Total 54 status |
Content | Wallpapers |
|
ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ..!!
Create Wallpaper for this quote
|
|
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ
ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ..!
Create Wallpaper for this quote
|
|
ਰੁੱਸਿਆ ਨਾ ਕਰ ਸਾਥੋ ਰਹਿ ਨਹੀ ਹੁੰਦਾ,
ਕੋਈ ਦੇਖੇ ਤੈਨੂੰ ਹੋਰ ਸਾਥੋ ਸਹਿ ਨਹੀ ਹੁੰਦਾ।
Create Wallpaper for this quote
|
|
ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ, ਮੈ ਕਿਹਾ ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ !!
Create Wallpaper for this quote
|
|
ਜਿਹੜਾ ਪਿਅਾਰ ਨਾਲ ਤੱਕੇ ੳੁਹਨੂੰ ਤੱਕ ਲੲੀ ਦਾ,
ਜਿਹੜਾ ਘੂਰ ਘੂਰ ਦੇਖੇ ੳੁਹਨੂੰ ਚੱਕ ਲੲੀ ਦਾ..💪
Create Wallpaper for this quote
|
|
ਮੈਂ ਗਾਲ ਵਿੱਚ ਸਾਰੇ ਤਾਬੀਜ ਪਾ ਕੇ ਦੇਖੇ ਹਨ ਪਾਰ ਜੋ ਤੇਰੀ ਯਾਦ ਨੂੰ ਰੋਕ ਸਕੇ ਉਹ ਧਾਗਾ ਮਿਲਿਆ ਹੀ ਨਹੀਂ..
Create Wallpaper for this quote
|
|
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ, ਰੀਝਾਂ ਨਾਲ ਸ਼ਿੰਗਾਰੀ ਉਹ #ਜ਼ਿੰਦਗੀ ਖਾਸ ਰਹਿ ਗਈ,
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ, ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ
Create Wallpaper for this quote
|
|
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ,
ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ,,
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ,
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ...
Create Wallpaper for this quote
|
|
ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆਂ……ਮੈ ਕਿਹਾ ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ 😄 😄
Create Wallpaper for this quote
|
|
ਅਜੇ ਕੱਚ ਹਾਂ ਸਾਰਿਆਂ ਨੂੰ ਚੁੱਭਦਾ ਹਾਂ..
ਪਰ ਜਦੋ ਕੱਚ ਦਾ ਆਇਨਾ ਬਣ ਗਿਆ
ਸਾਰਾ ਜਮਾਨਾ ਦੇਖੇਗਾ...
Create Wallpaper for this quote
|
|
ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ ਮੈਂ ਕਿਹਾ ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ....
Create Wallpaper for this quote
|
|
ਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ Stand ਮੈਂ ਅਖੀਰ ਦੇਖੇ ਆ
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ, ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ !!
Create Wallpaper for this quote
|
|
"ਤਜੁਰਬਾ ਹੈ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਆ, ਸੰਗਮਰਮਰ ਤੇ ਤਾਂ ਅਸੀਂ ਪੈਰ ਫਿਸਲਦੇ ਦੇਖੇ ਨੇਂ I"....
Create Wallpaper for this quote
|
|
👉ਜ਼ਜਬਾਤਾਂ ਦੇ ਨਾਲ ਕੀਤੇ ਫੈਸਲੇ ਨਾ ਦੇਖੇ ਵਾਧੇ ਘਾਟੇ ਨੂੰ
ਫੱਕਰ ਹੁੰਦੇ ਦਿਲ ਦੇ ਰਾਜੇ ਜੱਗ ਦੇਖੇ ਸੱੱਥਰ ਪਾਟੇ ਨੂੰ 👈
Create Wallpaper for this quote
|
|
ਫੁਕਰੇ ਨਾ ਜਾਣੀ ਅਜਮਾਕੇ ਤਾਂ ਦੇਖੀ
.
