ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਵੇ ਤੇਰੇ ਪੱਗਾਂ ਵਾਲਾ ਰਖਣਾ ਸਮਾਰ ਦੂੰ, ਦੇਖੀਂ ਹੋਣਗੀਆਂ ਕਿਵੇ ਚਿਣੀਆਂ,
ਵੇ ਮੇਰੇ ਦਿਲ ਵਿੱਚ ਕੀ ਕੀ ਨੇਂ ਸਦਰਾਂ, ਤੇਰੇ ਕੋਲੋਂ ਜਾਣੀਆਂ ਨੀਂ ਮਿਣੀਆਂ..

Create Wallpaper for this quote
ਨਾ ਸਮਾਂ ਕਿਸੇ ਦੀ ਉਡੀਕ ਕਰਦਾ ਨਾ ਮੌਤ ਨੇ ਉਮਰਾਂ ਜਾਣੀਆਂ ਨੇ ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ...

Create Wallpaper for this quote
ਨਾਂ ਸਮਾਂ ਕਿਸੇ ਦੀ ਉਡੀਕ ਕਰਦਾ, ਨਾਂ ਮੌਤ ਨੇ ਉਮਰਾਂ ਜਾਣੀਆਂ ਨੇ, ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ, ਫਿਰ ਕਦੇ ਨਹੀਂ ਲੱਭਣਾ ਹਾਣੀਆਂ

Create Wallpaper for this quote
ਉਮਰਾ ਬੀਤ ਜਾਣੀਆ ਤੇ ਬੰਦ ਹੋ ਜਾਣਾ ਜਿਦਗੀ ਦਾ ਰਾਹ.
ਇਹ ਗਮ ਨਇਉ ਮੁਕਣੇ ਮੁਕ ਜਾਣਾ ਇੱਕ ਦਿਨ ਸਾਹ .

Create Wallpaper for this quote
ਮੇਰੀ ਬਰਬਾਦੀ ਞਾਲੀਆਂ ਕਹਾਣੀਆ
ਤੇਰੇ ਨਾਲ ਜੁੜੀਆਂ ਨੇ ਮਰਜਾਣੀਆਂ


Create Wallpaper for this quote
ਤੁਰਾਂ ਜਦੋਂ ਤਿੱਲੇਦਾਰ ਜੁੱਤੀ ਨਾਲ ਖਹਿੰਦੀਆਂ ਪੰਜੇਬਾਂ ਮੇਰੀਆਂ
ਦੇਖਣਾ ਜਦੋਂ ਤੂੰ ਰੋਅਬ ਮੇਰਾ ਅੱਖਾਂ ਖੁੱਲ੍ਹ ਜਾਣੀਆਂ ਨੇ ਤੇਰੀਆਂ

Create Wallpaper for this quote
ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ ਹੂਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ .. ਨੀ ਜਦੋ ਕੋਲ ਸੀ ਤੁੰ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ

Create Wallpaper for this quote
ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ, ਜੇ ਨਾ ਮਾਣੀਆਂ, ਟੋਹਲਦਾ ਰਹੀਂ,
ਚਲੇ ਜਾਵਾਂਗੇ, ਨਾ ਮੁੜ ਆਵਾਂਗੇ, ਵਾਰੀ ਵਾਰੀ ਦਰ ਭਾਵੇਂ ਖੋਲ੍ਹਦਾ ਰਹੀਂ

Create Wallpaper for this quote
ਤੂੰ ਪੈਰ ਪਿਛਾਂਹ ਨੂੰ ਮੋੜ ਲਏ
ਅਸੀ ਕਰ ਵੀ ਕੀ ਸਕਦੇ ਸੀ
ਇਹ ਨਜ਼ਰਾਂ ਹੁਣ ਝੁੱਕ ਜਾਣੀਆਂ ਨੇ
ਕਦੇ ਤੱਕ ਨਾ ਤੈਨੂੰ ਰੱਜਦੇ ਸੀ


Create Wallpaper for this quote

Recent Punjabi Searches