Total 43 status |
Content | Wallpapers |
|
ਨਿਬਾਓ ਉਹਨਾਂ ਨਾਲ ਜਿਹੜੇ ਕਦਰ ਦੇਣ ਜਜਬਾਤਾਂ ਨੂੰ
ਪਰਵਾਹ ਛੱਡ ਦਿਉ ਉਹਣਾ ਦੀ ਜੌ ਵੇਖਦੇ ਹੌਣ ਅੋਕਾਤਾਂ ਨੂੰ...
Create Wallpaper for this quote
|
|
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ … ਖੇਡ ਕੇ ਦਿਲ ਨਾਲ ਤੁਰ ਗਏ ਤੁਸੀ ਨਾ ਸਮਝ ਸਕੇ ਜ਼ਜਬਾਤਾਂ ਨੂੰ...!
Create Wallpaper for this quote
|
|
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ...!!
Create Wallpaper for this quote
|
|
ਕੋਈ ਅਲੀ ਆਖੇ ਕੋਈ ਵਾਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾਂ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ
ਇਸ ਗੋਲ ਚੱਕੀ ਦੀਆਂ ਚਾਲਕਾਂ ਨੂੰ....
Create Wallpaper for this quote
|
|
ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ,
ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ...
Create Wallpaper for this quote
|
|
ਹਾਂ ਕਰਕੇ ਨਾ 🔈ਰੋਲਾ ਪਾ ਦੀ 👩 😘😘 ਮਿਠੀਏ,👌👌
ਕੁਝ ਹੁੰਦਿਆਂ 👩👩👧 ਸਹੇਲਿਆ ਵੀ 👎ਫਿਕ ਪਾਉਣ..👋👋ਨੂੰ...
Create Wallpaper for this quote
|
|
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕਂਲਾ ਬਹਿ ਕੇ ਰਾਤਾਂ ਨੂੰ.....
ਖੇਡ ਕੇ ਦਿਲ ਨਾਲ ਤੁਰ ਗਈ ਸੀ ਤੂੰ ਨਾ ਸਮਝ ਸਕੀ ਜ਼ਜਬਾਤਾਂ Nu....
Create Wallpaper for this quote
|
|
ਤਰਸ ਜਾਵੇਗੀ ਤੂੰ ਮੇਰਾ ਇੱਕ ਇੱਕ ਲਫਜ ਸੁਣਨ ਨੂੰ....
ਪਿਆਰ ਦੀ ਗੱਲ ਛੱਡ ਮੈ ਕਦੇ ਸ਼ਿਕਾਇਤ ਵੀ ਨੀ ਕਰਨੀ...
Create Wallpaper for this quote
|
|
ਗੱਲ ਵਫਾਵਾਂ ਦੀ ਹੁੰਦੀ ਤਾਂ ਕਦੇ ਨਾ ਹਾਰਦੇ ਅਸੀ...ਖੇਡ ਨਸੀਬਾਂ ਦੀ ਸੀ...ਇਸ ਲਈ ਖੋ ਦਿੱਤਾ ਉਸਨੂੰ...!!
Create Wallpaper for this quote
|
|
ਬੰਬ 💣 ਵਰਗੇ ਯਾਰਾ 👬 ਨੂੰ...ਤੇ ਫੁੱਲਝੜੀਆਂ ਵਰਗੀਆ ਨਾਰਾਂ🙎🏼 ਨੂੰ...
HaPpy DiWaLi..😊 in advnce
Create Wallpaper for this quote
|
|
ਯਾਰ ਬੰਦੂਕਾਂ ਵਰਗੇ, ਕੀ ਕਰਨਾ ਤਲਞਾਰਾਂ ਨੂੰ...
ਲੰਬੀ ਉਮਰਾਂ ਬਖਸ਼ੀ ਰੱਬਾ ਸਾਡੇ ਜ਼ਿਗਰੀ ਯਾਰਾਂ ਨੂੰ
Create Wallpaper for this quote
|
|
ਭੁੱਲ ਹੀ ਗਈ ਹੋਣੀ ਏ ਸਾਨੂੰ...
.
.
.
ਸਾਲੀ ਭੁਲੱਕੜ ਜਿਹੀ ਹੁੰਦੀ ਸੀ 😀😀😀
Create Wallpaper for this quote
|
|
ਅੱਖਾਂ ਨਾਲ ਤੋਲ ਦੇਈਏ ਵੈਰੀਆਂ ਦੇ ਦਮ ਨੂੰ...