ਵੈਲੀ ਅਾਪਣੇ ਨੂੰ ਕਹਿਦੀ ਮੱਥਾ ਲਾਕੇ ਤਾਂ ਦੇਖੇ
Create Wallpaper for this quote
|
|
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ
ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ
Create Wallpaper for this quote
|
|
ਕਾਮਯਾਬ ਵਿਅਕਤੀ ਦੀ ਸਿਰਫ ਚਮਕ ਲੋਕਾਂ ਨੂੰ ਦਿਖਾਈ ਦਿੰਦੀ ਹੈ,
ਉਸ ਨੇ ਕਿੰਨੇ ਹਨ੍ਹੇਰੇ ਦੇਖੇ ਹਨ, ਇਹ ਕੋਈ ਨਹੀਂ ਜਾਣਦਾ ਹੈ ।
Create Wallpaper for this quote
|
|
ਧਰਮੀ ਅੱਜਕੱਲ ਬਹੁਤੇ ਹੋ ਗਏ,
ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ,
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..
ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ,
ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜ ਸੁਪਹਿੱਟ ਹੈ..
ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ..
ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ ਅਖਵਾਉਂਦੇ ਹੋ..
ਲਾਈਕ, ਕੁਮੈਂਟ ਤੇ ਸ਼ੇਅਰ ਫੋਟੋਆਂ, ਗੱਲ ਪੁੰਨ ਕਮਾਣੇ ਦੀ
ਟੇਕੋ ਆਨਲਾਈਨ ਹੀ ਮੱਥਾ, ਲੋੜ ਨੀ ਗੁਰੂਘਰ ਜਾਣੇ ਦੀ..
ਪੁੱਠੀ ਸਿੱਧੀ ਲੋਕ ਸੁਨੇਤੀਆ ਸਿੱਖਦੇ ਦੇਖੇ ਮੈਂ..
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ.
Create Wallpaper for this quote
|
|
ਕੋਈ ਦਿਲ ਦੇਖੇ ਯਾਰਾਂ ਦੇ ਦਰਿਆਵਾਂ ਵਰਗੇ ਨੇ....
Create Wallpaper for this quote
|
|
ਅਮੀਰੀ ਦਿਲ ਦੀ ਹੋਵੇ ਤਾਂ ਬੰਦਾ CYCLE ਤੇ ਖੁਸ਼ੀ ਮਨਾ ਲੈਂਦਾ,
ਨਹੀਂ ਤਾਂ ਕਾਰਾਂ ਵਿਚ ਵੀ ਬੰਦੇ ਰੋਂਦੇ ਦੇਖੇ ਮੈਂ ..
Create Wallpaper for this quote
|
|
ਦਿਲ ਦੀ ਅਮੀਰੀ ਹੋਵੇ ਤਾਂ ਬੰਦਾ ਸਾਈਕਲ ਤੇ ਵੀ ਖੁਸ਼ੀ ਮਨਾ ਲੈਂਦਾ ਹੈ,
ਨਹੀਂ ਤਾਂ ਕਾਰਾਂ ਵਿੱਚ ਵੀ ਮੈਂ ਲੋਕ ਰੋਂਦੇ ਦੇਖੇ ਨੇ ।
Create Wallpaper for this quote
|
|
ਗੱਡੀਆ ਵੱਡੀਆ ਤੇ ਦਿਲ ਭੀੜੇ ਦੇਖੇ ਜਾਂਦੇ ਨੇ..
ਮਹਿਫਲਾਂ ਦੇ ਵਿੱਚ ਹੁਣ ਕਿਰਦਾਰ ਨਹੀ ਲੀੜੇ ਦੇਖੇ ਜਾਂਦੇ ਨੇ..,..
Create Wallpaper for this quote
|
|
ਅਾਪਣੇ ਗਮ ਦੇ ਬਾਵਜੂਦ ਮੈ ਦੂਜਿਅਾ ਨੂੰ ਹਸਾ ਦਿੰਦਾ ਅਾ
ਮੇਰੇ ਕੋਲ ਅਾਪਣੇ ਵਰਗੇ ਲੋਕ ਦੇਖੇ ਨੀ ਜਾਦੇ ..
