Total 6 status |
Content | Wallpapers |
|
ਪੇਹਲੇ propose ਤੇ ਤੂੰ ਹਾਂ ਕਰਦੇ, ਦੂਜਾ ਮੈਂ ਕਰਨਾ ਨੀਂ
ਅਗਲੇ ਦਿਨ ਜੇ ਤੇਰੀ ਭੈਣ ਪੱਟਲੀ ਫ਼ਿਰ ਇਹ ਵੀ ਤੂੰ ਜ਼ਰਨਾ ਨੀਂ.!!
Create Wallpaper for this quote
|
|
ਮੈਂ ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ, ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ ਜੀਜੇ ਨਾਲ..!!
Create Wallpaper for this quote
|
|
,"👳ਕਹਿੰਦੀ👸 ਮੈਨੂੰ ਓਥੇ ਡੇਟ ਤੇ ਲੈ ਕੇ ਜਾਓ👫 ਜਿੱਥੇ ਕਦੇ ਕੋਈ ਕਿਸੇ ✋ਨੂੰ ਲੈ ਕੇ ਗਿਆ ਹੋਵੇ,,
" ਬਸ ਫ਼ਿਰ ਕੀ💖
**
**
**
#,,"ਮੈ ਲਜਾਕੇ ਮੜੀਆ ਚ ਬਠਾਤੀ😝 ਫ਼ਿਰ ਮਾਰੇ ਚੀਕਾ
Create Wallpaper for this quote
|
|
ਮਾਰ ਹੁੰਗਾਰੇ #ਦਿਲ ਤੇਰਾ ਵੀ ਰੌਂਦਾ ਹੋਵੇਗਾ ਉੱਠਦੇ-ਬਹਿੰਦੇ ਦਿਨ-ਰਾਤ, ਖ਼ਿਆਲ ਇੱਕੋ ਪੈਦਾ ਹੋਵੇਗਾ ਜਿਦਾਂ ਇੱਥੇ ਮੈਂ ਤੇ ਫ਼ਿਰ ਉਹ ਕਿੱਦਾਂ ਹੋਵੇਗਾ? ਰਹਿਣ ਸਲਾਮਤ ਜੱਗ ਉੱਤੇ ਜੋੜੀਆਂ ਲੋਕੋ ਜਿੰਨਾ #ਪਿਆਰ ਬੜੀ ਮੁਸ਼ਕਿਲ ਨਾਲ ਪਾਇਆ ਹੋਵੇਗਾ, ਲੱਗਣ ਦੁਆਵਾਂ ਉਹਨਾਂ ਆਸ਼ਕਾਂ ਨੂੰ ਜਿੰਨਾਂ ਡਰਦੇ ਸੱਜਣਾਂ ਦੇ ਸਿਰ ਇਲਜ਼ਾਮ ਆਪਣੇ ਸਿਰ ਲਾਇਆ ਹੋਵੇਗਾ !!!
Create Wallpaper for this quote
|
|
ਮੈ ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,
ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ Bhabhi ਨਾਲ..
Create Wallpaper for this quote
|
|
ਥਾਂ ਥਾਂ ਮੂੰਹ ਮਾਰਨ ਦੀ ਜੀਹਨੂੰ ਲਤ ਪੈ ਜਾਏ
ਇੱਕ ਦਾ ਹੋ ਕੇ ਵੀ ਫ਼ਿਰ ਉਹਦਾ ਨਈ ਸਰਦਾ
Create Wallpaper for this quote
|
|