Total 31 status |
Content | Wallpapers |
|
ਕਿਵੇਂ ਨਾ ਮਰ ਉਸ ਕਮਲੇ ਤੇ ਜਿਹੜਾ ਗੁੱਸੇ ਹੋ ਕੇ ਵੀ ਕਹਿੰਦਾ ਹੈ..💏
ਸੁਣੋ ਧਿਆਨ ਨਾਲ ਜਾਣਾ..😉
Create Wallpaper for this quote
|
|
ਮੈਂ ਤੈਨੂੰ ਕਿੰਨਾ ਚਾਹੁੰਦਾ ਹਾਂ, ਸ਼ਬਦਾਂ ਵਿੱਚ ਨਾ ਬਿਆਨ ਹੋਵੇ..
ਤੈਨੂੰ ਪਤਾ ਤਾਂ ਇਸਦਾ ਤਾਂ ਲੱਗੇ ਜੇ ਸਾਡੇ ਵੱਲ ਧਿਆਨ ਹੋਵੇ..
Create Wallpaper for this quote
|
|
ਚਮਕਦੇ ਸੂਰਜ ਵਲ ਕਿਸੇ ਦਾ ਧਿਆਨ ਨੀ ਜਾਂਦਾ, ਪਰ ਜਿਸ ਦਿਨ ਉਸ ਨੂੰ ਗ੍ਰਹਿਣ ਲੱਗ ਜਾਂਦਾ ਹੈ , ਉਸ ਦਿਨ ਹਰ ਕੋਈ ਉਸ ਨੂੰ ਦੇਖਦਾ ਹੈ ।
Create Wallpaper for this quote
|
|
ਮੈ ਤਾ Status ਅੰਗਰੇਜ਼ੀ ਵਿਚ ਪਾਇਆ ਕਰਨੇ ਸੀ
.
ਆ ਮੇਰੇ ਨਾਲ ਜਿਹੜੇ ਬੰਦੇ Add ਇੰਨਾ ਦਾ ਧਿਆਨ ਰੱਖਣਾ ਪੈਦਾਂ
Create Wallpaper for this quote
|
|
*ਜ਼ਿੰਦਗੀ ਇੱਕ ਖੇਡ ਹੈ ;ਪਰਮਾਤਮਾ ਜਿੱਤਣ ਵਾਲੇ ਨੂੰ ਪਸੰਦ ਕਰਦਾ ਹੈ, ਹਾਰਨ ਵਾਲੇ ਨੂੰ ਉਹ ਪਿਆਰ ਕਰਦਾ ਹੈ, ਜਦੋਂ ਕਿ ਵੇਖਦੇ ਰਹਿਣ ਵਾਲੇ ਵੱਲ ਕੋਈ ਧਿਆਨ ਨਹੀਂ ਦਿੰਦਾ*।।
Create Wallpaper for this quote
|
|
"ਇਸ ਗੱਲ ਦੀ ਚਿੰਤਾ ਛੱਡੋ ਕਿ ਤੁਸੀਂ ਕੀ ਖੋਇਆ, ਇਸ ਗੱਲ ਤੇ ਧਿਆਨ ਦਿਓ ਕਿ ਤੁਸੀਂ ਕੀ ਹਾਸਿਲ ਕਰਨਾ ਚਾਹੁੰਦੇ ਹੋ I"
Create Wallpaper for this quote
|
|
"ਅਤੀਤ ਤੇ ਧਿਆਨ ਨਾ ਦਿਓ, ਭਵਿੱਖ ਬਾਰੇ ਨਾ ਸੋਚੋ, ਆਪਣੇ ਮਨ ਨੂੰ ਵਰਤਮਾਨ ਪਲ਼ ਤੇ ਕੇਂਦਰਿਤ ਕਰੋ i"
Create Wallpaper for this quote
|
|
"ਅਤੀਤ 'ਤੇ ਕਦੇ ਧਿਆਨ ਨਾ ਦਿਓ, ਭਵਿੱਖ ਦਾ ਸੁਪਨਾ ਨਾ ਦੇਖੋ, ਵਰਤਮਾਨ 'ਤੇ ਧਿਆਨ ਦੇ ਕੇ ਜੀਵਨ ਨੂੰ ਸੁਖਾਲਾ ਬਣਾਓ"
Create Wallpaper for this quote
|
|
ਇਸ ਦੀ ਚਿੰਤਾ ਛੱਡ ਦਿਓ ਕਿ ਤੁਸੀਂ ਕੀ ਕੁੱਝ ਖੋ ਦਿੱਤਾ ਹੈ,
ਆਪਣਾ ਧਿਆਨ ਇਸ ਪਾਸੇ ਲਗਾਓ ਕਿ, ਤੁਸੀਂ ਜ਼ਿੰਦਗੀ ਵਿੱਚ ਕੀ ਕੁੱਝ ਹਾਸਿਲ ਕਰਨਾ ਚਾਉਂਦੇ ਹੋ !