ਮਿਣਿਆਂ ਨੀ ਲੱਕ ਕਦੇ ਕੰਨਿਆਂ ਕੁਆਰੀ ਦਾ...
Create Wallpaper for this quote
|
|
ਯਾਰ ਜੁਬਾਨੋ ਮੁਕਰ ਜਾਵੇ ਉਹ ਬੰਦਾ ਨਹੀ ਹੁੰਦਾ,
ਹੁਸਨ ਦਾ ਬਹੁਤਾ ਮਾਣ ਵੀ ਕੁੜੀਓ ਚੰਗਾ ਨਹੀ ਹੁੰਦਾ,
ਕਦਰ ਕਿਤੇ ਨਾ ਮਿਲਦੀ ਇਥੇ ਸੱਚਿਆ ਪਿਆਰਾ ਨੂੰ,
ਕੀ ਕਰਨਾ ਚਿਰ ਪਿੱਛੋ ਲਈਆ ਝੂਠੀਆ ਸਾਰਾ ਨੂੰ...
Create Wallpaper for this quote
|
|
ਮਾਰ ਦਿੱਤੀ ਠੋਕਰ ਸਿਰੇ ਦੀ ਰਕਾਣ ਨੂੰ ਕਹਿੰਦੀ ਸੀ ਮਾੜਾ ਮੇਰੇ "ਬੱਬੂ ਮਾਨ" ਨੂੰ...💪
Create Wallpaper for this quote
|
|
ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਸੀ ਕਿਸੇ ਗੈਰ ਨੂੰ
ਅੱਖੀਆਂ 👀ਹੋਈਆਂ ਬੰਦ ਹੁਣ ਸਲਾਮ ਤੇਰੇ ਸ਼ਹਿਰ ਨੂੰ...
Create Wallpaper for this quote
|
|
ਚੰਦਰੀ ਤਨਹਾਈ ਆਵੇ ਵੱਢ -ਵੱਢ ਖਾਣ ਨੂੰ, ਹੁਣ ਮੈਂ ਕੇਹੜੇ ਦਰ ਜਾਵਾਂ ਸੱਜਣਾਂ ਨੂੰ ਪਾਉਣ ਨੂੰ,
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ, ਕਰਦਾ ਨੀ ਚਿੱਤ ਹੁਣ ਇਹ ਜਿੰਦਗੀ ਹੰਢਾਉਣ ਨੂੰ....
Create Wallpaper for this quote
|
|
ਰੋ ਪਈ ਸੀ ਰੂਹ ਜਦ ਤੂੰ ਆਪਣਾ ਬਣਾ ਲਿਆ ਕਿਸੇ ਗੈਰ ਨੂੰ
ਅਖੀਆਂ ਹੋਈਆਂ ਬੰਦ ਤੇ ਹੁਣ ਸਲਾਮ ਤੇਰੇ ਸ਼ਹਿਰ ਨੂੰ....
Create Wallpaper for this quote
|
|
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ ਖੇਡ ਕੇ ਦਿਲ ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ...
Create Wallpaper for this quote
|
|
ਖੜ੍ਹ ਮੋੜਾ ਉੱਤੇ ਕਦੇ ਨਾ ਰਕਾਨਾ ਛੇੜੀਆਂ.... .
ਮੁੱਲ ਇੱਜਤਾਂ ਦੇ ਪਤਾ ਬੀਬਾ ਤੇਰੇ ਯਾਰ ਨੂੰ.......
Create Wallpaper for this quote
|
|
ਮੈਨੂੰ ਪਿਆਰ ਤਾਂ ਉਦੋਂ ਈ ਹੋ ਗਿਆ ਸੀ
ਜਦੋ ਵੇਖਿਆ ਪਹਿਲੀ ਵਾਰ ਉਹਨੂੰ......😘
Create Wallpaper for this quote
|
|
ਫੂਕਰੀ ਹੰਕਾਰ ਕੋਲੋ ਦੂਰ, √ਹੱਸ ਕੇ ਮਿਲੀ ਦਾ ਏ ਸਬ ਨੂੰ...
