Total 35 status |
Content | Wallpapers |
|
ਚਿੰਤਾ ਨਾ ਕਰਿਆ ਕਰੋ. ਕਿਊਂਕਿ ਜਿਸਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ,
ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ ।
Create Wallpaper for this quote
|
|
ਬੜਾ ਪਿਆਰ ਸੀ ਉਸ ਝੱਲੀ ਨਾਲ 😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ😔 ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭 ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…
Create Wallpaper for this quote
|
|
ਬੜਾ ਪਿਆਰ ਸੀ ਉਸ ਝੱਲੀ ਨਾਲ..😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ..😭 ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…😫
Create Wallpaper for this quote
|
|
ਗ਼ਮ ਨਾ ਕਰੋ ਦੋਸਤੋ ਜੇ ਜ਼ਮੀਨਾਂ ਦੇ ਮਾਲਕ ਨਹੀਂ ਸੁਪਨੇ ਅਤੇ ਮਜਬੂਤ ਇਰਾਦੇ ਬੀਜੋ ਦਿਲ ਦੀ ਧਰਤੀ ਵਿਹਲੀ ਪਈ ਆ !!
Create Wallpaper for this quote
|
|
ਜਦ ਬੁਲੇਟ ਚੱਲੇ ਤਾਂ ਧਰਤੀ ਹਿੱਲੇ,
ਹਾਥੀ ਵਾਂਗ ਮਸਤ ਚਾਲ ਚੱਲੇ..!
Create Wallpaper for this quote
|
|
ਕਹਿੰਦਾ ਸੀ ਗਵਾਹ ਨੇ ਇਹ ਚੰਦ-ਸਿਤਾਰੇ
ਆਪਣੇ ਪਿਆਰ ਦੇ ਉਹ ਜਾਣਦਾ ਸੀ
ਗਵਾਹੀ ਦੇਣ ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..
Create Wallpaper for this quote
|
|
ਧਰਤੀ ਤਰੇੜਾਂ ਛੱਡਦੀ ਜਿਥੋਂ ਤੁਰਦਾ..
Create Wallpaper for this quote
|
|
ਇੱਕ ਦਿਨ ਵੇਖੀਂ ਸਾਡੀ ਤਕਦੀਰ ਨੇ ਕਿਵੇਂ ਘੁੰਮਣਾ
ਅਸੀਂ ਧਰਤੀ ਤੇ ਖੜੇ ਹੋ ਕੇ ਅੰਬਰਾਂ ਨੂੰ ਚੁੰਮਣਾ👆
Create Wallpaper for this quote
|
|
ਹਰ ਰੀਝ ਮੇਰੀ ਨੂੰ👳ਬਾਪੂ ਜੀ,,
ਤੁਸੀਂ ਪਹਿਲੇ ਬੋਲ ਪੁਗਾਇਆ 👈🏻ਮੈਂ ਜੱਗ👀ਵੇਖਾਂ ਥੋਡੇ ਮੋਡੇ ਚੜ੍ਹ, ਜਦ-ਜਦ ਧਰਤੀ ਤੇ ਆਇਆ 🙏🏻
ਮੈਂ🙏ਰੱਬ ਨੂੰ ਥੋਡੇ ਵਿੱਚ ਤੱਕਿਆ,
ਨਾ ਮੰਦਰ-ਮਸੀਤੀਂ ਪਾਇਆ🙏
LoVE U daD
Create Wallpaper for this quote
|
|
ਜਿੰਨੇ ਤਾਰੇ ਵਿੱਚ ਅਸਮਾਨੀ ਫੁੱਲ ਧਰਤੀ 'ਤੇ ਓਹਨੇ ਖਿੜਦੇ ਨਾ,
ਇਸ਼ਕ ਰੂਹਾਨੀ ਯਾਰ ਲਾਸਾਨੀ ਅੜੀਏ ਸੌਖੇ ਮਿਲਦੇ ਨਾ..
