Total 12 status |
Content | Wallpapers |
|
"ਤੁਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ, ਪਰ ਤੁਸੀਂ ਆਪਣੀਆਂ ਆਦਤਾਂ ਬਦਲ ਸਕਦੇ ਹੋ, ਅਤੇ ਤੁਹਾਡੀਆਂ ਆਦਤਾਂ ਤੁਹਾਡਾ ਭਵਿੱਖ ਹੀ ਬਦਲ ਦੇਣਗੀਆਂ I"
Create Wallpaper for this quote
|
|
ਤੁਹਾਡੀਆਂ ਮਹਿੰਗੀਆਂ ਚੀਜਾਂ ਨਾਲੋਂ ਤੁਹਾਡਾ ਸਰੀਰ ਜ਼ਿਆਦਾ ਦੇਰ ਤੁਹਾਡੇ ਨਾਲ ਰਹੇਗਾ,
ਇਸ ਲਈ ਆਪਣਾ ਸਮਾਂ ਤੇ ਪੈਸੇ ਸਰੀਰ ਤੇ ਖਰਚ ਕਰੋ..
Create Wallpaper for this quote
|
|
ਇਹ ਰਾਤ ਤੁਹਾਡੀਆਂ ਯਾਦਾਂ ਵਿੱਚ ਲੰਘ ਜਾਵੇ, ਬੱਸ ਏਹੋ ਦੁਆ ਹੈ ਸਾਡੀ
Create Wallpaper for this quote
|
|
ਜੇਕਰ ਤੁਹਾਡੀਆਂ ਪਰਿਸਥਿਤੀਆਂ ਤੁਹਾਨੂੰ ਉਤਸ਼ਾਹਿਤ ਨਹੀਂ ਕਰ ਸਕਦੀਆਂ,
ਤਾਂ ਕੋਈ MOTIVATIONAL QUOTES ਤੁਹਾਨੂੰ ਉਤਸ਼ਾਹਿਤ ਨਹੀਂ ਕਰ ਸਕਦੇ ... 🌷 Good Morning 🌷
Create Wallpaper for this quote
|
|
ਪੱਪੂ ਚੋਰੀ ਚੋਰੀ ਨਰਕ ਤੋਂ ਸਵਰਗ 'ਚ ਵੜ ਗਿਆ, ਦੇਵਤਿਆਂ ਨੇ ਫੜ ਲਿਆ ਤੇ ਚੰਗਾ ਛਿੱਤਰ ਫੇਰਿਆ, ਛਿੱਤਰ ਖਾਨ ਤੋਂ ਬਾਅਦ ਬੜੀ ਮੁਸ਼ਕਲ ਨਾਲ ਉਠਿਆ ਤੇ ਬੋਲਿਆ, ਤੁਹਾਡੀਆਂ ਇਹਨਾਂ ਹਰਕਤਾਂ ਦੇ ਕਰਕੇ ਤਾਂ ਕੋਈ ਸਵਰਗ ਨਹੀਂ ਆਉਂਦਾ II
Create Wallpaper for this quote
|
|
ਤੁਹਾਡੀਆਂ ਖੁਸ਼ੀਆਂ ਚ ਉਹ ਲੋਕ ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀ ਚਾਹੁੰਦੇ ਹੋ ਪਰ ਤੁਹਾਡੇ ਦੁੱਖ ਚ ਉਹ ਲੋਕ ਸ਼ਾਮਿਲ ਹੁੰਦੇ ਹਨ ਜੋ ਤੁਹਾਨੂੰ ਚਾਹੁੰਦੇ ਹਨ
Create Wallpaper for this quote
|
|
ਮਿੱਠਾ ਬੋਲਣ ਵਾਲਾ ਕਦੀ ਕਿਸੇ ਦਾ ਨਹੀਂ ਹੋ ਸਕਦਾ
ਪਰ ਜੋ ਕੌੜਾ ਬੋਲਦਾ ਹੈ
ਤੁਹਾਡੀਆ ਗ਼ਲਤੀਆਂ ਦੱਸਦਾ ਹੈ
ਓਹੀ ਤੁਹਾਡਾ ਸੱਚਾ ਮਿੱਤਰ ਹੋ ਸਕਦਾ ਹੈ
ਕਿਉਂਕਿ ਨਮਕ ਵਿਚ ਕਦੇ ਕੀੜੇ ਨਹੀਂ ਪੈਂਦੇ
ਤੇ ਮਿਠਾਈ ਵਿਚ ਕੀੜੇ ਹੁੰਦੇ ਨੇ
Create Wallpaper for this quote
|
|
ਤੁਹਾਡੀਆਂ ਮੁਸੀਬਤਾਂ ਪਟਾਕਿਆਂ ਵਾਂਗ ਫੁੱਟ ਜਾਣ ਅਤੇ ਤੁਹਾਡੀ ਖੁਸ਼ੀ ਦਸ ਗੁਣਾ ਵਧ ਜਾਵੇ.
ਇਸੇ ਦੁਆ ਨਾਲ ਤੁਹਾਨੂੰ ਦੁਸਹਿਰੇ ਦੀਆਂ ਮੁਬਾਰਕਾਂ
Create Wallpaper for this quote
|
|
ਪਤਨੀ - ( ਗੁੱਸੇ 'ਚ') ਮੈਂ ਚੱਲੀ ਆਪਣੇ ਪੇਕੇ। . . ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ। . ਪਤੀ - ਬੱਸ 'ਚ ਚੜ੍ਹਾਕੇ ਆਵਾਂ? . . . ਪਤਨੀ - ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ
Create Wallpaper for this quote
|
|
ਬੁੱਲ੍ਹਾਂ 'ਤੇ ਸ਼ਬਦ ਰੱਖ ਕੇ ਦਿਲ ਦਾ ਰਾਜ਼ ਨਾ ਖੋਲ੍ਹੋ, ਮੈਂ ਤੁਹਾਡੀਆਂ ਅੱਖਾਂ ਨਾਲ ਤੁਹਾਨੂੰ ਸੁਣ ਸਕਦਾ ਹਾਂ
Create Wallpaper for this quote
|
|
ਆਸ ਕਰਦਾ ਹਾਂ ਕਿ ਆਉਣ ਵਾਲਾ ਸਾਲ ਇਕ ਸ਼ਾਨਦਾਰ ਵਰ੍ਹਾ ਹੋਵੇ ਜੋ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਕਾਮਯਾਬੀ ਦੇਵੇ ਅਤੇ ਕਾਮਯਾਬੀ ਤੁਹਾਡੇ ਕਦਮ ਚੁੰਮੇ ..
ਨਵਾ ਸਾਲ ਮੁਬਾਰਕ.
Create Wallpaper for this quote
|
|
ਨਿਰਾਸ਼ਾ ਰਹੇ ਤੁਹਾਡੇ ਤੋਂ ਬਹੁਤ ਦੂਰ,
ਸਫਲਤਾ ਅਤੇ ਖੁਸ਼ਹਾਲੀ ਮਿਲੇ ਭਰਪੂਰ.
ਤੁਹਾਡੀਆਂ ਸਾਰੀਆਂ ਆਸਾਂ ਉਮੀਦਾਂ ਪੂਰੀਆਂ ਹੋਣ,
ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ .
Create Wallpaper for this quote
|
|