Total 31 status |
Content | Wallpapers |
|
ਜੱਗ ਜਾਣਦਾ ਹੈ ਪੂਰਾ ਸਾਡੇ ਸ਼ੋਕ ਨੇ ਅਵੱਲੇਂ..✈️
ਇਕ ਦਿਲ ਦਲੇਰ ਤੇ ਦੂਜੀ ਸਰਦਾਰੀ 👳 ਸਾਡੇ ਪੱਲੇ..💪
Create Wallpaper for this quote
|
|
ਕਮਜ਼ੋਰਾਂ ਲਈ ਬਦਮਾਸ਼ ਹੁੰਦੇ ਨੇ,
ਸ਼ੇਰਾ(ਦਲੇਰਾਂ) ਲਈ ਕੱਚਾ ਮਾਸ ਹੁੰਦੇ ਨੇ..😌
Create Wallpaper for this quote
|
|
👊ਖਤਰਾ ਏ ਇਸ ਦੋਰ ਵਿੱਚ,ਬੁਜਦਿਲਾਂ ਤੋ ਦਲੇਰਾਂ ਨੂੰ
ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ
Create Wallpaper for this quote
|
|
ਜਿਹੜੇ ਮਰਦਾਂ 'ਚ ਅਸਲ ਦਲੇਰੀਆਂ,
ਮਾੜੇ ਉੱਤੇ ਨਾਂ ਦਿਖਾਉਂਦੇ ਮਰਦਾਨਗੀ..💪
Create Wallpaper for this quote
|
|
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 💪💪....
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ....
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ👍....
ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ... 🐆🐆..
Create Wallpaper for this quote
|
|
ਵੈਲਪੁਣਾ ਵੀ ਉਹੀ ਕਰਦੇ ਨੇ ਜੋ ਦਲੇਰ ਹੁੰਦੇ ਨੇ
ਸਲੂਟ ਵੀ ਉਨਾ ਨੂੰ ਵੱਜਦੇ ਨੇ
ਮਨ ਜਿਨਾਂ ਦੇ ਸਾਫ ਤੇ ਜਿਗਰੇ ਸ਼ੇਰ ਹੁੰਦੇ ,,,,
Create Wallpaper for this quote
|
|
ਕੰਮ ਕਰਨੇ ਹੀ ਪੈਂਦੇ ਅਾਪਣਿਅਾ ਜ਼ੋਰਾ ਤੇ, ਦਲੇਰਿਆਂ ਦੇ ਕੈਪਸੂਲ ਮਿਲਦੇ ਨਾ ਮੈਡੀਕਲ ਸਟੋਰਾਂ ਤੇ....
.
Create Wallpaper for this quote
|
|
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ,, ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ
i love u my papa
Create Wallpaper for this quote
|
|
ਮੈਂ ਲੱਖਾਂ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆਂ ਇੰਨੀ ਦਿਲ ਵਿਚ ਰੱਖਾ ਮੈਂ ਦਲੇਰੀ ਸੋਹਣਿਆ ਗੱਲ ਹਰ ਥਾਂ ਤੇ ਹੁੰਦੀ ਤੇਰੀ ਮੇਰੀ ਸੋਹਣਿਆਂ ਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆਂ ।
Create Wallpaper for this quote
|
|
ਮੈਂ ਪੰਜਾਬਣ ਅੜਬ ਜਹੀ ਲਹੂ ਚ ਦਲੇਰੀ ਆ,
ਲੋੜ ਨਹੀ ਹਥਿਆਰਾਂ ਦੀ ਮੇਰੀ ਘੂਰ ਬਥੇਰੀ ਆ,
ਪੈਰੀ ਕੱਢਵੀ ਜੁੱਤੀ ਵਾਹਲੀ ਅੱਤ ਚੱਕੀ ਤੋਂ,
ਥਰ ਥਰ ਕੰਬਦੇ ਗੱਭਰੂ ਅਸਲੇ ਵਰਗੀ ਜੱਟੀ ਤੋਂ
