Total 17 status |
Content | Wallpapers |
|
ਦੋਹਾਂ 💑 ਵਿੱਚੋ ਦੱਸ ਕਹਿਦੀ ਕੀ ਰੱਖਣਾ
ਮੈ ਕਿਹਾ ਰੱਖਣੇ ਆ ਯਾਰ 👬 ਗੋਰੀਏ…!!
Create Wallpaper for this quote
|
|
ਅੱਛਾ ੲਿਕ ਗੱਲ ਤਾ ਪੱਕੀ ਅਾ.. 💃 ਕੁੜੀ ਹੋਵੇ ਜਾਂ 👩🏿 ਚੁੜੇਲ ੳੁਮਰ ਦੱਸਣ ਲੱਗੇ ਦੋਹਾ ਨੂੰ ਹੀ ਮੌਤ ਪੈ ਜਾਦੀ ਅਾ.. 😋 😜
Create Wallpaper for this quote
|
|
ਖਾਮੋਸ਼ੀ ਨਾਲ ਨਾ ਮਾਰ ਮੈਨੂੰ ਇਹ ਤਾਂ ਦਸ ਮੇਰਾ ਕਸੂਰ ਕੀ ਹੈ
ਜਾਂ ਤਾਂ ਕਤਲ ਕਰ ਦੇ ਜਾਂ ਗਲ ਕਰ ਲੈ ਦਸ ਦੋਹਾਂ ਵਿਚੋ ਮੰਜੂਰ ਕੀ ਹੈ...
Create Wallpaper for this quote
|
|
ਮਾਂ ਅਤੇ ਪਤਨੀ ਦੋਹਾਂ ਨੂੰ ਬੇਪਨਾਹ ਇੱਜ਼ਤ ਅਤੇ ਮੁਹੱਬਤ ਦਿਓ,
ਇੱਕ ਤੁਹਾਨੂੰ ਇਸ ਦੁਨੀਆਂ 'ਚ ਲਿਆਈ ਹੈ ਤੇ
ਦੂਜੀ ਸਾਰੀ ਦੁਨੀਆਂ ਛੱਡ ਕੇ ਤੁਹਾਡੇ ਕੋਲ ਆਈ ਹੈ।
Create Wallpaper for this quote
|
|
ਕਹਿੰਦੀ ਬੇਵਫਾ ਨਹੀ ਸੀ ਮੈ ਮੇਰੀ ਕੋਈ ਮਜਬੂਰੀ ਸੀ
ਇਸ ਕਰਕੇ ਹੀ ਰੱਖੀ ਆਪਣੇ ਦੋਹਾਂ ਵਿੱਚ ਦੂਰੀ ਸੀ
ਤੇਰਾ ਸੁਪਨਾ ਸੀ ਸ਼ਾਇਰ ਬਨਣ ਦਾ ਇਸ
ਲਈ ਤੇੈਨੂੰ ਧੋਖਾ ਦੇਣਾ ਜਰੂਰੀ ਸੀ ।
Create Wallpaper for this quote
|
|
ਮਾਂ ਤੇ ਪਤਨੀ,
ਦੋਹਾਂ ਦੀ ਇੱਜ਼ਤ ਕਰੋ।
ਇੱਕ ਨੇ ਤੁਹਾਨੂੰ ਸੂਰਜ ਵਿਖਾਇਆ
ਤੇ
ਦੂਜੀ ਨੇ ਦਿਨੇ ਤਾਰੇ..
Create Wallpaper for this quote
|
|
👧ਕੁੜੀਆ ਦੇ ਵਿਚ😉 ਤੂੰ ਸਿਰੇ ਦੀ ਰਕਾਨ 👌
😎 ਮੁਂਡਿਆ ਦੇ ਵਿਚ😋 ਮੈਂ ਵੀ ਅੱਤ ਕਰਦਾ 👳
👫ਆਪਣੇ ਦੋਹਾਂ ਦੀ ਜੋੜੀ ਲਗੇ ਇਂਝ
🔫ਜਿਵੇ ਅਸਲੇ ਦੇ ਨਾਲ ਕਾਰਤੂਸ ਜੱਚਦਾ☄
Create Wallpaper for this quote
|
|
ਪਿਉ ਤੇ ਧੀ ਦੀ ਇਕ ਗਲ SAME ਹੁੰਦੀ ਹੈ ...