Create Wallpaper for this quote
|
|
ਸੱਚੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਤੁਸੀ ਹੋਰਾਂ ਨਾਲ ਮੁਕਾਬਲਾ ਕਰਨ ਦੀ ਜਗਾ ਆਪਣੀ ਜ਼ਿੰਦਗੀ ਤੇ ਧਿਆਨ ਦਿੰਦੇ ਹੋ.
Create Wallpaper for this quote
|
|
ਆਦਮੀ ਜਦੋਂ ਮਾਲਾ ਫੇਰਦਾ ਹੈ ਤਾਂ ਧਿਆਨ ਇਧਰ ਉਧਰ ਜਾਂਦਾ ਹੈ
ਜਦੋਂ ਨੋਟ ਗਿਣਦਾ ਹੈ ਤਾਂ ਸਾਰਾ ਧਿਆਨ ਪੈਸੇ ਵੱਲ ਲੱਗ ਜਾਂਦਾ ਹੈ...
Create Wallpaper for this quote
|
|
ਯਾਤਰੀ ਕਿਰਪਾ ਕਰਕੇ ਧਿਆਨ ਦੇਣ,
ਗੱਡੀ No.1 GOOD NIGHT EXPRESS ਤੁਹਾਡੀ ਪਲਕਾਂ ਦੇ PLATFORM ਤੇ ਆ ਚੁੱਕੀ ਹੈ,
ਸਾਰੇ ਯਾਤਰੀਆਂ ਨੂੰ ਬੇਨਤੀ ਹੈ ਕੇ ਆਪਣੇ ਪਿਆਰੇ ਸੁਪਨੇ ਨਾਲ ਲੈ ਕੇ ਸੋ ਜਾਣ..
Create Wallpaper for this quote
|
|
ਉਸ #ਬੇਵਫਾ ਦੀ ਯਾਦ ਵਿਚ
ਮੈਂ "JAM" ਉਠਾਇਆ....
ਫਿਰ ਕੀ ਸੀ #Bread ਤੇ ਲਗਾਇਆ ਤੇ ਖਾ ਲਿਆ,
ਹਰ #ਆਸ਼ਿਕ਼ ਪਾਗਲ ਥੋੜੀ ਹੁੰਦਾ, ਜਿਹੜਾ ਖਾਣਾ ਪੀਣਾ ਛੱਡ ਦਵੇ
ਆਖਿਰ ਸੇਹਤ ਦਾ ਵੀ ਧਿਆਨ ਰੱਖਣਾ ਹੁੰਦਾ...