√√
√ਇੱਕ ਚੇਤੇ ਰੱਖੀਏ ਔਕਾਤ ਆਪਣੀ√ ਇੱਕ ਚੇਤੇ ਰੱਖੀਦਾ ਏ ਰੱਬ ਨੂੰ....👑#
Create Wallpaper for this quote
|
|
ਫੂਕਰੀ ਹੰਕਾਰ ਕੋਲੋ ਦੂਰ, √ਹੱਸ ਕੇ ਮਿਲੀ ਦਾ ਏ ਸਬ ਨੂੰ...
√√
√ਇੱਕ ਚੇਤੇ ਰੱਖੀਏ ਔਕਾਤ ਆਪਣੀ√ ਇੱਕ ਚੇਤੇ ਰੱਖੀਦਾ ਏ ਰੱਬ ਨੂੰ....👑#Jatt
Create Wallpaper for this quote
|
|
ਸਾਡਾ ਸੁੱਖ ਨਾਲ ਟੱਬਰ ਸਾਰਾ ਵੈਸ਼ਨੂੰ...ੳੁਹ ਭੰਗ ਦੀ ਸ਼ੌਕੀਨ ਨਿਕਲੀ..
Create Wallpaper for this quote
|
|
ਕੁਝ ਇੱਦਾਂ ਦੇ ਵਕਤ ਵਿੱਚ ਉਹ ਮਿਲੇ ਨੇ ਮੈਨੂੰ....
ਦੂਰ ਜਾਵਾਂ ਤਾਂ ਸਜ਼ਾ...
ਕੋਲ ਆਵਾਂ ਤਾਂ ਗੁਨਾਹ ਲਗਦਾ ਹੈ...!!
Create Wallpaper for this quote
|
|
ਕੌਣ ਭੁਲਾ ਸਕਦਾ ਹੈ ਕਿਸੇ ਨੂੰ ਬਸ ਅਾਕੜਾਂ ਹੀ ਖਤਮ ਕਰ ਦਿੰਦੀਅਾ ਨੇ ਰਿਸ਼ਤੇ ਨੂੰ....
Create Wallpaper for this quote
|
|
ਫੂਕਰੀ ਹੰਕਾਰ ਕੋਲੋ ਦੂਰ ਹੱਸ ਕੇ ਮਿਲੀ ਦਾ ਏ ਸਬ ਨੂੰ ਇੱਕ ਚੇਤੇ ਰੱਖੀਏ ਔਕਾਤ ਆਪਣੀ ਇੱਕ ਚੇਤੇ ਰੱਖੀਦਾ ਏ ਰੱਬ ਨੂੰ...
Create Wallpaper for this quote
|
|
ਜਿੳੁਦਾ ਰਹੇ 👉ਬਾਪੂ👈ਜੋ ਪੁਗਾੳੁਦਾ ਹਿੰਢ ਨੂੰ.,
ਭੋਰਾ ਨਾ Fíਕਰ ੲਿਥੇ ਨਿਕੀ ਜਿੰਦ ਨੂੰ... 😇😇
Create Wallpaper for this quote
|
|
ਬਹੁਤ ਦਿਨਾਂ ਬਾਅਦ ਦੇਖਿਆ ਅੱਜ ਉਹਨਾ ਨੂੰ...
ਦਿਲ ਭਰਿਆ ਨਹੀ ਪਰ ਅੱਖ ਭਰ ਆਈ......!!!
Create Wallpaper for this quote
|
|
ਜਦੋਂ Mobile ਦੀ Battery 2 -3 % ਰਹਿ ਜਾਵੇ ਤਾਂ ਕਈ ਤਾਂ ਏਦਾਂ ਭੱਜਦੇ ਨੇ Charger ਵੱਲ ਨੂੰ.... ਜਿਵੇਂ....? Filma 'ਚ ਜਖ਼ਮੀ brother ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁਲੀ ਰੱਖਨਾ, ਮੈਂ ਤੁਝੇ ਕੁਛ ਨਹੀਂ ਹੋਣੇ ਦੂੰਗਾ...
Create Wallpaper for this quote
|
|
TIME PASS ਲਈ ਕਦੇ ਨਾ ਨਾਰ ਰੱਖੀਏ, ਧੋਖੇ ਵਿੱਚ ਨਹੀਂ ਰੱਖੀ ਦਾ ਕਦੇ ਯਾਰ ਨੂੰ, ਜੇ ਕੋਈ ਦਿਲੋਂ ਕਰਦਾ ਹੋਵੇ ਤਾਂ ਕਰੋ ਕਦਰਾਂ, ਕਦੇ ਛੱਡੀ ਦਾ ਨੀ ਸੱਚੇ ਦਿਲਦਾਰ ਨੂੰ...