ਦੋਹਾਂ ਨੂੰ ਆਪਣੀ DOLL ਬਹੁਤ ਪਿਆਰੀ ਹੁੰਦੀ ਹੈ
Create Wallpaper for this quote
|
|
ਹੋਣਾ ਨਹੀਂੳ ਮੇਲ ਵੱਖ ਹੋੲੀਅਾਂ ਰਾਹਾਂ ਦਾ, ਸ਼ਾੲਿਦ ਦੋਹਾਂ ਵਿੱਚ ਹੁਣ ਦੂਰੀ ਹੀ ਰਹੂ
ਤੇਰੇ ਨਾਲ ਜਿੰਦਗੀ ਜਿੳੂਣ ਦੀ ਤਮੰਨਾਂ. ਲੱਗਦਾ ੲੇ ਸੱਜਣਾਂ ਅਧੂਰੀ ਹੀ ਰਹੂ.
Create Wallpaper for this quote
|
|
ਇੱਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ, "ਆਪਾਂ ਦੋਹਾਂ ਨੂੰ ਲੋਹੇ ਦੀ ਹਥੌੜੀ ਨਾਲ ਕੁੱਟਿਆ ਜਾਂਦਾ ਪਰ ਤੂੰ ਐਨਾ ਚੀਕਦਾ ਕਿਉਂ ਆ ਲੋਹਾ :- " ਜਦੋਂ ਆਪਣੇ ਹੀ ਆਪਣਿਆ ਨੂੰ ਮਾਰਦੇ ਆ ਤਾਂ ਦਰਦ ਜ਼ਿਆਦਾ ਹੁੰਦਾ ਹੈ !!"
Create Wallpaper for this quote
|
|
ਜਾਤ ਪਾਤ ਨੂੰ ਨਾ ਮੰਨਾ ਊਚ ਨੀਚ ਨੂੰ ਨਾ ਜਾਣਾ
ਦੋਹਾਂ ਵਕਤਾਂ 'ਚ ਦੇਵੀਂ ਬੱਸ ਹੱਕ ਦਾ ਹੀ ਖਾਣਾ..
Create Wallpaper for this quote
|
|
ਜਾਤ ਪਾਤ ਨੂੰ ਨਾ ਮੰਨਾ, ਊਚ ਨੀਚ ਨੂੰ ਨਾ ਜਾਣਾ
ਦੋਹਾਂ ਵਕ਼ਤਾਂ 'ਚ ਦੇਵੀਂ ਬੱਸ ਹਕ਼ ਦਾ ਹੀ ਖਾਣਾ,
ਇਸ ਜੱਗ ਦੀਆਂ ਭੈੜੀਆਂ ਅਲਾਮਤਾਂ ਤੋਂ ਡੱਕੀਂ
ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋਗਾ ਰੱਖੀਂ ...
Create Wallpaper for this quote
|
|
ਪੰਜਾਬ ਵਿਚ ਮੁਕਾਬਲਾ ਚੱਲ ਰਿਹਾ ਦੋਹਾਂ ਵਿਚਕਾਰ
ਪਾਣੀ ਕਹਿੰਦਾ ਪਹਿਲਾ ਮੈਂ ਮੁੱਕਣਾ ਏ ਤੇ ਜਵਾਨੀ ਕਹਿੰਦੀ ਪਹਿਲਾ ਮੈਂ
Create Wallpaper for this quote
|
|
ਤੇਰੀ ਸੋਚ ਤੇ ਸੁਭਾਅ ਦੋਹਾਂ ਨੂੰ ਸਲਾਮ ਤਾਹੀਂ ਤਾਂ ਮੈਂ ਦਿਲ ਕੀਤਾ ਤੇਰੇ ਨਾਮ ,
Create Wallpaper for this quote
|
|
ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ ,,,,,,,,,,,, ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ,,,,,,,,,,,,,, ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ,,,,,
Create Wallpaper for this quote
|
|
ਬੁਢਾਪੇ ਦੀ ਇਕੱਲਤਾ ਵਿਚ ਪਤੀ - ਪਤਨੀ ਦੋਹਾਂ ਲਈ , ਇੱਕ - ਦੂਜੇ ਦੀ ਹਾਜ਼ਰੀ ਬੜੀ ਜ਼ਰੂਰੀ ਹੁੰਦੀ ਹੈ |
Create Wallpaper for this quote
|
|
ਚੰਗਾ ਇਲਾਜ ਉਹ ਹੈ ਜੋ ਮਨੁੱਖ ਨੂੰ ਰੋਗ ਤੇ ਦਵਾਈ ਦੋਹਾਂ ਤੋਂ ਮੁਕਤ ਕਰੇ।
Create Wallpaper for this quote
|
|