Create Wallpaper for this quote
|
|
ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ
ਸਭ ਤੇ ਵਡਾ ਸਤਿਗੁਰੂ ਨਾਨਕ ਜਿਨਿ ਕਲਿ ਰਾਖੀ ਮੇਰੀ |
Create Wallpaper for this quote
|
|
ਨੀ ਇਕ ਮੇਰੀ ਅੱਖ ਕਾਸ਼ਨੀ., ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤ੍ਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ
Create Wallpaper for this quote
|
|
ਅੱਜ ਦਾ ਗਿਆਨ:-
ਧਿਆਨ ਵਿੱਚ ਬੈਠੇ ਸਾਧੂ ਅਤੇ ਸੇਲਫੀ ਲੈਂਦੀ ਹੋਈ ਕੁੜੀ ਨੂੰ ਕਦੇ ਨਹੀਂ ਛੇੜਨਾ ਚਾਹੀਦਾ !!!
Create Wallpaper for this quote
|
|
ਅੱਜ ਦਾ ਗਿਆਨ.
ਧਿਆਨ ਵਿੱਚ ਬੈਠੇ ਸਾਧੂ ਅਤੇ ਸੇਲਫੀ ਲੈਂਦੀ ਹੋਈ ਕੁੜੀ ਨੂੰ ਕਦੇ ਨਹੀਂ ਛੇੜਨਾ ਚਾਹੀਦਾ.!!
Create Wallpaper for this quote
|
|
ਦੋ ਗੱਲਾਂ ਦਾ ਧਿਆਨ ਰੱਖੋ ਇਹ ਜਿੰਦਗੀ ਅੱਗੇ ਤੋਰ ਦੀਆਂ..
ਆਪਣੇ ਆਪ ਚੋਂ ਕਮੀਆਂ ਲੱਭੋ. ਤੇ ਚੰਗਿਆਈਆਂ ਲੱਭੋ ਹੋਰ ਦੀਆਂ..
Create Wallpaper for this quote
|
|
ਆਪਣੇ ਜਜ਼ਬਾਤਾਂ ਦੀ ਅੱਗ ਨੂੰ ਜਿੰਦਗੀ ਵਿਚ ਰੌਸ਼ਨੀ ਲਿਆਉਣ ਲਈ ਵਰਤੋਂ ਕਰੋ ਪਰ ਧਿਆਨ ਰੱਖੋ ਕਿ ਕਿਤੇ ਇਸਦੀ ਗਰਮੀ ਤੁਹਾਨੂੰ ਹੀ ਨਾ ਸਾੜ ਦਵੇ..
Create Wallpaper for this quote
|
|
ਹਾਲੇ ਤਾਂ ਧਿਆਨ ਮੰਜ਼ਿਲ ਤੇ ਮੇਰਾ।।
ਇਹ ਦੁਨੀਆ ਕੀ ਕਹਿੰਦੀ ਆ ਫੇਰ ਦੇਖਾਗੇ।।🤘
Create Wallpaper for this quote
|
|
ਜਦੋਂ ਕੋਈ ਬਜ਼ੁਰਗ ਆਪਣੀਆਂ ਕਹਾਣੀਆਂ ਸੁਣਾ ਰਿਹਾ ਹੋਵੇ ਤਾਂ ਉਸਨੂੰ ਕਦੇ ਨਾ ਰੋਕੋ ਸਗੋਂ ਧਿਆਨ ਨਾਲ ਸੁਣੋ ..
ਕਿਉਂਕਿ ਉਹ ਪੁਰਾਣੇ ਦਿਨ ਫੇਰ ਜੀ ਰਿਹਾ ਹੁੰਦਾ ਹੈ..
