Total 11 status |
Content | Wallpapers |
|
ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ!
Create Wallpaper for this quote
|
|
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ 🔥 ਹੁੰਦੇ ਨੇ..!!
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ 💦 ਖਾਰੇ ਹੁੰਦੇ ਨੇ..!!
Create Wallpaper for this quote
|
|
ਚੋਗਾ ਪਾਉਂਦੇ ਹੱਥ ਈ ਦਾਗੀ ਹੋ ਗਏ ਨੇ, ਤਾਹੀਓਂ ਯਾਰ ਪਰਿੰਦੇ ਬਾਗ਼ੀ ਹੋ ਗਏ ਨੇ.. 😕
Create Wallpaper for this quote
|
|
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ...
Create Wallpaper for this quote
|
|
ਇਸ਼ਕੇ ਦੀਆਂ ਚੋਟਾਂ ਨੇ ਜੋ ਦਿਲ ਤੇ ਲੱਗੀਆਂ ਨੇ
ਇਹ ਦਰਦ ਬੜੇ ਭੈੜੇ ਤਾਹੀਓਂ ਅੱਖੀਆਂ ਵਗੀਆਂ ਨੇ।
Create Wallpaper for this quote
|
|
ਰੱਖੀ ਦਿਲ ❤ ਚ ਨਾ ਫਿਕ,
ਖੇਡੀ ⚜ ਕਦੇ ਨਾ Trick।
➰ ਤਾਹੀਓਂ ਯਾਰੀਆਂ 👬 ਤੇ ਕਿੱਸਿਆ 💪 ਚ ਨਾ ਚੱਲਿਆ।
Create Wallpaper for this quote
|
|
ਮੱਕੇ ਗਿਆ ਗੱਲ ਮੁੱਕਦੀ ਨਹੀਓ,
ਭਾਵੇਂ ਸੌ ਸੌ ਜੁੰਮੇਂ ਪੜ੍ਹ ਆਈਏ।
ਬੁੱਲ੍ਹੇ ਸ਼ਾਹ ਗੱਲ ਤਾਹੀਓਂ ਮੁੱਕਦੀ,
ਜੇ 'ਮੈਂ ' ਨੂੰ ਦਿਲੋਂ ਮੁਕਾਈਏ ।
Create Wallpaper for this quote
|
|
ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ
Create Wallpaper for this quote
|
|
ਕੁੜੀ ਤਾ ਘੁੰਮਦੀ ਏ Alone ਵੇ , ਜੱਟੀ ਮੂਹਰੇ ਅੜੂਗਾ ਦੱਸ ਕੌਣ ਵੇ , ਓ ਪਤਾ ਏ ਸੁਭਾ ਮੇਰਾ ਅਥਰਾ ਜੇਹਾ , ਤਾਹੀਓਂ ਬਾਹਲੀ ਟੇਂਸ਼ਨ ਨਾ ਲੈਂਦੀ ਮੇਰੀ Mom ਵੇ.
Create Wallpaper for this quote
|
|
ਨਾ ਛੇੜ ਗ਼ਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਂਦੇ ਨੇ,
ਹਰ ਦਿਲ ਚ ਇੱਕ ਸਮੁੰਦਰ ਹੁੰਦਾ ਹੈ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ।
Create Wallpaper for this quote
|
|
ਦੂਰ ਰੱਖਿਆ ਆਪਣੇ ਤੋਂ ਸਾਨੂੰ ਜਨਾਬਾਂ ਨੇ
ਤਾਹੀਓਂ ਹਿੱਕ ਨਾਲ ਲਾਈਆਂ ਅਸੀ ਸ਼ਰਾਬਾਂ ਨੇ
Create Wallpaper for this quote
|
|