Total 10 status |
Content | Wallpapers |
|
ਅੱਜ ਉਹ ਨਾ ਨਜ਼ਰੀ ਆਉਂਦੇ ਨੇ 🙄 ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..
ਹੁਣ ਹੁੰਘਾਰਾ ਵੀ ਨਾਂ ਭਰਦੇ ਨੇ ਜਿਹੜੇ ਹਾਂਜੀ-ਹਾਂਜੀ ਕਹਿੰਦੇ ਸੀ..😥
Create Wallpaper for this quote
|
|
ਅੱਜ ਉਹ ਨਾ ਨਜ਼ਰੀ ਆਉਂਦੇ ਨੇ, ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..ਹੁਣ ਹੁੰਘਾਰਾ ਵੀ ਨਾਂ ਭਰਦੇ ਨੇ, ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ..
Create Wallpaper for this quote
|
|
"ਸਮੇਂ ਦੀ ਸਭ ਤੋਂ ਵੱਡੀ ਖੋਜ਼ ਇਹ ਹੈ ਕਿ, ਆਦਮੀ ਥੋੜ੍ਹਾ ਜਿਹਾ ਆਪਣਾ ਨਜ਼ਰੀਆਂ ਬਦਲੇ ਕਿ, ਆਪਣਾ ਭਵਿੱਖ ਬਦਲ ਸਕਦਾ ਹੈ I"
Create Wallpaper for this quote
|
|
"ਨਜ਼ਰ ਦੀ ਖਰਾਬੀ ਤਾਂ ਐਨਕ ਦੂਰ ਕਰ ਦਿੰਦੀ ਹੈ,
ਪਰ ਨਜ਼ਰੀਏ ਦੀ ਖਰਾਬੀ ਕੌਣ ਦੂਰ ਕਰੇਗਾ ?"
Create Wallpaper for this quote
|
|
ਅੱਜ ਉਹ ਨਾ ਨਜ਼ਰੀ ਆਉਂਦੇ ਨੇ ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ ਹੁਣ ਹੁੰਘਾਰਾ ਵੀ ਨਾਂ ਭਰਦੇ ਨੇ ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ
Create Wallpaper for this quote
|
|
ਚਾਹੇ ਮੈਨੂੰ ਛੱਡ ਕੇ ਤੁਰ ਗਈ ਏਂ
ਮੇਰਾ ਮੁੜ ਮੁੜ ਚੇਤਾ ਆਉਗਾ
ਜਦ ਵੀ ਦੇਖੇਂਗੀ ਚਹਿਰਾ
ਸ਼ੀਸ਼ੇ ਚ ਅਕਸ ਮੇਰਾ ਹੀ ਨਜ਼ਰੀ ਆਉਗਾ
Create Wallpaper for this quote
|
|
ਲੱਭਣ ਵਾਲਾ ਅੱਖਾਂ ਚੋ ਦਿਲ ਦੇ ਰਾਜ ਲਾਭ ਲੈਂਦਾ ਹੈ
ਸਭ ਦਾ ਆਪਣਾ ਨਜ਼ਰੀਆ ਹੈ
ਕਿਸੇ ਨੂੰ ਮੇਰੇ ਚੋ ਚੋਰ ਲੱਭਦਾ ਤੇ
ਕੋਈ ਸਾਧ ਲਾਭ ਲੈਂਦਾ ਹੈ
Create Wallpaper for this quote
|
|
ਅੱਜ ਉਹ ਨਾ ਨਜ਼ਰੀ ਆਉਂਦੇ ਨੇ,ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..ਹੁਣ ਹੁੰਘਾਰਾ ਵੀ ਨਾਂ ਭਰਦੇ ਨੇ,ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ
Create Wallpaper for this quote
|
|
ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ, ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ !!
Create Wallpaper for this quote
|
|
ਅੱਜ ਉਹ ਨਾ ਨਜ਼ਰੀ ਆਉਂਦੇ ਨੇ ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ. ਹੁਣ ਹੁੰਗਾਰਾ ਵੀ ਨਾਂ ਭਰਦੇ ਨੇ ਜਿਹੜੇ ਹਾਂਜੀ ਹਾਂਜੀ ਕਹਿੰਦੇ ਸੀ.
Create Wallpaper for this quote
|
|