Total 11 status |
Content | Wallpapers |
|
ਖਵਾਬਾਂ😌ਤੇਰਿਆਂ ਦਾ ਚੰਨ🌙ਰੋਜ ਰਹਿੰਦਾ ਚੜਦਾ
ਦਿਲ❣ਨਾਲ ਚੰਦਰਾ😙ਦਿਮਾਗ🙄 ਤਾਈਓ ਲੜਦਾ💪'`¤♡-
Create Wallpaper for this quote
|
|
ਚੰਗੇ ਕੰਮ ਕਰਦੇ ਰਹੋ ਭਾਂਵੇ ਕੋੲੀ ਕਦਰ ਪਾਵੇ ਜਾਂ ਨਾ ਪਾਵੇ, ਕਿਉਂਕਿ ਸੂਰਜ ਉਦੋਂ ਚੜਦਾ ਜਦੋ ਕਰੋੜਾਂ ਲੋਕ ਸੁੱਤੇ ਹੁੰਦੇ ਅਾ..
Create Wallpaper for this quote
|
|
ਇੱਕ ਤੇਰੇ ਨਾਲ ਅੜੈ ਹਾਂ, ਜਣੀ ਖਣੀ ਤੋਂ ਮੈਂ ਅੜਦਾ ਨੀ, ਮੁੱਖ ਤੇਰਾ ਵੇਖੇ ਬਿਣ, ਸਾਡਾ ਦਿਨ ਚੜਦਾ ਨੀ
Create Wallpaper for this quote
|
|
ਇੱਕ ਤੇਰੇ ਨਾਲ ਅੜੈ ਹਾਂ ਜਣੀ ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ ਸਾਡਾ ਦਿਨ ਚੜਦਾ ਨੀ
Create Wallpaper for this quote
|
|
ਚੜਦਾ ਬੰਦਾ ਤੇ ਚੜਦਾ ਸੂਰਜ,
ਲੋਕਾਂ ਦੀਆਂ ਅੱਖਾਂ 'ਚ' ਬੜਾ ਰੜਕਦਾ ।
Create Wallpaper for this quote
|
|
ਕੋਠੇ ਤੇ ਖਲੋ ਮਾਹੀਆ ,
ਵੇ ਚੰਨ ਭਾਵੇ ਨਿੱਤ ਚੜਦਾ ਸਾਨੂ ਤੇਰੀ ਹੀ ਲੋ ਮਾਹੀਆ ..
Create Wallpaper for this quote
|
|
ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ ।
ਖੋਹਲ ਕੇ ਵੇਖਿਆ । ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "
Create Wallpaper for this quote
|
|
ਹਰ ਰੋਜ ਸੂਰਜ ਸਾਨੂੰ ਇਹ ਸੰਦੇਸ਼ ਦੇਣ ਲਈ ਚੜਦਾ ਹੈ ਕਿ ਹਨੇਰੇ ਹਮੇਸ਼ਾ ਰੌਸ਼ਨੀ ਦੁਆਰਾ ਹਰਾਇਆ ਜਾਵੇਗਾ.
ਆਓ ਅਸੀਂ ਉਸੇ ਨਿਯਮ ਦੀ ਪਾਲਣਾ ਕਰੀਏ ਅਤੇ ਦੁਸਹਿਰੇ ਨੂੰ ਇਹ ਯਾਦ ਰੱਖਦੇ ਹੋਏ ਮਨਾਈਏ
Create Wallpaper for this quote
|
|
ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ
Create Wallpaper for this quote
|
|
ਸੂਰਜ ਨੂੰ ਧਾਗੇ 'ਚ ਪਿਰੋ ਮੈਂ ਗਲੇ ਲਮਕਾ ਲਿਆ ਐ, ਤੂੰ ਕਿਸੇ ਪਹਿਰ ਵੀ ਆ ਜਾਈੰ ਆਪਾਂ ਦਿਨ ਚੜਦਾ ਕਰ ਲਵਾਂਗੇ !!
Create Wallpaper for this quote
|
|
ਬਸ ਆਹੀ ਜ਼ਿੰਦਗੀ ਸੱਜਣਾ ਵੇ
ਦਿਨ ਚੜਦਾ ਏ,ਦਿਨ ਢਲਦਾ ਏ!
Create Wallpaper for this quote
|
|