Create Wallpaper for this quote
|
|
ਖਿੜੇ ਹੋਏ ਯਾ ਮਹਿਕਾਂ ਛੱਡਦੇ ਫੁੱਲ ਨੇ ਅਖੀਰ ਨੂੰ ਤਾਂ ਧਰਤੀ ਤੇ ਹੀ ਡਿਗਣਾ ਹੈ ਇਹ ਕੁਦਰਤ ਦਾ ਨਿਯਮ ਹੈ...
Create Wallpaper for this quote
|
|
ਟੀਚਰ : ਦੱਸੋ ਬੱਚਿਓ ਜੇ ਕੋਈ ਛੋਟਾ ਗ੍ਰਿਹ ਧਰਤੀ ਨਾਲ ਟਕਰਾ ਜਾਵੇ ਤਾਂ ਕੀ ਹੋਵੇਗਾ ? ਵਿਦਿਆਰਥੀ : ਟੰਨਨਨਨਨਨ ਦੀ ਆਵਾਜ ਆਵੇਗੀ I ਟੀਚਰ : ਕਿਉ ? ਵਿਦਿਆਰਥੀ : ਕਿਉਂਕਿ ਇਹ ਦੁਨੀਆਂ ਪਿੱਤਲ ਦੀ,, ਇਹ ਦੁਨੀਆਂ ਪਿੱਤਲ ਦੀ
Create Wallpaper for this quote
|
|
ਰੱਬ ਨੇ ਕਿਹਾ: ਸਮਝਦਾਰ #ਕੁੜੀਆਂ
ਧਰਤੀ ਦੇ ਕੋਨੇ-ਕੋਨੇ ਵਿਚ ਮਿਲਣਗੀਆਂ...
ਪਰ ਇਹ ਆਖ ਕੇ #ਰੱਬ ਨੇ
#ਧਰਤੀ ਹੀ ਗੋਲ ਬਣਾ ਦਿੱਤੀ...
ਲੱਭੀ ਜਾਓ ਹੁਣ .....
Create Wallpaper for this quote
|
|
ਮੇਹਰ ਕਰਿਓ ਦਾਤਾ ਜੀ ਸਿਰ ਝੁਕਾਉਣ ਦੀ ਖੁਬਸੂਰਤੀ ਵੀ ਕਮਾਲ ਦੀ ਰਹੀ,
ਮੈਂ ਧਰਤੀ ਤੇ ਸਿਰ ਰੱਖਿਆ ਤੇ ਦੁਆ ਅਸਮਾਨ ਚ ਸਵੀਕਾਰ ਹੋ ਗਈ।
Create Wallpaper for this quote
|
|
ਦਰੱਖਤ ਦਾ ਪੱਤਾ ਧਰਤੀ ਤੋਂ ਕਿੰਨਾਂ ਵੀ ਉਚਾਈ ਤੇ ਚਲਾ ਜਾਵੇ ਪਰ ਉਸਨੂੰ ਇਹ ਨਹੀਂ ਭੁੱਲਣਾਂ ਚਾਹੀਦਾ ਕਿ ਖੁਰਾਕ ਹਮੇਸ਼ਾਂ ਜੜ੍ਹ ਤੋਂ ਮਿਲਦੀ ਹੈ..!!
Create Wallpaper for this quote
|
|
ਜੇ ਤੂੰ ਅੰਬਰਾਂ ਨੂੰ ਤੱਕੇ ਸਾਨੂੰ ਤੱਕ ਦਾ ਜਹਾਨ ਸਦਾ ਧਰਤੀ ਤੇ ਰਹੀਏ ਕਦੇ ਕਰੀਏ ਨਾ ਮਾਣ.!!
Create Wallpaper for this quote
|
|
ਸੋਨੇ ਰੰਗੀ ਧਰਤੀ ਉੱਤੇ ਸੋਨਾ ਈ ਉੱਗਣ ਐ,
ਕਦੋਂ ਕਿਰਤ ਦੇ ਸੂਰਜ ਨੇ ਹਾਇ ਡੋਬਿਆਂ ਡੁੱਬਣਾ ਐ..
