Total 24 status |
Content | Wallpapers |
|
ਤੇਰੀ ਜੁਦਾਈ ਵਿੱਚ ਦਿਲ ਬੇਕਰਾਰ ਨਾ ਕਰਾ ਤੂੰ ਹੁਕਮ ਕਰੇ ਤੇ ਮੈ ਇੰਤਜਾਰ ਨਾ ਕਰਾਂ ਬੇਵਫਾਈ ਕਰਨੀ ਏ ਤਾਂ ਇਸ ਕਦਰ ਕਰੀ
ਕੇ ਤੇਰੇ ਤੋ ਬਾਅਦ ਮੈਂ ਕਿਸੇ ਨੂੰ ਪਿਆਰ ਨਾਂ ਕਰਾਂ...😞😞😞
Create Wallpaper for this quote
|
|
ਉਹਦੇ ਪਿਆਰ ਵਿੱਚ ਜਿੱਤੀ ਓਹ ਸੌਗਾਤ ਕੀ ਸੀ,
ਉਹਦੇ ਨਾਲ ਕੀਤੀ ਉਹ ਮੁਲਾਕਾਤ ਕੀ ਸੀ,
ਜੁਦਾਈ ਦਾ ਰੋਗ ਤਾਂ 'ਵਾਰਿਸ ਸ਼ਾਹ' ਨੂੰ ਵੀ ਖਾ ਗਿਆ,
ਸਾਡੀ ਤਾਂ ਫਿਰ ਔਕਾਤ ਹੀ ਕੀ ਸੀ ।।
Create Wallpaper for this quote
|
|
ਰੁੱਤ ਮਿਲਣੇ ਦੀ ਆਈ, ਰਾਤ ਫਿਰੇ ਨਸ਼ਿਆਈ, ਜਾਨ ਏਸੇ ਗਲੋਂ ਡਰੇ, ਕਿਤੇ ਪੈ ਜੇ ਨਾ ਜੁਦਾਈ..🚶
Create Wallpaper for this quote
|
|
ਤੇਰੇ ਨਾਲ ਪਿਆਰ ਆਖਰੀ ਸਾਹ ਤੱਕ ਬਰਕਰਾਰ ਰਹੇਗਾ,
ਇਹ ਜੁਦਾਈ ਇੰਨੀ ਅਸਰਦਾਰ ਨਈ ਜੋ ਮੇਰੇ ਇਸ਼ਕ ਨੂੰ ਹਰਾ ਦੇਵੇ।
Create Wallpaper for this quote
|
|
ਜਿਹਨਾਂ ਦੀ ਤਮੰਨਾ ਦਿਲ ਵਿੱਚ ਸੀ ਜੁਦਾਈ ਹੁਣ ਅਸੀ ਉਹਨਾਂ ਦੀ ਸਹਿੰਦੇ ਹਾਂ ਫੁਰਸਤ ਨਹੀ,
ਉਹਨਾਂ ਨੂੰ ਸਾਡੇ ਨਾਲ ਗੱਲ ਕਰਨ ਦੀ ਇਸ ਲਈ ਅਸੀ ਹਰ ਵਕਤ ਖਾਮੋਸ਼ ਰਹਿੰਦੇ ਹਾਂ।
Create Wallpaper for this quote
|
|
ਕਿੱਥੋ ਤਲਾਸ਼ ਕਰੇਗੀ ਨੀ ਮੇਰੇ ਵਰਗਾ.
ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ ਵੀ ਕਰੇ.!!
Create Wallpaper for this quote
|
|
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅਖੀਆ ਨੂੰ ਅਸੀਂ ਰੁਲਾਉਣਾ ਨਹੀ🙏🙏😭😭
Create Wallpaper for this quote
|
|
ਹਿੰਮ਼ਤ ਨਾ ਏਨੀ ਕੇ ਫੱਟ ਵਾਰ ਵਾਰ ਸਹੀਏ ਦਰਦ ਜੁਦਾਈਆਂ ਕਿਹਨੂੰ ਜਾ ਜਾ ਕੇ ਕਹੀਏ.
ਸਾਨੂੰ ਸਮਝ ਨਾ ਆਵੇ ਕੀ ਕਸੂਰ ਹੋ ਗਿਆ ਕੋਈ ਖਾਸ ਸੀ ਜੋ ਨੇੜੇ ਹੁੰਦਾ ਦੂਰ ਹੋ ਗਿਆ.!!
Create Wallpaper for this quote
|
|
ਅਸੀਂ ਸਮਝੇ ਚੰਗੀ ਜਵਾਨੀ ਆ ਕਰ ਬੈਠੇ ਇਸਕ ਨਦਾਨੀ ਹੁਣ ਤੇਰੀ ਜੁਦਾਈ ਮਾਰ ਗਈ ਬਚਪਨ ਤੋਂ ਜਵਾਨੀ ਹਾਰ ਗਈ
ਬਚਪਨ ਤੋਂ ਜਵਾਨੀ ਹਾਰ ਗਈ
Create Wallpaper for this quote
|
|
ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ ਵਫ਼ਾ ਕਰਕੇ ਵੀ ਬੁਰਾਈ ਮਿਲੀ ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ ੳੁਨੀ ਹੀ ਤੇ ਜੁਦਾਈ ਮਿਲੀ
Create Wallpaper for this quote
|
|
ਦੁਖ ਜੁਦਾਈਆਂ ਦੇ ਬੜੇ ਝੱਲੇ ਰੋਂਦਾ ਹੈ
ਸੰਸਾਰ ਰੱਬਾ ਜਿਹੜਾ ਮਿਲ ਨਹੀ ਸਕਦਾ ਹੁੰਦਾ
ਓਹਦੇ ਨਾਲ ਕਿਓ ਪਿਆਰ ਰੱਬਾ
Create Wallpaper for this quote
|
|
ਜੁਦਾਈ ਮੋਤ ਹੁੰਦੀ ਐ ਦੋਸਤਾ..