Create Wallpaper for this quote
|
|
ਕੰਮ ਚ ਧਿਆਨ ਰੱਖੋ
ਦੁਨੀਆਂ ਦਾ ਗਿਆਨ ਰੱਖੋ
ਦਿਮਾਗ ਨੂੰ ਠੰਡਾ ਰੱਖੋ
ਦਿਲ ਚ ਰਹਿਮ ਰੱਖੋ
ਜੁਬਾਨ ਨੂੰ ਨਰਮ ਰੱਖੋ
ਅੱਖ ਵਿਚ ਸ਼ਰਮ ਰੱਖੋ
ਫਿਰ ਦੇਖੋ ਜ਼ਿੰਦਗੀ ਜਿਉਣ ਦਾ ਨਜਾਰਾ
Create Wallpaper for this quote
|
|
ਸੰਗਤ ਦਾ ਥੋੜਾ ਧਿਆਨ ਰੱਖਿਓ
ਸੰਗਤ ਤੁਹਾਡੀ ਖਰਾਬ ਹੋਉ
ਬਦਨਾਮ ਮਾਂ ਪਿਓ ਦੇ ਸੰਸਕਾਰ ਹੋਣਗੇ
Create Wallpaper for this quote
|
|
ਦੁੱਖੀ ਅਤੇ ਪ੍ਰੇਸ਼ਾਨ ਕਰਨ ਵਾਲੀਆਂ ਗੱਲਾਂ ਨੂੰ
ਅਸੀਂ ਵੱਧ ਧਿਆਨ ਨਾਲ ਸੁਣਦੇ ਅਤੇ ਸੁਣਾਉਂਦੇ ਹਾਂ
Create Wallpaper for this quote
|
|
ਉਸ ਵੱਲ ਧਿਆਨ ਰੱਖੋ
ਜਿਸਨੇ ਤੁਹਾਨੂੰ ਆਪਣੇ ਨਾਲ ਮਿਲਿਆ ਸੀ
ਅਤੇ ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ
Create Wallpaper for this quote
|
|
ਕੁਛ ਦੋਸਤ ਪਕੌੜਿਆਂ ਦੀ ਤਰਾਂ ਹੁੰਦੇ ਆ. ਧਿਆਨ ਨਾ ਦਿਓ ਤਾਂ ਸੜ ਜਾਂਦੇ ਨੇ,
Create Wallpaper for this quote
|
|
ਕਿਵੇਂ ਨਾ ਮਰ ਉਸ ਕਮਲੇ ਤੇ ਜਿਹੜਾ ਗੁੱਸੇ ਹੋ ਕੇ ਵੀ ਕਹਿੰਦਾ ਹੈ ਸੁਣੋ ਧਿਆਨ ਨਾਲ ਜਾਣਾ
Create Wallpaper for this quote
|
|
ਆਪਣੀ ਆਲੋਚਨਾ ਧਿਆਨ ਨਾਲ ਸੁਣੋ ਕਿਉੰਕਿ ਇਹ ਸਾਡੀ ਜ਼ਿੰਦਗੀ ਵਿੱਚੋੰ ਮੈਲ਼ ਹਟਾਉਣ ਲਈ ਸਾਬਣ ਦਾ ਕੰਮ ਕਰਦੀ ਹੈ...
Create Wallpaper for this quote
|
|
ਜੇ ਬਹਾਨੇ ਹੀ ਲਾਓਂਗੇ ਤਾਂ ਲੋਕਾਂ ਧਿਆਨ ਤੁਹਾਡੀਅਾਂ ਗਲਤੀਅਾਂ ਵੱਲ ਹੀ ਜਾੲੇਗਾ ;
ਗੁਣਾਂ ਵੱਲ ਧਿਆਨ ਤਾਂ ਹੀ ਜਾੲੇਗਾ ਜੇ ਮਿਹਨਤ ਕਰੋਂਗੇ।
Create Wallpaper for this quote
|
|
ਤੁਸੀਂ ਕੁਝ ਵੀ ਚੰਗੀ ਤਰਾਂ ਨਹੀਂ ਕਰ ਸਕਦੇ ਜੇਕਰ ਤੁਸੀਂ ਸਿਹਤਮੰਦ ਨਹੀਂ ਹੋ. ਇਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ
Create Wallpaper for this quote
|
|
ਆਪਣੀ ਸਿਹਤ ਦਾ ਉਸ ਸਮੇ ਵੀ ਬਹੁਤ ਧਿਆਨ ਰੱਖੋ ਜਦੋਂ ਤੁਸੀਂ ਚੰਗੀ ਸਿਹਤ ਵਿਚ ਹੋ..
Create Wallpaper for this quote
|
|