ਗੁਰੂ_ਨਾਨਕ ਦੇ ਖੇਤਾ ਚੋ , ਬਰਕਤ ਨੀ ਜਾ ਸਕਦੀ .
ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ , ਪਾਣੀ ਖੇਤਾ ਨੂੰ ਲਾਉਂਦਾ ਦਿਸਦਾ ਏ
Create Wallpaper for this quote
|
|
ਦਾਰੂ ਪੀਣ ਤੋਂ ਪਹਿਲਾਂ ਜੋ ਗਲਾਸ ਚ ਉਂਗਲੀ ਡਬੋ ਕੇ , ਦੋ ਤਿੰਨ ਤੁਪਕੇ ਧਰਤੀ ਤੇ ਸਿੱਟੇ ਜਾਂਦੇ ਨੇ ••••••• ਉਸ ਕਿਰਿਆ ਨੂੰ ਸ਼ਰਾਬੀਆਂ ਦੇ ਗ੍ਰੰਥ ਅਨੁਸਾਰ ਸੰਸਕਾਰ ਕਿਹਾ ਗਿਆ ਹੈ ।। DRINK ਸ਼ਬਦ ਦਾ ਇਕ-ਇੱਕ ਅੱਖਰ ,ਇੱਕ-ਇੱਕ ਪੈਗ ਦਾ ਅਸਰ ਦੇਖਣ ਤੋਂ ਬਾਅਦ ਬਣਾਇਆ ਗਿਆ ਹੈ••
1• ਜੇ ਇੱਕ ਪੈਗ ਲਾਉਂਦੇ ਆ ਤਾਂ ਇਹ digestion (ਪਾਚਣ ਕਿਰਿਆ) ਲਈ ਠੀਕ ਹੈ, ਇਸ ਲਈ ਪਹਿਲਾ ਅੱਖਰ "D" ਲਿਆ ਗਿਆ ਹੈ।।
2• ਜੇ ਦੂਜਾ ਪੈਗ ਲਾਉਂਦੇ ਆ ਤਾਂ ਇਹ relaxation (ਅਰਾਮ) ਲਈ ਠੀਕ ਹੈ ਇਸ ਲਈ ਦੂਜਾ ਅੱਖਰ "R" ਲਿਆ ਗਿਆ ਹੈ ।।
3• ਜੇ ਤੀਜਾ ਪੈਗ ਲਾਉਂਦੇ ਹੋ ਤਾਂ ਇਹ ਤੁਹਾਨੂੰ intelligent (ਬੁੱਧੀਮਾਨ) ਬਣਾ ਦਿੰਦਾ ਹੈ , ਇਸ ਲਈ ਤੀਜਾ ਅੱਖਰ "I" ਲਿਆ ਗਿਆ ਹੈ ।।
4• ਜਦੋਂ ਚੌਥਾ ਪੈਗ ਲਗਦਾ ਹੈ ਤਾਂ ਉਹ ਥੋਨੂੰ ਗੱਲਾਂ ਬਾਤਾਂ ਮਾਰਨ ਯਾਨਿ ਕੇ Naughty ਬਣਾ ਦਿੰਦਾ ਹੈ , ਇਸ ਲਈ ਚੌਥਾ ਅੱਖਰ "N " ਲਿਆ ਗਿਆ ਹੈ।।
5• ਜਦੋਂ ਪੰਜਵਾਂ ਪੈਗ ਲਾਉਂਦੇ ਓ ਤਾਂ ਉਹ ਥੋਨੂੰ King ( ਰਾਜਾ ) ਬਣਾ ਦਿੰਦਾ ਏ ,ਇਸ ਲਈ ਪੰਜਵਾਂ ਅੱਖਰ "K " ਲਿਆ ਗਿਆ ਹੈ
ਇਸ ਤਰ੍ਹਾਂ ਬਣਿਆ ਏ DRINK
""ਇਹ ਜਾਣਕਾਰੀ ਸਾਰੇ ਸ਼ਰਾਬੀ ਵੀਰਾਂ ਦੇ ਚਰਨਾਂ ਵਿੱਚ ਸ਼ਰਧਾ ਪੂਰਬਕ ਸਮਰਪਿਤ ਹੈ ਜੀ""
Create Wallpaper for this quote
|
|
ਜਿੱਥੇ-ਜਿੱਥੇ.ੳੁਸਨੇ.ਕਦਮ ਰੱਖੇ.ਅਸੀ ਉਹ ਧਰਤੀ ਚੁੰਮ ਲਈ
ਪਰ ਉਹ ਬਾਂਦਰੀ ਜਿਹੀ ਸਾਡੇ ਘਰ ਆ ਕੇ ਕਹਿੰਦੀ........
