ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਤੈਨੂੰ👱🏻‍♀ਕੀ ਆ ਪਤਾ ਸਾਡੇ ਦਿਲ❤ਦਾ ਕੀ ਹਾਲ ਨੀ ਰੋ ਰੋ😭ਸਾਡਾ ਹੋਇਆ ਪਿਆ ਬੁਰਾ😪 ਹਾਲ ਨੀ ਅੱਖਾ🙈ਬੰਦ ਕਰਾ ਤਾ ਆਉਦਾ ਤੇਰਾ ਹੀ ਖਿਆਲ ਨੀ ਤੂ ਨਹੀਓ🙅🏼‍♂ਦਿੱਤਾ ਸਾਡੇ ਪੁੱਛੇ🗣ਦਾ ਜਵਾਬ👫 ਨੀ....

Create Wallpaper for this quote
ਬੜਾ ਪਿਆਰ ਸੀ ਦਿਲ ਵਿਚ ਸਜਨਾ ਤੇਰੇ ਲਈ......
ਪਰ ਕਿਸਮਤ ਮਾੜੀ ਤੈਨੂੰ ਨਜਰ ਓਹ ਆਇਆ ਨੀ.....

Create Wallpaper for this quote
ਮੁੰਡਾ ਉਂਗਲੀ 'ਚ ਛੱਲੇ ਜਿਹਾ ਸੌਹਣੀਏ
ਚੁੰਮੇਂਗੀ ਤੂੰ ਦਿਨ ਵਿੱਚ ਬਾਰ-ਬਾਰ ਨੀ....

Create Wallpaper for this quote
ਤੇਰੇ ਲਈ ਤਾਂ ਬੜਾ ਚਿਰ ਹਨੇਰੀਆਂ ਨਾਲ ਲੜੇ ਆਂ ਤਾਹੀ ਅੱਜ ਟਾਹਣੀਂ ਨਾਲੋਂ ਪੱਤੇ ਵਾਗੂੰਂ ਝੜੇ ਆਂ, ਕੱਢਿਆ ਤੂੰਂ ਦੱਸ ਕਿਹੜੇ ਜਨਮਾਂ ਦਾ ਵੈਰ ਨੀ, ਜਾਨ ਨੂੰ ਕੀ ਕਰਾ ਤੇਰੀ ਜਾਨ ਤੋਂ ਬਗੈਰ ਨੀ.......

Create Wallpaper for this quote
✌ਵੀਰਾ ਕਹਿਣੇ ਆ ਤੇ 🙋ਬਾਈ ਜੀ ਕਹਾਉਣੇ ਆ ... ਸੌਂਹ 🙏ਰੱਬ ਦੀ ਕਿਸੇ ਨਾ❌ ਸਾਡਾ 🚫ਵੈਰ ਨੀ ... 👌ੳਂਜ ਸ਼ੌਕ ਸਾਰੇ💪 ਗੱਗੂ ਗਿੱਲ ਵਾਲੇ ਨੇ... ਆ ਕੇ 👎ਫੁਕਰੀ ਚ ਮਾਰੇ ਕਦੇ 🔫ਫੈਰ ਨੀ....

Create Wallpaper for this quote
ਜਿਹੜੇ ਰਿਸ਼ਤੇਦਾਰ ਮੈਨੂੰ ਜਨਮ-ਦਿਨ ਤੇ ਫੋਨ 📞 ਨੀ ਕਰਦੇ,
ਉਹਨਾਂ ਨੂੰ ਮੈਨੂੰ 📖 Result ਵਾਲੇ ਦਿਨ ਫੋਨ 📞 ਕਰਨ ਦਾ ਕੋਈ ਹੱਕ ✋ਨੀ....

Create Wallpaper for this quote
ਦੁੱਖ ਨੂੰ ਜਰਨਾ
ਸੱਚ ਤੇ ਅੜਨਾ
ਕਿਸੇ ਲਈ ਮਰਨਾ
ਜਣੇ-ਖਣੇ ਦੇ ਵੱਸ ਦੀ ਗੱਲ ਨੀ....

Create Wallpaper for this quote
ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ, ਮੱਥੇ ਚਮਕੇ ਟਿੱਕਾ ਨੀ,
ਤੇਰੇ ਮੁਹਰੇ ਚੰਨ ਅੰਬਰਾਂ ਦਾ, ਲੱਗਦਾ ਫਿੱਕਾ ਫਿੱਕਾ ਨੀ....

Create Wallpaper for this quote
ਪੰਜਾਬੀ  ਸੱਭਿਆਚਾਰ wallpaper
ਨੋਟ ਨੂਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ
Attitude ਤਾ ਰੱਖਣ ਰਕਾਨਾ ਚੌਬਰ ਰੱਖਦੇ ਜੇਰੇ ਨੀ....

Create Wallpaper for this quote
ਕਿਸੇ ਦੀਆਂ ਚਲਾਕੀਆਂ ਨਾ ਸਮਝ ਸਕੀਏ
ਅਸੀਂ ਇੰਨੇ ਵੀ ਅਣਜਾਣ ਨੀ....
ਫਰਕ ਸਿਰਫ ਇੰਨਾ ਹੈ ਕਿ
ਲੋਕਾਂ ਨੂੰ ਸ਼ਰਮ ਨੀ ਆਉਂਦੀ ਤੇ ਸਾਨੂੰ ਮਾਣ ਨਹੀਂ


Create Wallpaper for this quote
ਆਪਣੇ ਯਾਹਮੇ ਨੂੰ ਦੇਖ ਕੇ #ਯਾਦ ਤੇਰੀ ਆਈ ਨੀ, ਕਦੇ ਤੂੰ ਯਾਹਮੇ ਦੇ ਪਿੱਛੇ ਬੈਠਦੀ ਸੀ ਅੱਜ ਹੋ ਗਈ ਪਰਾਈ ਨੀ....

Create Wallpaper for this quote

Recent Punjabi Searches