Create Wallpaper for this quote
|
|
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ,, ਹੋਇਆ ਕਰਜਾਈ ਰੀਜ਼ਾਂ ਪਾਲਦਾ ਓੁਹ ਮੇਰੀਆਂ
Create Wallpaper for this quote
|
|
ਕਾਫਲਾ ਛੋਟਾ ਹੀ ਸਹੀ, ਪਰ ਹੈ ਦਲੇਰਾਂ ਦਾ ___ ਗਿਦੜਾਂ ਦਾ ਨਹੀ ਹੈ ੲਿਹ ਬੱਬਰ ਸ਼ੇਰਾਂ ਦਾ ___ :)
Create Wallpaper for this quote
|
|
ਬਿਨਾਂ ਜਿਗਰੇ ਤੋਂ ਹਿੰਮਤ ਨੀ ਬਣਦੀ ਜੇ ਪੁੱਤ ਕੋਈ ਦਲੇਰ ਮਾਰਨਾਂ💪💪💪
Create Wallpaper for this quote
|
|
ਪਿੰਜਰੇ ਚ' ਬੰਦ ਕੈਦ ਨੀ ਸ਼ੇਰ ਹੁੰਦੇ , ਮਾਵਾ-ਵੀ ੳੁਹਨਾਂ ਦੀ ਫਿਕਰ ਕਰਦੀਅਾਂ ਜਿੰਨਾਂ ਦੇ ਪੁੱਤ ਦਲੇਰ ਹੁੰਦੇ ਨੇ..
Create Wallpaper for this quote
|
|
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ, ਹੋਇਆ ਕਰਜਾਈ ਰੀਝਾਂ ਪਾਲਦਾ ਓੁਹ ਮੇਰੀਆਂ
Create Wallpaper for this quote
|
|
👉ਜਿਹੜੇ ਜਿਗਰੇ ਦਲੇਰ ਪੁੱਤ ਜੰਮਦੇ💪:::ਲਾਤਾ ਉਹਨਾ ਉੱਤੇ ਬੈਨ ਸਰਕਾਰ ਨੇ;;;; 😏
ਜਿੰਨਾ ਹਿੱਕਾ ਵਿੱਚ ਅੰਨੀਅਾਂ ਦਲੇਰੀਅਾਂ,💪💪,ਬਿੱਲੋ ਉੱਨਾ ਵਿੱਚੋ ਆਉਦੇਂ ਮੇਰੇ ਯਾਰ ਨੇ👈👌👬👬👬👬👬
Create Wallpaper for this quote
|
|
ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ
ਐਵੇ ਕੀ ਲੈਣਾ ਛਾਤੀ ਡੌਲੇ 💪 ਮਿਣ ਮਿਣ ਕੇ
Create Wallpaper for this quote
|
|
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ
ਬਾਰ ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ
ਬੱਸ ਡਿੱਗ ਡਿੱਗ ਜ਼ਿੰਦਗੀ ਚ ਸ਼ੇਰ ਬਣਦੇ
Create Wallpaper for this quote
|
|
ਵਿਚ ਮੈਦਾਨੇ ਭਿੜਨਾ ਹੁੰਦਾ ਕਾਮ ਦਲੇਰਾਂ ਦਾ
ਖੇਡ ਕਬੱਡੀ ਖੇਡਣਾ ਸ਼ੋਂਕ ਪੰਜਾਬੀ ਸ਼ੇਰਾਂ ਦਾ
Create Wallpaper for this quote
|
|
ਸੂਰਮੇ ਬਣਦੇ ਨਾਲ ਦਲੇਰੀਆਂ ਦੇ,
ਉਂਝ ਮਾਂਵਾਂ ਕਿੰਨੇ ਪੁੱਤ ਜੰਮਦੀਆਂ ਨੇ,
ਸਰਦਾਰ ਭਗਤ ਸਿੰਘ ਜਿਹੇ ਸੁਰਮੇ ਨੂੰ,
ਦੇਖ ਹਨੇਰੀਆਂ ਵੀ ਥੰਮਦੀਆਂ ਨੇ।
Create Wallpaper for this quote
|
|
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ, ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ, ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ, ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ..