Create Wallpaper for this quote
|
|
ਕੋਣ ਦੇਖੇ ਇਸਕ ਚ ਜਾਤਾਂ ਨੂੰ,ਕੋਣ ਦੇਖੇ ਇਸਕ ਚ ਰਾਤਾਂ ਨੂੰ,
ਪਿਆਰ ਚ ਦਿੱਲ ਦੀਵਾਨੇ ਹੁੰਦੇ,ਉਡੀਕਦੇ ਨੇ ਮੁਲਾਕਾਤਾਂ ਨੂੰ,,☺
Create Wallpaper for this quote
|
|
ਅਾਪਣੇ ਗਮ ਦੇ ਬਾਵਜੂਦ ਮੈ ਦੂਜਿਅਾ ਨੂੰ ਹਸਾ ਦਿੰਦਾ ਅਾ ਮੇਰੇ ਕੋਲ ਅਾਪਣੇ ਵਰਗੇ ਲੋਕ ਦੇਖੇ ਨੀ ਜਾਦੇ
Create Wallpaper for this quote
|
|
ਕੋਈ ਦਿਲ ਦੇਖੇ ਯਾਰਾਂ ਦੇ
ਦਰਿਆਵਾਂ ਵਰਗੇ ਨੇ...
Create Wallpaper for this quote
|
|
ਦੇਖੇ ਨੇ ਲੋਕ ਬਹੁਤ ਮੈਂ
ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ..
Create Wallpaper for this quote
|
|
ਆਪਣੀ ਜ਼ਿੰਦਗੀ ਵਿਚ ਛੋਟੀ ਛੋਟੀ ਗੱਲਾਂ ਨੂੰ ENJOY ਕਰੋ..
ਕਿਉਂਕਿ ਇਕ ਦਿਨ ਤੁਸੀਂ ਪਿੱਛੇ ਮੁੜ ਕੇ ਦੇਖੇਗੋ ਤੇ ਸੋਚੋਗੇ ਅਸਲ ਵਿਚ ਉਹੀ ਚੀਜਾਂ ਬਹੁਤ ਵੱਡੀਆਂ ਸਨ..
Create Wallpaper for this quote
|
|
ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
Create Wallpaper for this quote
|
|
ਰੱਬ ਕੋਲੋਂ ਹੀ ਦੁਆ ਹੈ ਕਿ ਰਾਤ ਨੂੰ ਦੇਖੇ ਤੁਹਾਡੇ ਸਾਰੇ ਸੋਹਣੇ ਸੁਪਨੇ ਪੂਰੇ ਹੋਣ..
gOOd Morning
Create Wallpaper for this quote
|
|
ਜਦ ਅੱਗ ੳੁਗਲੀ ਜ਼ਜਬਾਤਾਂ ਨੇ ਤਾਂ ਪੱਥਰ ਪਿਘਲੇ ਦੇਖੇ ਨੇ..
Create Wallpaper for this quote
|
|
ਪਲ ਪਲ ਕਰਕੇ ਜਿੰਦਗੀ ਲੰਘੇ..ਲੰਘਣ ਜਿਵੇਂ ਤਰੀਕਾਂ..
ਮੌਤ ਨਾ ਦੇਖੇ ਵੱਡਾ ਛੋਟਾ ਵਕ਼ਤ ਨਾ ਕਰੇ ਉਡੀਕਾਂ..
Create Wallpaper for this quote
|
|
ਮੁਕੱਦਰ ਤੇ ਭਰੋਸਾ ਨਹੀਂ ਤੇਰੇ ਦਰ ਤੇ ਭਰੋਸਾ ਏ ਮੈਨੂੰ
ਕਿਓਂਕਿ ਤੇਰੇ ਦਰ ਤੇ ਹੀ ਮੁਕੱਦਰ ਬਣਦੇ ਦੇਖੇ ਮੈਂ...
