ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 28 status
ContentWallpapers
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ .?
ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ ਸਾਡਾ ਵਕਤ ਆਇਆ ਤਾਂ ਦੱਸਾਗੇ,
ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨ!

Create Wallpaper for this quote
ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ,
ਤੂੰ ਸਾਨੂੰ ਤੜਫਾਉਣ ਲਈ,
ਮੈਂ ਆਪਣਿਆਂ ਨੂੰ ਸੀ ‪ਗੈਰ‬ ਬਣਾਇਆ,
ਬੱਸ ਇੱਕ ਤੈਨੂੰ ਪਾਉਣ ਲਈ।

Create Wallpaper for this quote
ਕਿਵੇ ਤੜਫਾ ਕਿ ਤੈਨੂੰ ਦੱਸਾ ਵੈਰਨੇ ਨੀ, ਤੈਨੂੰ ਗਾਲ੍ਹਾਂ-ਗੂਲ੍ਹਾ ਕੱਢ ਗੁੱਸਾ ਮਾਰ-ਮੂਰ ਲਿਅਾ,
ਤੂੰ ਜੇਹੋ ਜੇਹੀ ਕਰੀ ਅਾ, ਮੁੰਡਾ ਜ਼ਹਿਰ ਪੀ ਜਵੇ ਮੈ ਤਾਂ ਫੇਰ ਵੀ ਸ਼ਰਾਬ ਪੀ ਕੇ ਸਾਰ-ਸੂਰ ਗਿਅਾ..!

Create Wallpaper for this quote
ਖੁਸ ਤਾਂ ਉਹ ਰਹਿੰਦੇ ਨੇ ਜੋ ਜਿਸਮਾਂ ਨੂੰ ਪਿਆਰ ਕਰਦੇ ਨੇ
ਰੂਹ ਨਾਲ ਪਿਆਰ ਕਰਨ ਵਾਲਿਆ ਨੂੰ ਤਾਂ ਮੈਂ ਅਕਸਰ ਤੜਫਦੇ ਹੀ ਦੇਖਿਆ ਹੈ !!

Create Wallpaper for this quote
Sad Punjabi wallpaper
😡.ਮੱਚਦੇ ਨੇ ਜਿਹੜੇ ਸਾਡੀ💪ਟੋਹਰ ਵੇਖ ਕੇ ____# ਵੱਖਰਾ👦ਨਜ਼ਾਰਾ ਓਹਨਾਂ ਨੂੰ😒ਮਚਾਉਣ ਦਾ___# ਫੁਕਰੇ ਬਥੇਰੇ👥,ਲੰਡੀ ਬੁਚੀ ਫਿਰਦੇ___# 🔜ਸਾੰਨੂ ਵੀ ਆ ਸੌਂਕ ਵੈਰੀ ਤੜਫਾਉਣ ਦਾ_

Create Wallpaper for this quote
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ
ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ॥

Create Wallpaper for this quote
ਗੱਲ ਚੇਤੇ ਰੱਖੀ Yaaran ਦੀ
ਤੂੰ ਤੜਫ ਤੜਫ ਕੇ ਮਰ ਜਾਣਾ

Create Wallpaper for this quote
ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ, ਤੂੰ ਸਾਨੂੰ ਤੜਫਾਉਣ ਲਈ,
ਮੈਂ ਆਪਣਿਆ ਨੂੰ ਸੀ ‪ਗੈਰ‬ ਬਣਾਇਆ,ਬੱਸ ਇੱਕ ਤੈਨੂੰ ਪਾਉਣ ਲਈ।

Create Wallpaper for this quote
ਮੇਰੀ ਕਬਰ ਤੇ ਓਹ ਰੋਣ ਆਈ,
ਪਿਆਰ ਬਹੁਤਾ ਜਤਾਉਣ ਆਈ,
ਜਦੋ ਮੈ ਜਿਉਦਾ ਸੀ ਉਸਨੇ ਤੜਫਾਇਆ ਬਹੁਤ...
ਹੁਣ ਚੈਨ ਨਾਲ ਸੁੱਤਾ ਹਾਂ ਫੇਰ ਵੀ ਮੈਨੂੰ ਜਗਾਉਣ ਆਈ...

Create Wallpaper for this quote
ਅਜੇ ਉਹ ਦਿਨ ਆਉਣੇ ਆ ਬੀਬਾ..!! ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ..!!
ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ ..

