Total 14 status |
Content | Wallpapers |
|
💁ਸਹੇਲੀ ਦਾ ਸਿਆਪਾ 👵 ਮੰਮੀ ਦਾ ਥਾਪਾ 👋 ਤੇ ਪੁਲਿਸ 👮 ਦਾ ਛਾਪਾ 🚔 ਪੈ ਜਾਣ ਤਾਂ ਬੰਦਾ 🏃 ਬੌਂਦਲ ਜਾਂਦਾ..
Create Wallpaper for this quote
|
|
ਰੱਬ ਬਚਾਵੇ ਤਿੰਨਾ ਤੋਂ 🚑ਡਾਕਟਰ,🚔ਪੁਲਿਸ ਤੇ ਹਸੀਨਾ ਤੋਂ 😏
Create Wallpaper for this quote
|
|
ਅਮਲੀ,' ਗੱਡੀ ਤੇ ਜਾ ਰਿਹਾ ਸੀ, ਰਸਤੇ ਵਿੱਚ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ...
:
:
:
:
:
ਥਾਣੇਦਾਰ ਨੇ ਅਮਲੀ ਨੂੰ ਕਿਹਾ ਹਾਂ ਬਾਈ ਬੈਲਟ ਨੀ ਲਾਈ...
:
:
:
:
ਅਮਲੀ ਸੋਚ ਕੇ ਕਹਿੰਦਾ,
ਮੇਰੇ
ਤਾਂ ਪੰਜ਼ਾਮਾ ਪਾਇਆ ਹੋਇਆ ਆ। .. :P :P
Create Wallpaper for this quote
|
|
ਸਾਨੂੰ ਲੱਭਦੀ ਪੁਲਿਸ ਲੈਕੇ ਗੱਡੀਆ... 🚔
ਸਿਰ ਰੱਖੀਆ ਨੇ ਰਕਮਾ 💵 ਵੀ ਵੱਡੀਆ...
🐅ਸ਼ੇਰ ਕਦੇ ਹੁੰਦੇ ਨੀ ਸਿਕਾਰ ਗੋਰੀਏ... 💪
ਕਾਗਜਾ ਚ ਮੁੰਡਾ ਲਿਖਤਾ ਫਰਾਰ ਗੋਰੀਏ...
Create Wallpaper for this quote
|
|
ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ ਪੁਲੀਸ ਵਾਲਿਆਂ ਨੇ ਫੱੜ ਲਿਆ,, ਮੈਂ 500 ਦਾ ਨੋਟ ਦੇ ਦਿੱਤਾ,, ਪੁਲਿਸ ਵਾਲਾ ਕਹਿੰਦਾ ਬਾਈ ਬਣਕੇ 100 ਹੀ ਦੇ ਦੇ 😂😂😂😂
Create Wallpaper for this quote
|
|
ਛੜਿਆਂ ਨੂੰ ਮਾਰਦੀ ਏ ਠੰਡ ਮਾਘ ਦੀ.
ਪੁਲਿਸ ਨੂੰ ਘੂਰ ਮਾਰੇ ਵਡੇ ਸਾਬ ਦੀ.
ਕੁੜੀਆਂ ਨੂੰ ਅਸ਼ਿਕ਼ੀ ਦਾ ਖੇਲ ਮਾਰਦਾ.
ਆਸ਼ਿਕਾਂ ਨੂੰ ਬੁੱਲਟ ਦਾ ਤੇਲ ਮਾਰਦਾ.😀😀😀😀
Create Wallpaper for this quote
|
|
ਸਹੇਲੀ ਦਾ ਸਿਆਪਾ ਮੰਮੀ ਦਾ ਥਾਪਾ ਤੇ ਪੁਲਿਸ ਦਾ ਛਾਪਾ ਪੈ ਜਾਣ ਤਾਂ ਬੰਦਾ ਬੌਂਦਲ ਜਾਂਦਾ...✌...
Create Wallpaper for this quote
|
|
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
Create Wallpaper for this quote
|
|
ਜੇ ਪੰਜਾਬ ਪੁਲਿਸ Pokemon ਲੱਭਣ ਲੱਗੇ
ਤੇ ਇਹਨਾਂ ਨੂੰ #Doraemon ਮਿਲ ਜਾਵੇ
ਤਾਂ ਉਹਨੂੰ ਮਾਰ ਮਾਰ ਕੇ ਕਬੂਲ ਕਰਵਾ ਲੈਣਗੇ
ਕੇ ਉਹੀ #Pokemon ਹੈ..
Create Wallpaper for this quote
|
|
ਗਾਹਕ : ਮੈਨੂੰ ਫੋਨ ਤੇ ਧਮਕੀਆਂ ਮਿਲ ਰਹੀਆਂ ਹਨ, ਪੁਲਿਸ : ਕੌਣ ਹੈ ਉਹ ਜੋ ਤੁਹਾਨੂੰ ਧਮਕੀਆਂ ਦੇ ਰਿਹਾ ਹੈ, ਗਾਹਕ : ਟੈਲੀਫੋਨ ਵਾਲੇ ਬੋਲਦੇ ਹਨ ਕਿ "ਬਿਲ ਨਹੀਂ ਭਰਾਉਂਗਾ ਤਾਂ ਉਹ ਕੱਟ ਦੇਣਗੇ" I
Create Wallpaper for this quote
|
|
ਜੇ ਪੰਜਾਬ ਪੁਲਿਸ Pokemon ਲੱਭਣ ਲੱਗੇ
ਤੇ ਇਹਨਾਂ ਨੂੰ #Doraemon ਮਿਲ ਜਾਵੇ
ਤਾਂ ਉਹਨੂੰ ਕੁੱਟ ਕੁੱਟ ਕੇ ਕਬੂਲ ਕਰਵਾ ਲੈਣਗੇ
ਕੇ ਉਹੀ #Pokemon ਹੈ :D :P
Create Wallpaper for this quote
|
|
ਪੈਰ ਪੈਰ ਤੇ ਪੁਲਿਸ ਦੇਖੀ ਘੂਮਦੀ ਨੀ ਪੂਰੇ ਪਾਬੰਦ ਹੋਣਗੇ
ਜਦ ਯਾਰਾਂ ਦੀ ਤਰੀਕ ਪੈਣੀ ਸ਼ਹਿਰ ਸਾਰੇ ਬੰਦ ਹੋਣਗੇ
Create Wallpaper for this quote
|
|
ਦਰਵਾਜੇ ਚੋਂ ਠਕ-ਠਕ ਦੀ ਆਵਾਜ ਆਈ,, ਸੰਤਾ----ਕੌਣ ਆ,,,? ਅਵਾਜ ਆਈ,,,,! , , ਪੁਲਸ ਆ,,! ਦਲਵਾਜਾ ਖੋਲ ਕੋਈ ਜਰੂਰੀ ਗਲ ਕਰਨੀ ਆ,,, ? ਸੰਤਾ--ਕਿੰਨੇ ਬੰਦੇ ਹੋ,,,? ਪੁਲਿਸ---3 ਬੰਦੇ ਆ,, ਸੰਤਾ--- ਤਾਂ ਸਾਲਿਓ ਆਪਸ ਵਿਚ ਗਲ ਕਰੋ,,,ਮੈਨੂੰ ਕਿਉਂ ਸਦਦੇ ਹੋ ?????
Create Wallpaper for this quote
|
|
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ- ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
Create Wallpaper for this quote
|
|