Create Wallpaper for this quote
|
|
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
Create Wallpaper for this quote
|
|
ਸਾਡੀ ਵਾਲੀ ਤੈਨੁ ਨਹੀ ਚੜਨੀ ਭਾਵੇ ਖਾਲੀ ਕਰਦੇ ਠੇਕੇ
ਡੇਰੇ ਚ ਫਕੀਰ ਨੱਚਦਾ ਰੱਬ ਸਾਹਮਣੇ ਬੈਠ ਕੇ ਦੇਖੇ
Create Wallpaper for this quote
|
|
ਚਾਹੇ ਮੈਨੂੰ ਛੱਡ ਕੇ ਤੁਰ ਗਈ ਏਂ
ਮੇਰਾ ਮੁੜ ਮੁੜ ਚੇਤਾ ਆਉਗਾ
ਜਦ ਵੀ ਦੇਖੇਂਗੀ ਚਹਿਰਾ
ਸ਼ੀਸ਼ੇ ਚ ਅਕਸ ਮੇਰਾ ਹੀ ਨਜ਼ਰੀ ਆਉਗਾ
Create Wallpaper for this quote
|
|
ਜ਼ਰਾ ਦੇਖੇਓ ਦਰਵਾਜੇ ਤੇ ਦਸਤਕ ਕਿਸ ਦੀ ਹੈ
ਅਗਰ ਇਸ਼ਕ਼ ਹੋਇਆ ਤਾ ਕਹਿਣਾ ਇਥੇ ਦਿਲ ਨਹੀ ਰਹਿੰਦਾ
Create Wallpaper for this quote
|
|
ਮਹਿਲਾਂ ਵਾਲੇ ਖਾਣ ਗੋਲ਼ੀਆਂ ਨੀਂਦ ਦੀਆਂ
ਕੁਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਦੇਖੇ ਨੇ
Create Wallpaper for this quote
|
|
ਗੱਡੀਆਂ ਵੱਡੀਆਂ ਤੇ ਦਿਲ ਭੀੜੇ ਦੇਖੇ ਜਾਂਦੇ ਨੇ
ਮਹਿਫ਼ਿਲਾਂ ਚ ਹੁਣ ਕਿਰਦਾਰ ਨਹੀਂ ਲੀੜੇ ਦੇਖੇ ਜਾਂਦੇ ਨੇ
Create Wallpaper for this quote
|
|
ਮੈਂ ਵਿਕਦੇ ਜ਼ਮੀਰ ਇੱਥੇ ਆਮ ਦੇਖੇ ਨੇ
ਹੁੰਦੇ ਦਿਲਾਂ ਦੇ ਵਪਾਰ ਸ਼ਰੇਆਮ ਦੇਖੇ ਨੇ
Create Wallpaper for this quote
|
|
ਨੀਂਦ ਨਾ ਦੇਖੇ ਬਿਸਤਰਾ
ਭੁੱਖ ਨਾ ਦੇਖੇ ਮਾਸ
ਮੌਤ ਨਾ ਦੇਖੇ ਉਮਰ ਨੂੰ
ਤੇ ਇਸ਼ਕ ਨਾ ਦੇਖੇ ਜਾਤ
Create Wallpaper for this quote
|
|
ਤੈਨੂੰ ਦੇਖੇ ਬਿਨ ਹੁਣ ਸਾਹ ਵੀ ਨਾ ਆਵੇ, ਤੇਰੀ ਦੂਰੀ ਹੁਣ ਮੈਥੋਂ ਝੱਲੀ ਨਾ ਜਾਵੇ।। ਮੈਨੂੰ ਦਿਨ ਰਾਤ ਤੇਰੀ ਯਾਦ #ਸਤਾਵੇ, ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ।। ਛੇਤੀ ਮਿਲ ਜਾ ਆ ਕੇ ਕਦੇ ਸਾਹ ਹੀ ਨਾ ਮੁੱਕ ਜਾਵੇ।।
Create Wallpaper for this quote
|
|
ਤੈਨੂੰ ਦੇਖੇ ਬਿਨ ਹੁਣ ਸਾਹ ਨਾ ਆਵੇ , ਤੇਰੀ ਦੂਰੀ ਹੁਣ ਮੇਥੋ ਝੱਲੀ ਨਾ ਜਾਵੇ , ਮੇਨੂ ਦਿਨ ਰਾਤ ਤੇਰੀ ਯਾਦ ਸਤਾਵੇ , ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ , ਸ਼ੇਤੀ ਮਿਲਜਾ ਆ ਕੇ ਕਦੇ ਸਾਹ ਹੀ ਨਾ ਮੁਕ ਜਾਵੇ।
Create Wallpaper for this quote
|
|
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ.....✍️😍
Create Wallpaper for this quote
|
|