Create Wallpaper for this quote
ਸੀ ਛੱਡ ਗਈ ਗੁੰਮਨਾਮ ਨੂੰ ਅੱਜ ਨਾਮ ਸੁਣ ਕੇ ਤੜਫਦੀ,
ਦਿਲੋਂ ਕੱਢ ਗਈ ਜੋ ਮਾਨ ਨੂੰ ਉਹ ਅੱਜ ਵੀ ਦਿਲ ਵਿਚ ਧੜਕਦੀ..

Create Wallpaper for this quote
ਬੈਠਿਆਂ ਸੁੱਤੀਆਂ ਯਾਦ ਕੋਈ ਤੜਫਾਉਂਦੀ ਰਹਿੰਦੀ ਏ,
ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ...😒

Create Wallpaper for this quote
ਕਾਸ਼ ਇਹ ਦਿਲ ਬੇਜਾਨ ਹੁੰਦਾ ਨਾ ਕਿਸੇ ਦੇ ਆਉਣ ਨਾਲ
ਧੜਕਦਾ ਨਾ ਕਿਸੇ ਦੇ ਜਾਨ ਤੋ ਬਾਅਦ ਤੜਫਦਾ

Create Wallpaper for this quote
ਕਿਉਂ ਆਈ ਸੀ ਜਿੰਦਗੀ ਵਿੱਚ ਜੇ ਛੱਡ ਕੇ ਜਾਣਾ ਸੀ ਤੇਰੇ ਵਾਜੋ ਹਰ ਵੇਲੇ ਮੇਰੀ ਜਾਨ ਤੜਫਦੀ ਆ ਤੱਪਦੀ ਜਿੰਦ ਜਿਉਣ ਦੇ ਬੜੇ ਸਹਾਰੇ ਮਿਲ ਗਏ ਨੇ ਪਤਾ ਨਹੀ ਫਿਰ ਕਿਉ ਤੇਰੀ ਕਮੀ ਰੜਕਦੀ ਆ..

Create Wallpaper for this quote
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ ਤੁਸੀ ਕਿ ਜਾਣੋ ਦਿਲ ਲਾਉਣਾ
ਕਿਸ ਨੂੰ ਕਹਿੰਦੇ ਨੇ ਸਾਡਾ ਵਕਤ ਆਇਆ ਤਾਂ ਦੱਸਾਂਗੇ ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!!

Create Wallpaper for this quote
ਜਦ ਤੱਕ ਆਉਣਾ ਤੂੰ ਸੱਜਣਾ
ਅਸੀਂ ਕੂਚ ਜਹਾਨੋਂ ਕਰ ਜਾਣਾ,
ਗੱਲ ਚੇਤੇ ਰੱਖੀਂ ਮਾਨ ਦੀ,
ਤੂੰ ਵੀ ਤੜਫ ਤੜਫ ਕੇ ਮਰ ਜਾਣਾ

Create Wallpaper for this quote
ਕਦੇ ਕਦੇ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਏ,
ਤੜਫਾਉਣ ਲਈ ਸਿਰਫ ਯਾਦ ਰਹਿ ਜਾਂਦੀ ਹੈ,
ਕੀ ਫਰਕ ਪੈਂਦਾ ਕੋਲਾ ਹੋਵੇ ਜਾਂ ਦਿਲ,
ਸੜ ਕੇ ਤਾਂ ਸਿਰਫ ਰਾਖ ਹੀ ਰਹਿ ਜਾਂਦੀ ਹੈ।

Create Wallpaper for this quote
punjabi and hindi thoughts
ਆਪਣਾ ਆਪਣਾ ਕਹਿੰਦੇ ਓ ਨਾਲੇ ਰੋਜ ਪਰਖਦੇ ਰਹਿੰਦੇ ਓ.
ਤੁਸੀ ਕਿ ਜਾਣੋ ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ.
ਸਾਡਾ ਵਕਤ ਆਇਆ ਤਾਂ ਦੱਸਾਗੇ ਕਿ ਤੜਫਾਉਣਾਂ ਕਿਸ ਨੂੰ ਕਹਿੰਦੇ ਨੇ.!!

