੁੜਕੇ ਨੀ ਆਣੇ

Create Wallpaper for this quote
ਪੈਸੋਂ ਵੱਲੋਂ ਤੰਗੀ ਹੋਜੇ ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ ਭਾਈਆਂ ਵਿੱਚ ਕੰਧ ਹੋਜੇ
ਜੇ ਕਿਸਾਨ ਜਥੇਬੰਦ ਹੋਜੇ ਸਰਕਾਰ ਕਦੇ ਰੋਲੇ ਨਾ

Create Wallpaper for this quote
ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ
ਮੈਂ ਲੱਭਕੇ ਲੈ ਆਉਨਾ ਕਿੱਤੋ ਕਲਮਾਂ ਨੂੰ ਤੁੰ ਫੁੱਲਾਂ ਜੋਗੀ ਜ਼ਮੀਨ ਰੱਖੀ...

Create Wallpaper for this quote
ਜਉ ਤਉ ਪ੍ਰੇਮ ਖੇਲਣ ਕਾ ਚਾਉ
ਸਿਰੁ ਧਰਿ ਤਲੀ ਗਲੀ ਮੇਰੀ ਆਉ

Create Wallpaper for this quote

Recent Punjabi Searches