AUNTY "ਤੁਹਾਡਾ ਮੁੰਡਾ ਮਿੱਟੀ ਖਾਂਦਾ ਹੈ"
Create Wallpaper for this quote
|
|
ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ,
ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ,
ਟੱਕਰ ਜਾਂਦੇ ਨੇ ਦੁਨੀਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ,
ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ ਨੀ ਹੁੰਦਾ
Create Wallpaper for this quote
|
|
ਕਦੇ ਵੀ ਆਸ ਨਾ ਛੱਡੋ ਕਿਓਂਕਿ ਦੁਨੀਆ ਤੇ ਚਮਤਕਾਰ ਧਰਤੀ ਤੇ ਹੀ ਹੁੰਦੇ ਹਨ..
ਤੁਹਾਡਾ ਦਿਨ ਸ਼ੁਭ ਹੋਵੇ..
Create Wallpaper for this quote
|
|
ਕੁੱਖ 'ਚ ਧੀ ਧਰਤੀ 'ਚ ਪਾਣੀ।
ਨਾ ਸਾਂਭੇ ਤਾਂ ਖਤਮ ਕਹਾਣੀ।
Create Wallpaper for this quote
|
|
ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ ਜਾਣੀ ਨਾ .
ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋ ਬਾਰੋ ਘੱਟ ਜਾਣੀ ਨਾ....
Create Wallpaper for this quote
|
|
ਜੇ ਤੂੰ ਅੰਬਰਾਂ ਨੂੰ ਤੱਕੇ ... ਸਾਨੂੰ ਤੱਕ ਦਾ ਜਹਾਨ...
ਸਦਾ ਧਰਤੀ ਤੇ ਰਹੀਏ ... ਕਦੇ ਕਰੀਏ ਨਾ ਮਾਣ ...
Create Wallpaper for this quote
|
|
ਆਈ ਵਿਸਾਖੀ, ਖਿੰਡਿਆਂ ਸੋਨਾ
ਸੁਨਿਹਰੀ ਧਰਤੀ,ਲੱਗੇ ਸੋਹਣੀ।
Create Wallpaper for this quote
|
|
ਧਰਤੀ ਤੋ ਰੁੱਖ ਜੇ ਪੱਟਤੇ, ਛਾਵਾਂ ਨਈ ਲੱਭਦੀਅਾ,
ਇਕ ਵਾਰੀ ਤੁਰ ਜੇ ਜਾਵਣ, ਮਾਵਾਂ ਨਈ ਲੱਭਦੀਅਾ,
ਬਾਪੂ ਸਿਰ ਹੁੰਦੀ ਸਰਦਾਰੀ..ਬੁਢੇਪੇ ਨੂੰ ਨਈ ਰੋਲੀ ਦਾ,
ਮਾਪਿਅਾ ਦੇ ਅੱਗੇ ਕਦੇ ਵੀ ਉੱਚਾ ਨਈ ਬੋਲੀਦਾ….