Create Wallpaper for this quote
Sad Punjabi wallpaper
ਕਦੇ ਸਤਾਉਂਦਾ ਹੈ ਕਦੇ ਰਵਾਉਂਦਾ ਹੈ ਕਦੇ ਹਸਾਉਂਦਾ ਹੈ.
ਕਦੇ ਤੜਫਾਉਂਦਾ ਹੈ ਇਹ ਵਕਤ ਹੈ ਆਪਣਾ ਫਰਜ ਨਿਭਾਉਂਦਾ ਹੈ.!!

Create Wallpaper for this quote
punjabi thoughts on parents
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ


Create Wallpaper for this quote
Sad Punjabi wallpaper
ਮੈ ਤੜਫ ਕੇ ਪੁੱਛਿਆ
ਕਿਉ ਛੱਡ ਕੇ ਜਾ ਰਹੇ ਹੋ ਮੈਨੂੰ
ਉਹ ਹੱਸ ਕੇ ਬੋਲੇ
ਮੇਰਾ ਜੀ ਭਰ ਗਿਆ ਤੇਰੇ ਤੋ


Create Wallpaper for this quote
ਨਿਗਾਹਾਂ ਵੀ ਤੜਫਣ ਤੇ ਰੀਝਾਂ ਵੀ ਤਰਸਣ
ਕਦੋ ਯਾਰ ਹੋਵੇਗਾ ਦੀਦਾਰ ਤੇਰਾ


Create Wallpaper for this quote
punjabi shayari sad pic d
ਕੀ ਕਰੀਏ ਅੱਖਾ ਬੰਦ ਕਰ ਨਾਲ ਤੁਰਨਾ ਪੈਦਾ ਕੋਈ ਯਕੀਨ ਈ ਇੰਨਾ ਦੁਵਾ ਲੈਦਾ ਏ, ਸਾਥੋ ਤਾ ਨਹੀ ਦਰਦ ਦੇ ਹੁੰਦਾ ਕਿਸੇ ਨੂੰ ਪਤਾ ਨਹੀ ਕਿਵੇ ਕੋਈ ਇੰਨਾ ਤੜਫਾ ਲੈਦਾ ਏ, ਪਿਆਰ ਦੇ ਰਸਤੇ ਪਾ ਕੇ ਕੋਈ ਕਿਵੇ ਅਪਨਾ ਦਿਲ ਸਮਝਾ ਲੈਦਾ ਏ।

Create Wallpaper for this quote
ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!!

Create Wallpaper for this quote
ਕੀ ਕਰੀਏ ਅੱਖਾ ਬੰਦ ਕਰ ਨਾਲ ਤੁਰਨਾ ਪੈਦਾ ਕੋਈ ਯਕੀਨ ਈ ਇੰਨਾ ਦੁਵਾ ਲੈਦਾ ਏ, ਸਾਥੋ ਤਾ ਨਹੀ ਦਰਦ ਦੇ ਹੁੰਦਾ ਕਿਸੇ ਨੂੰ ਪਤਾ ਨਹੀ ਕਿਵੇ ਕੋਈ ਇੰਨਾ ਤੜਫਾ ਲੈਦਾ ਏ, ਪਿਆਰ ਦੇ ਰਸਤੇ ਪਾ ਕੇ ਕੋਈ ਕਿਵੇ ਅਪਨਾ ਦਿਲ ਸਮਝਾ ਲੈਦਾ ਏ


Create Wallpaper for this quote
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ  ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ

Create Wallpaper for this quote
ਕਾਸ਼
ਇਹ ਦਿਲ ਵੀ ਬੇਜਾਨ ਹੁੰਦਾ ਨਾ
ਕਿਸੇ ਦੇ ਆਉਣ ਨਾਲ ਧੜਕਦਾ ਤੇ ਨਾ
ਕਿਸੇ ਦੇ ਜਾਣ ਨਾਲ ਤੜਫਦਾ


Create Wallpaper for this quote
ਕਦਰ ਕਰੋ ਉਹਨਾ ਦੀ ਜਿੰਨਾ ਲਈ ਤੁਸੀ ਜ਼ਰੂਰੀ ਹੋ
ਬੇਕਦਰਿਆ ਲਈ ਤੜਫਣ ਦੇ ਕੋਈ ਮਾਇਨੇ ਨਹੀ ਹੁੰਦੇ


Create Wallpaper for this quote

Recent Punjabi Searches