ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
ਆਪਣੇ ਪਿਉ ਨੇ ਜਿੱਥੇ ਆਣ ਖੜਨਾ, ਖੜਦੇ ਨਾ ਚਾਚੇ ਤਾਏ,
ਸਾਰਿਆ ਤੋ ਵੱਡਾ ਸਾਕ ਉਹ ਮਿਤਰੋ, ਜੋ ਔਖ ਵੇਲੇ ਕੰਮ ਆਏ,
Love You G

Create Wallpaper for this quote
ਇੱਕ ਵਾਰ ਇੱਕ ਮੁੰਡਾ ਆਪਣੀ ਸਹੇਲੀ ਦੀ ਭੈਣ ਨੂੰ ਬਹੁਤ #ਪਿਆਰ ਕਰਦਾ ਸੀ -
. ਪਰ ਜਦੋਂ ਕੁੜੀ ਦੇ ਚਾਚੇ ਨੂੰ ਪਤਾ ਲੱਗਦਾ ਹੈ . . .
. ਤਾਂ ਉਹ ਮੁੰਡੇ ਦੀ ਭੂਆ ਨੂੰ ਗੋਲੀ ਮਾਰ ਦਿੰਦਾ ਹੈ,
ਗੁੱਸੇ ਵਿੱਚ ਆ ਕੇ ਮੁੰਡੇ ਦਾ ਜੀਜਾ ਕੁੜੀ ਦੇ ਮਾਮੇ ਨੂੰ ਡਾਕਖਾਨੇ ' ਚ ਕਲਰਕ ਦੀ ਨੌਕਰੀ ਲਵਾ ਦਿੰਦਾ ਹੈ
. . . ਜਦੋਂ ਲੜਾਈ ਵਿੱਚ ਮੁੰਡੇ ਅਤੇ ਕੁੜੀ ਦੇ ਸਾਰੇ ਰਿਸ਼ਤੇਦਾਰ ਮਰ ਜਾਂਦੇ ਨੇ -
. ਤਾਂ ਮੁੰਡਾ ਕੁੜੀ ਨੂੰ ਤਲਾਕ ਦੇ ਦਿੰਦਾ ਹੈ . . .
. . 'ਸਿੱਖਿਆ :- ਜੋਂ ਮਰਜੀ ਲਿਖ ਦਿਉ , #ਵਿਹਲੇ ਸਬ ਕੁੱਝ ਪੜ ਲੈਂਦੇ ਨੇ ...

Create Wallpaper for this quote
ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ,
ਸ਼ੇਰ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ
ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ
ਚਾਚੇ ਚੂਰੀ ਕੁੱਟੀ, ਜਿਮੀਦਾਰਾਂ ਲੁੱਟੀ..
ਜ਼ਿਮੀਦਾਰ ਸੁਧਾਏ, ਗਿਣ ਗਿਣ ਭੋਲੇ ਆਏ
ਇਕ ਭੋਲਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ..
ਸਿਪਾਹੀ ਨੇ ਮਾਰੀ ਇੱਟ ਭਾਵਾਂ ਰੋ ਤੇ ਭਾਵਾਂ ਪਿੱਟ..
ਲੋਹੜੀ ਹੈ...........

Create Wallpaper for this quote
lohri festival wallpapers
lohri wallpapers download
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ,  ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ,  ਸ਼ੇਰ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ  ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ  ਚਾਚੇ ਚੂਰੀ ਕੁੱਟੀ, ਜਿਮੀਦਾਰਾਂ ਲੁੱਟੀ..  ਜ਼ਿਮੀਦਾਰ ਸੁਧਾਏ, ਗਿਣ ਗਿਣ ਭੋਲੇ ਆਏ  ਇਕ ਭੋਲਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ..  ਸਿਪਾਹੀ ਨੇ ਮਾਰੀ ਇੱਟ ਭਾਵਾਂ ਰੋ ਤੇ ਭਾਵਾਂ ਪਿੱਟ..  ਲੋਹੜੀ ਹੈ..

Create Wallpaper for this quote

Recent Punjabi Searches