ਜੇ ਵਖਤ ਮਿਲੇ ਤਾਂ ਟਾਹਣਿਓ ਟੁੱਟੇ ਪੱਤਿਅਂਾ ਨੂੰ ਦੇਖੀ..
Create Wallpaper for this quote
|
|
ਜੁਦਾਈ ਮੁਹੱਬਤ ਵਿਚ ਇਕ ਇਲਜ਼ਾਮ ਹੁੰਦੀ ਏ , ਨਜ਼ਰਾ ਨੇਕ ਹੁੰਦੀਆ ਨੇ ਪਰ ਨਿਗਾਹ ਬਦਨਾਮ ਹੁੰਦੀ ਏ |
Create Wallpaper for this quote
|
|
ਪੀੜ ਜੁਦਾਈ ਦਾ ਮੈਥੋਂ ਸਹਿ ਨੀ ਹੋਣਾ, #ਪਿਆਰ ਦਾ ਬੋਲ ਵੀ ਮੂੰਹੋ ਕਹਿ ਨੀ ਹੋਣਾ, ਇਸ ਰਾਹੀ ਨੂੰ ਤੂੰ ਹਮਸਫ਼ਰ ਬਣਾ ਨੀ ਸਕਦੀ, ਪਰ ਤੇਰੀਆਂ ਯਾਦਾਂ ਵਿੱਚ ਵੀ ਰਹਿ ਨੀ ਹੋਣਾ...
Create Wallpaper for this quote
|
|
ਜੁਦਾਈ ਮੁਹੱਬਤ ਵਿਚ ਇਕ ਇਲਜ਼ਾਮ ਹੁੰਦੀ ਏ , ਨਜ਼ਰਾ ਨੇਕ ਹੁੰਦੀਆ ਨੇ ਪਰ ਨਿਗਾਹ ਬਦਨਾਮ ਹੁੰਦੀ ਏ |
Create Wallpaper for this quote
|
|
ਕਦੇ ਤਾਂ ਰੌ ਪੈਣਾ ਉਸਨੇ, ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ । ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ, ਧਮਕੀਆਂ ਜੁਦਾਈ ਦੀਆਂ ||
Create Wallpaper for this quote
|
|
ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ ਇਕ ਇਕ ਪਲ ਯਾਦ ਕਰਾਂਗਾ ਤੈਨੂੰ ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ
Create Wallpaper for this quote
|
|
ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ, ਵਫ਼ਾ ਕਰਕੇ ਵੀ ਬੁਰਾਈ ਮਿਲੀ, ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ, ੳੁਨੀ ਹੀ ਤੇਰੀ ਜੁਦਾਈ ਮਿਲੀ !!
Create Wallpaper for this quote
|
|
ਮੌਤ ਤਾਂ ਬੁਰੀ ਚੀਜ਼ ਹੈ ਯਾਰੋ ਤੇ ਮੌਤੌ ਬੁਰੀ ਜੁਦਾਈ. ਸਭ ਤੌ ਬੁਰੀ ਉਡੀਕ ਸੱਜਣ ਦੀ ਜਿਹੜੀ ਰੱਖਦੀ ਖੂਨ ਸੁਕਾਈ,
Create Wallpaper for this quote
|
|
ਕਿੱਥੋ ਤਲਾਸ਼ ਕਰੇਗੀ ਨੀ ਮੇਰੇ ਵਰਗਾ ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ ਵੀ ਕਰੇ
Create Wallpaper for this quote
|
|
ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ ,,,,,,,,,,,, ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ,,,,,,,,,,,,,, ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ,,,,,
Create Wallpaper for this quote
|
|
ਰੱਬ ਨਾਂ ਕਰੇ ਕਿਸੇ ਦਾ ਯਾਰ ਵਿੱਛੜੇ ਜੁਦਾਈ ਦਾ ਦਰਦ ਮੋਤ ਤੋਂ ਵੀ ਭੈੜਾ
Create Wallpaper for this quote
|
|
ਜਿਹਨਾ ਦੀ ਤਮੰਨਾ ਦਿਲ ਵਿੱਚ ਸੀ, ਜੁਦਾਈ ਹੁਣ ਅਸੀ ਓਹਨਾ ਦੀ ਸਹਿੰਦੇ ਹਾਂ, ਫੁਰਸਤ ਨਹੀ ਓਹਨਾ ਨੂੰ ਸਾਡੇ ਨਾਲ ਗੱਲ ਕਰਨ ਦੀ, ਇਸ ਲਈ ਅਸੀ ਹਰ ਵਕਤ ਖਮੋਸ਼ ਰਹਿੰਦੇ ਹਾਂ.
Create Wallpaper for this quote
|
|
ਤੇਰੇ ਨਾਲ ਪਿਆਰ
ਆਖ਼ਰੀ ਸਾਹ ਤੱਕ ਬਰਕਰਾਰ ਰਹੇਗਾ
ਇਹ ਜੁਦਾਈ ਇੰਨੀ ਵੀ ਅਸਰਦਾਰ ਨਹੀਂ
ਜੋ ਮੇਰੇ ਇਸ਼ਕ ਨੂੰ ਹਰਾ ਦੇਵੇ
Create Wallpaper for this quote
|
|