ਕਮਲੀ ਕਹਿੰਦੀ ਮੈਂ ਤੁਹਾਡੇ ਚਰਚੇ ਬਹੁਤ ਸੁਣੇ ਆ ,,,, ਮੈ ਕਿਹਾ ਹਾਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀਂ,,,,
Create Wallpaper for this quote
|
|
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ ,,
Create Wallpaper for this quote
|
|
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ
Create Wallpaper for this quote
|
|
ਤੁਸੀ ਹਨੇਰੀਆ ਵਿੱਚ ਡਿੱਗਦੇ ਦਰਖਤ ਦੇਖੇ ਹੋਣਗੇ,ਅਸੀਂ ਈਮਾਨੌ ਡਿੱਗਦੇ ਇਨਸਾਨ ਦੇਖੇ ਨੇ,ਵਿਕਦੀ ਹਰ ਸ਼ੈਹ ਵੀ ਮੰਨਣਾ ਪੈ ਗਿਆ, ਜਦੋ ਸ਼ਰੇਆਮ ਵਿਕਦੇ ਅਸੀਂ ਇਮਾਨ ਦੇਖੇ ਨੇ,ਗਿਰਗਿਟ ਕੀ ਏ, ਮੌਸਮ ਦੀ ਤਾਂ ਗੱਲ ਹੀ ਛੱਡੋ,,ਪੈਰ 2 ਤੇ ਬਦਲਦੇ ਅਸੀਂ ਇਨਸਾਨ ਦੇਖੇ ਨੇ
Create Wallpaper for this quote
|
|
ਰੱਖ ਨਾ ਕਿਸੇ ਤੇ ਆਸਾ
ਮੈਂ ਬੜੇ ਟੁੱਟਦੇ ਦੇਖੇ ਨੇ
ਇਹ ਖੇਲ ਇਸ਼ਕੇ ਦੇ ਵਿੱਚ
ਮੈਂ ਬੜੇ ਲੁੱਟਦੇ ਦੇਖੇ ਨੇ
Create Wallpaper for this quote
|
|
ਉਲਝੇ ਹੋਏ ਧਾਗੇ ਦੇਖੇ ਐ ਤੂੰ
ਬਿਲਕੁਲ ਉਹਨਾਂ ਵਰਗੀ ਹਾਂ ਮੈਂ !
Create Wallpaper for this quote
|
|
ਮੈ ਵਾਹਿਗੁਰੂ ਜੀ ਦਾ ਪੱਲਾ ਫੜਿਆ
ਸਿਰ ਤੋ ਲੈ ਗਏ ਭਾਰ ਬੜੇ
ਇਸ ਦਰ ਵਰਗਾ ਨਾ ਹੋਰ ਕੋਈ
ਮੈਂ ਦੇਖੇ ਨੇ ਦਰਬਾਰ ਬੜੇ
Create Wallpaper for this quote
|
|
ਉਲਝੇ ਹੋਏ ਧਾਗੇ ਦੇਖੇ ਐ ਤੂੰ
ਬਿਲਕੁਲ ਉਹਨਾਂ ਵਰਗੀ ਹਾਂ ਮੈਂ
Create Wallpaper for this quote
|
|
ਮੈਂ ਬਹੁਤ ਸਾਰੇ ਇਨਸਾਨ ਦੇਖੇ ਨੇਂ
ਜਿਹਨਾਂ ਦੇ ਜਿਸਮ ਤੇ ਲਿਬਾਸ ਨਹੀਂ ਹੁੰਦਾ
ਮੈਂ ਬਹੁਤ ਸਾਰੇ ਲਿਬਾਸ ਦੇਖੇ ਨੇਂ
ਜਿਹਨਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ
ਕੋਈ ਹਾਲਾਤ ਨਹੀਂ ਸਮਝਦਾ
ਕੋਈ ਜਜਬਾਤ ਨਹੀਂ ਸਮਝਦਾ
ਇਹ ਤਾਂ ਆਪਣੀ ਆਪਣੀ ਸਮਝ ਹੈ
ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ
ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ
Create Wallpaper for this quote
|
|
ਤੁਸੀਂ ਦੇਖੇ ਅੱਜ ਤੱਕ ਭੁੱਖ ਹੜਤਾਲ ਵਾਲੇ,
ਰੱਜੇ ਪੁੱਜੇ ਟੱਕਰੇ ਤੁਹਾਨੂੰ ਪਹਿਲੀ ਵਾਰ ਨੇ,
ਸਾਰੀ ਦੁਨੀਆਂ ਨੂੰ ਅੰਨ ਖਵਾਉਣ ਵਾਲੇ,
ਇਹ ਅੱਤਵਾਦੀ ਨੀ "ਕਿਸਾਨ" ਨੇ।
Create Wallpaper for this quote
|
|