Create Wallpaper for this quote
|
|
ਮੈਨੂੰ ਪਿਆਰ ਤਾਂ ਓਦੋਂ ਈ ਹੋਗਿਆ ਸੀ ਜਦ ਦੇਖਿਆ ਪਹਿਲੀ ਵਾਰ ਤੈਨੂੰ....
Create Wallpaper for this quote
|
|
ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ
ਪਾਪਾ – ਰੱਬ ਨੇ ਦੋ ਪੈਰ ਕਾਹਦੇ ਲਈ ਦਿੱਤੇ ਨੇ ?
ਪੱਪੂ – ਇੱਕ ਗੀਅਰ ਪਾਉਣ ਨੂੰ ਤੇ ਦੂਜਾ ਕਿੱਕ ਮਾਰਨ ਨੂੰ...
Create Wallpaper for this quote
|
|
ਆਪਣੇ ਹੀ ਪੈਰਾ👣 ਨਾਲ ਮਾਪੂ ਅਸਮਾਨ⛅ ਨੂੰ
ਜੋਖਮਾ ਚ ਪਾਉਣਾ ਹਾਲੇ ਸਿਖੀ ਜਾਦਾਂ ਜਾਨ💓 ਨੂੰ...
Create Wallpaper for this quote
|
|
ਮੈਂ ਪਸੰਦ ਬਹੁਤ ਹਾਂ ਸਭ ਨੂੰ......
ਬੱਸ ਉਦੋ ਜਦੋ ਉਹਨਾ ਨੂੰ ਮੇਰੀ ਲੋੜ ਹੁੰਦੀ ਹੈ......!!!!
Create Wallpaper for this quote
|
|
ਹੱਸ ਕੇ ਸਦਾ ਹੀ ਸਹਿਨੇ ਅਾ ਜਿੰਦਗੀ ਵਿੱਚ ਮਿਲੀਅਾਂ ਹਾਰਾਂ ਨੂੰ.
ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ.....
Create Wallpaper for this quote
|
|
ਭੁਲਾ ਕੇ ਗਮ ਯਾਦ ਰੱਖਣਾ ਸਿਰਫ ਖੁਸ਼ੀਆਂ ਨੂੰ.....
ਐਸੀ ਤੌਫੀਕ ਵੀ ਖੁਦਾ ਕਿਸੇ ਕਿਸੇ ਨੂੰ ਹੀ ਬਖਸ਼ਦਾ.......
Create Wallpaper for this quote
|
|
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ,
ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ ਮਾਪਿਆਂ ਨੂੰ...
Create Wallpaper for this quote
|
|
ਜੇ ਪੂਰਾ ਕਰਨਾ ਖ਼ਵਾਬਾਂ ਨੂੰ
ਤਾਂ ਰਖਿਓ ਨਾਲ ਕਿਤਾਬਾਂ ਨੂੰ...
Create Wallpaper for this quote
|
|
ਕਿਥੋ ਤਲਾਸ਼ kareGi " mere " ਜਿਹੇ ਸਖਸ਼ ਨੂੰ.....ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..
Create Wallpaper for this quote
|
|
ਕਿਥੋ ਤਲਾਸ਼ Karegi " Mere " ਜਿਹੇ ਸਖਸ਼ ਨੂੰ.....ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ V kre..
Create Wallpaper for this quote
|
|
ਤੈਨੂੰ ਹੀਰਿਆਂ ਦੀ ਤਲਾਸ਼ ਏ ਤਾਂ ਕਿਤੇ ਹੋਰ ਲੱਭ
ਇੱਥੇ ਮੇਰੇ ਵਰਗੇ ਕੋਲੇ ਈ ਮਿਲਣਗੇ ਤੈਨੂੰ....
Create Wallpaper for this quote
|
|
ਜਿੰਨਾ ਕੁ ਹੋ ਸਕਿਆ ਬਦਲਾਗੇ ਜ਼ਰੂਰ
ਕੁੱਝ ਸਮੇਂ ਨੂੰ ਕੁੱਝ ਆਪਣੇ ਆਪ ਨੂੰ...
Create Wallpaper for this quote
|
|