Total 10 status |
Content | Wallpapers |
|
ਲੜ ਤੇਰੇ ਮੈਨੂੰ ਮਾਪਿਆਂ ਨੇ ਲਾਇਆ..
ਪਾ ਕੇ ਤੈਨੂੰ ਸੱਚੇ ਰੱਬ ਦਾ ਸ਼ੁਕਰ ਮਨਾਇਆ..!!
Create Wallpaper for this quote
|
|
ਦਿਲ ਤੋਂ ਅਪਨਾਇਆ ਨਾ ❤️ ਉਸਨੇ ਤੇ ਗ਼ੈਰ ਵੀ ਸਮਝਾਇਆ ਨਹੀਂ...
ਇਹ ਵੀ ਇੱਕ ਰਿਸ਼ਤਾ ਹੈ ਜਿਸ ਵਿੱਚ ਕੋਈ ਵੀ ਰਿਸ਼ਤਾ ਨਹੀਂ....🙁
Create Wallpaper for this quote
|
|
ਕੱਲ੍ਹ ਮੇਰੀ ਬੇਬੇ ਨੇ ਪਨੀਰ ਬਣਾਇਆਂ, ਮੈਂ ਕਿਹਾ ਬੇਬੇ ਪਨੀਰ ਤੇ ਬਹੁਤ ਅੱਤ ਆ, ਗਾਡਰ ਆ, ਕੈਮ ਆ, ਨਾਇਸ ਆ, ਬੇਬੇ ਕਹਿੰਦੀ ਆ, # insta ਵਾਲੇ comment ਘਰੇ ਨਾ ਬੋਲਿਆ ਕਰ, ਨਹੀਂ ਤੇ ਮੈਂ ਵੇਲਣਾ ਮਾਰਨਾ ਤੇਰੇ ਸਿਰ ਚੋਂ..😝
Create Wallpaper for this quote
|
|
ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ, ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥
Create Wallpaper for this quote
|
|
ਆਓ ਰਲ ਕੇ ਗਿਆਨ ਦੇ ਦੀਵੇ ਜਲਾਈਏ
ਆਪਣਾ ਪਹਿਲਾ ਫ਼ਰਜ ਸਮਝਦਿਆ ਇਸ ਵਾਰ ਦੀ ਦੀਵਾਲੀ ਨੂੰ ਪਟਾਕੇ ਚਲਾਉਣ ਦੀ ਬਜਾਏ ਗਰੀਬਾਂ ਦੀ ਮੱਦਦ ਕੇ ਮਨਾਇਆ ਜਾਵੇ।
Create Wallpaper for this quote
|
|
ਪਤਨੀ ਨੇ ਇੱਕ ਬੋਰਡ ਦੇਖਿਆ-ਬਨਾਰਸੀ ਸਾੜ੍ਹੀਆਂ 10 ਰੁਪਏ, ਨਾਇਲਨ ਅੱਠ ਰੁਪਏ, ਕਾਟਨ ਪੰਜ ਰੁਪਏ।
ਫਿਰ ਖੁਸ਼ ਹੋ ਕੇ ਆਪਣੇ ਪਤੀ ਨੂੰ, ‘‘ਮੈਨੂੰ 500 ਰੁਪਏ ਦਿਓ, ਮੈਂ ਪੰਜਾਹ ਸਾੜ੍ਹੀਆਂ ਖਰੀਦਾਂਗੀ।”
ਪਤੀ, ‘‘ਓਹ ਬੀਰਬਲ ਦੀ ਮਾਂ, ਕੱਪੜੇ ਪ੍ਰੈਸ ਕਰਨ ਵਾਲੇ ਦੀ ਦੁਕਾਨ ਹੈ ਉਹ, ਰੇਟ ਪ੍ਰੈੱਸ ਕਰਨ ਦੇ ਨੇ।”
Create Wallpaper for this quote
|
|
ਮੇਰੀ ਕਬਰ ਪੇ ਡਰਾਮਾ ਨਾ ਰਚਾਇਆ ਜਾਏ
ਕੋਈ ਇਤਨਾ ਖੈਰ ਖਫ਼ਾ ਹੈ
ਤੋਂ ਸਾਥ ਦਫ਼ਨਾਇਆ ਜਾਏ
Create Wallpaper for this quote
|
|
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
Create Wallpaper for this quote
|
|
ਗਮਾਂ ਦੀ ਰਾਤ ਆਈ, ਮੇਰੇ ਦਿਲ ਤੇ ਸ਼ਾਇਆ ਧੁੱਪ ਹਨੇਰਾ , ਉਹ ਜਹੇ ਵੀ ਰੁੱਸੇ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਮਨਾਇਆ ਬਥੇਰਾ।
Create Wallpaper for this quote
|
|
ਰਿਸ਼ਤੇ ਨਿਭਾਉਣ ਲਈ ਹੁੰਦੇ ਨੇ 😍 ਜ਼ਰਾ ਪਿਆਰ ਨਾਲ ਨਿਭਾਇਆ ਕਰੋ 💑
ਇਕ ਰੁੱਸ ਜਾਵੇ ਤਾਂ ਗੁਸਾ ਕਿਸ ਗੱਲ ਦਾ😏 ਗੱਲ ਲਾਕੇ ਪਿਆਰ ਨਾਲ ਮਨਾਇਆ ਕਰੋ😍
Create Wallpaper for this quote
|
|