Create Wallpaper for this quote
|
|
ਸੂਰਮੇਂ ਬਣਦੇ ਨਾਲ ਦਲੇਰੀਆਂ ਦੇ
ਉਂਝ ਮਾਵਾਂ ਕਿੰਨੇ ਪੁੱਤ ਜੰਮਦੀਆਂ ਨੇ
ਸਰਦਾਰ ਭਗਤ ਸਿੰਘ ਜਿਹੇ ਸੂਰਮੇਂ ਨੂੰ
ਦੇਖ ਹਨੇਰੀਆਂ ਵੀ ਥੰਮਦੀਆਂ ਨੇ
Create Wallpaper for this quote
|
|
ਆਪਣੇ ਗਲਤੀਆਂ ਨੂੰ ਸਵੀਕਾਰ ਕਰਨ ਅਤੇ ਆਪਣੇ ਸੁਭਾਅ ਨੂੰ ਬਿਹਤਰ ਬਣਾਉਣ ਲਈ ਦਲੇਰ ਬਣੋ.!!
Create Wallpaper for this quote
|
|
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ.
ਬਾਰ-ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈਂ ਬਸ ਡਿੱਗ ਡਿੱਗ ਜ਼ਿੰਦਗੀ ਚ' ਸ਼ੇਰ ਬਣਦੇ.!!
Create Wallpaper for this quote
|
|
ਮਾਂ ਜਿਹਾ ਰਿਸ਼ਤਾ ਨਾ ਕੋਈ , ਬਾਪੂ ਜਿਹੀ ਹੱਲਾ ਸ਼ੇਰੀ ਨਾ ,
ਭੈਣਾ ਜਿਹਾ ਪਿਆਰ ਨਾ ਕਿੱਧਰੇ , ਭਰਾਵਾ ਬਾਝ ਦਲੇਰੀ ਨਾ..
Create Wallpaper for this quote
|
|
ਉਠ ਜੱਟਾ ਚੱਕ ਪੰਡ ਦਲੇਰੀ ਕਿਉਂ ਟੇਕਦਾ ਗੋਡੇ ਮੂਹਰੇ ਹਾਰਾਂ ਦੇ.
ਮੰਗ ਦਾਤੇ ਤੋਂ ਖੈਰ ਮਿਹਨਤ ਦੀ ਨਾ ਥੱਕਣਾ ਸਿੱਖਿਆ ਏ ਸਰਦਾਰਾਂ ਨੇ.!!
Create Wallpaper for this quote
|
|
ਡਿੱਗ ਡਿੱਗ ਬੰਦਾ ਸ਼ੇਰ ਬਣ ਜਾਂਦਾ ਏ.
ਗਲਤੀ ਤੋਂ ਸਿੱਖ ਕੇ ਦਲੇਰ ਬਣ ਜਾਂਦਾ ਏਂਂ.!!
Create Wallpaper for this quote
|
|
Wish ਮੰਗਾ ਮੈਂ ਰੱਬਾ ਤੈਥੋਂ ਕਰਕੇ ਥੋੜੀ ਦਲੇਰੀ,
Rich ਹੋਣ ਨੂੰ ਅੱਜ ਕੱਲ ਬਾਹਲੀ ਰੂਹ ਜੀ ਕਰਦੀ ਮੇਰੀ...
Create Wallpaper for this quote
|
|
ਗਲਤੀ ਤੋਂ ਸਿੱਖ ਕੇ ਦਲੇਰ ਬਣਦੇ,, ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ,,ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ
Create Wallpaper for this quote
|
|
ਲਾਈਫ ਕੰਡੇ ਦਾ ਸਫ਼ਰ ਦਲੇਰੀ ਆਪਣੀ ਪਛਾਣ
Create Wallpaper for this quote
|
|
ਮੈ ਪੰਜਾਬਣ ਜੱਟੀ ਅੜਬ ਜਹੀ,ਲਹੂ ਵਿਚ ਦਲੇਰੀ ਆ , ਲੋੜ ਨੀ ਹਥਿਆਰਾਂ ਦੀ ,ਮੇਰੀ ਘੂਰ ਬਥੇਰੀ ਆ।
Create Wallpaper for this quote
|
|