Create Wallpaper for this quote
|
|
ਕਿਸੇ ਚੰਗੇ ਆਹੁਦੇ ਤੇ ਬੈਠ ਕੇ ਅਖਬਾਰ ਚ’ ਇਹ ਖ਼ਬਰ ਲਵਾਉਣੀ ਕਿ
ਪੰਜਾਬੀਆਂ ਦਾ ਵਿਦੇਸ਼ਾਂ ਚ’ ਜਾਣਾ ਚਿੰਤਾਜਨਕ ਬੜਾ ਸੌਖਾ
ਖ਼ਾਲੀ ਜੇਬ ਆਪਣੀ ਧਰਤੀ ਤਾਂ ਕੀ ਕਦੇ ਕਦੇ ਦੁਨੀਆਂ ਛੱਡਣ ਲਈ ਮਜ਼ਬੂਰ ਕਰ ਦਿੰਦੀ ਆਂ
Create Wallpaper for this quote
|
|
ਧਰਤੀ ਧੰਨ ਹੋਈ ਧੰਨ ਹੋਏ ਅੰਬਰ
ਸਭੇ ਦੁਖੇ ਮੁਕੇ ਤੁਸੀਂ ਆਣ ਢੁੱਕੇ ਸੱਚੇ ਪਾਤਸ਼ਾਹ ਜੀ..
ਗੁਰਪੁਰਬ ਦੀ ਸਭ ਨੂੰ ਵਧਾਈ..
Create Wallpaper for this quote
|
|
ਚੰਨ ਧਰਤੀ ਤੇ ਜੇ ਹੋਵੇ
ਟੁੱਟੇ ਤਾਰਿਆਂ ਚ’ ਕੀ ਰੱਖਿਆ
ਇੱਕੋ ਆਪਣਾ ਬਣ ਜਾਵੇ
ਬਾਕੀ ਸਾਰਿਆਂ ਚ’ ਕੀ ਰੱਖਿਆ
Create Wallpaper for this quote
|
|
ਬੜਾ ਪਿਆਰ ਸੀ ਉਸ ਝੱਲੀ ਨਾਲ… 😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔 ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭 ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…
Create Wallpaper for this quote
|
|
ਪੂਰੀ ਹੋਵੇ ਹਰ ਤਮੰਨਾ ਤੁਹਾਡੀ
ਅਸਮਾਨ ਹੋ ਜੇ ਤੁਹਾਡਾ ਧਰਤੀ ਹੋਏ ਤੁਹਾਡੀ
ਨਵੇ ਸਾਲ ਤੇ ਸ਼ੁਭ ਕਾਮਨਾ ਹੈ ਸਾਡੀ.
Create Wallpaper for this quote
|
|
ਸੁਣਨ 'ਚ ਆਇਆ ਕਿ ਅੱਜ ਦੇ ਦਿਨ ਮਹਾਨ ਰੂਹ ਨੇ ਧਰਤੀ ਤੇ ਜਨਮ ਲਿਆ ਸੀ ..😉😉😉
Create Wallpaper for this quote
|
|
ਤੂੰ ਬੱਦਲ ਵਰਗਾ ਏ
ਤੈਨੂੰ ਵਰਨਾ ਆਉਂਦਾ ਏ
ਅਸੀਂ ਧਰਤੀ ਵਰਗੇ ਹਾਂ
ਸਾਨੂੰ ਜਰਨਾ ਆਉਂਦਾ ਏ
Create Wallpaper for this quote
|
|
ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ
ਬਦਲ ਜਾਂਦਾ ਏ ਇਤਿਹਾਸ
ਜਦ ਪੰਜਾਬ ਉੱਠਦਾ ਹੈ
Create Wallpaper for this quote
|
|
ਧਰਤੀ ਤੇ ਆਉਣ ਦੀਆ ਮੁਬਾਰਕਾਂ
ਰੱਬ ਤੇਰੀ ਉਮਰ ਊਠ ਵਾਗੂੰ ਲੰਬੀ ਕਰੇ
ਸਾਰੀ ਦੁਨੀਆ ਮੁਕ ਜਾਵੇ ਤੂੰ ਕੱਲਾ
ਈ ਕੰਧਾ ਚ ਵੱਜਦਾ ਫਿਰੇ
Create Wallpaper for this quote
|
|