Total 10 status |
Content | Wallpapers |
|
ਤੈਨੂੰ ਵਿੱਚ 😍 ਖ਼ਾਬਾਂ ਦੇ ਵੇ ਗਲਵੱਕੜੀ 💏 ਪਾਉਣੀ ਆਂ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ..💃
Create Wallpaper for this quote
|
|
ਸਾਰੇ ਸੁਨਲੋ ਬਾਈ 20 ਦਿਨਾਂ ਵਿੱਚ ਸਾਰੇ ਗਰੁੱਪ ਖਾਲੀ ਕਰਦੋ ਅਸੀਂ ਤੂੜੀ ਪਾਉਣੀ ਆ ਫੇਰ ਨਾ ਕਿਹੋ ਕਿਸੇ ਦੀਆ ਫੋਟੋਆਂ ਜਾ ਵੀਡੀਓ ਤੂੜੀ ਥੱਲੇ ਆ ਗਈਆਂ 😂😂😂😂😂😂
Create Wallpaper for this quote
|
|
ਤੈਨੂੰ ਵਿੱਚ ਖਾਬਾਂ ਦੇ ਵੇ ਗਲਵੱਕੜੀ ਪਾਉਣੀ ਆਂ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁਣੀ ਆਂ..💏
Create Wallpaper for this quote
|
|
ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ
ਕੱਲ ਤੂੜੀ ਪਾਉਣੀ ਸੀ ਸਾਲਾ ਕੋਈ ਨਾ ਆਇਆ ਕੰਮ 😝😝
Create Wallpaper for this quote
|
|
ਪਤੀ: ਕੱਲ ਪਾਰਟੀ ਤੇ ਜਾਣਾ ਅਸੀਂ, ਮੈਂ ਕੋਟ ਪੈਂਟ ਪਾ ਲਵਾਂ ? ਪਤਨੀ: ਹਾਂਜੀ ਪਾ ਲਓ, ਤੇ ਮੈਂ ਕੀ ਪਾਵਾਂ ਕੱਲ ? ਪਤੀ: ਤੂੰ ਉਹੀ ਪਾ ਲਈਂ ਜੋ ਹਰ ਰੋਜ਼ ਪਾਉਣੀ ਆਂ ਪਤਨੀ: ਕੀ ? ਪਤੀ: ਕਲੇਸ਼
Create Wallpaper for this quote
|
|
ਜਿੰਨਾ ਕੋਲੋਂ ਸਿੱਖੀ ਦੀਆਂ ਗੇਮਾਂ ਪਾਉਣੀਆਂ,
ਓਹਨਾ ਨਾਲ ਕਦੇ ਨਹੀਉਂ ਮੈਚ ਲਾਈਦੇ..
Create Wallpaper for this quote
|
|
ਪੈਂਦਾ ਆਪਣੇ ਮੁੱਕਦਰਾਂ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ..
Create Wallpaper for this quote
|
|
ਵੇ ਜਿੰਦ ਮਾਹੀ ਮੁਲਾਕਾਤ👫 ਜਦੋਂ ਹੋਣੀ , ਘੁੱਟ ਗਲਵਕੜੀ 🙅ਮੈਂ ਪਾਉਣੀ , ਵੇ ਤੈਨੂੰ ਗੱਲ ਸਮਝਾਉਣੀ 👍ਸਾਰੀ , ਸੂਲੀ ਤੇ ਟੰਗ ਗਿਆ ਕੁੜੀ ਕੁਆਰੀ👱
Create Wallpaper for this quote
|
|
ਵੱਡੇ ਘਰ ਦੀਏ ਰਕਾਣੇ,,ਲਾ ਲਏ ਸਾਡੇ ਨਾ ਯਾਰਾਣੇ. ਨੀ ਤੁ ਪਾਉਣੀ ਏ brand ਮੇ ਪਾਵਾ ਕੁੜਤੇ ਪਜਾਮੇ,,,
Create Wallpaper for this quote
|
|
ਸਾਂਝ ਪਾਉਣੀ ਆ ਤਾਂ ਰੂਹਾਂ ਦੀ ਪਾ ਸੱਜਣਾ
ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਨੇ
Create Wallpaper for this quote
|
|