Total 25 status |
Content | Wallpapers |
|
ਤਾਰਿਆਂ 🌟 ਦੇ ਵਿੱਚ ਤੇੈਨੂੰ ਮਹਿਲ 🏯 ਮੈਂ ਬਣਾਂ ਕੇ ਦਿਆਂ.❤
ਚੰਨ 🌜 ਦੇ ਕੋਲ ਨਵੀ ਦੁਨੀਆਂ 🌍ਸਜਾ ਕੇ ਦਿਆਂ.❤
ਰੱਬ ਝੂਠ ਨਾ ਬਲਾਵੇ ਤੇਰੀ ਜਾਨ ਵਿੱਚ ਮਿੱਤਰਾਂ ਦੀ ਜਾਨ ਬੱਲੀਏ.❤
Create Wallpaper for this quote
|
|
ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ, ਵੇ ਸਾਡਾ ਕਾਹਦਾ ਜ਼ੋਰ ਬਾਬਲਾ,
ਜਦੋਂ ਕੁੜੀਆਂ ਨੂੰ ਚੜ੍ਹਨ ਜਵਾਨੀਆਂ ਤਾਂ ਮਾਪੇ ਦਿੰਦੇ ਤੋਰ ਬਾਬਲਾ..
Create Wallpaper for this quote
|
|
ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ, ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
Create Wallpaper for this quote
|
|
ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ, ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
Create Wallpaper for this quote
|
|
"ਮਾੜੀ ਕਿਸ਼ਮਤ ਦਾ ਮੁਕਾਬਲਾ ਸਿਰਫ਼ ਇੱਕ ਹੀ ਚੀਜ਼ ਨਾਲ ਹੋ ਸਕਦਾ ਹੈ, ਅਤੇ ਉਹ ਚੀਜ਼ ਹੈ ਸਖ਼ਤ ਮਿਹਨਤ I"
Create Wallpaper for this quote
|
|
ਸੱਚੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਤੁਸੀ ਹੋਰਾਂ ਨਾਲ ਮੁਕਾਬਲਾ ਕਰਨ ਦੀ ਜਗਾ ਆਪਣੀ ਜ਼ਿੰਦਗੀ ਤੇ ਧਿਆਨ ਦਿੰਦੇ ਹੋ.
Create Wallpaper for this quote
|
|
ਆਪਣੀ ਤੁਲਨਾ ਕਦੇ ਕਿਸੇ ਨਾਲ ਨਾ ਕਰੋ..
ਸੂਰਜ ਅਤੇ ਚੰਦ ਦਾ ਕੋਈ ਮੁਕਾਬਲਾ ਨਹੀਂ
ਦੋਨੋ ਆਪਣੇ ਆਪਣੇ ਸਮੇ ਤੇ ਚਮਕਦੇ ਹਨ..
Create Wallpaper for this quote
|
|
ਚੰਨ ਤੇ ਹੈ ਲਾਈਟ, ਹੋ ਗਈ ਹੈ ਨਾਈਟ, ਤੋਂ ਬੰਦ ਕਰੋ ਟਿਊਬਲਾਈਟ, ਸੋ ਜਾਓ ਕੀਪ ਕੁਆਈਟ !! Good Night
Create Wallpaper for this quote
|
|
ਸਖਤ ਮਿਹਨਤ ਦਾ ਕੋਈ ਵੀ ਮੁਕਾਬਲਾ ਨਹੀਂ।
Create Wallpaper for this quote
|
|
ਬਾਪੂ ਲੱਗਜੇ ਨਾ ਦਾਗ ਤੇਰੀ ਪੱਗ ਨੂੰ
ਮੈ ਕਿਰਤ ( ਮਿਹਨਤ ) ਤੇਰੀ ਤੇ ਪਲੀ ਆ
ਦੁਨੀਆ ਦੇ ਲਈ ਭਾਵੇ ਬੋਝ ਮੈ
ਪਰ ਬਾਬਲਾ ਤੇਰੀ ਮੈਂ ਪਰੀ ਆ
Create Wallpaper for this quote
|
|
ਬਲਦਾ ਸੂਰਜ ਬੋਲਿਆ ਹੈ ਕੋਈ ਜੋ ਮੇਰਾ ਮੁਕਾਬਲਾ ਕਰ ਸਕੇ
ਤੇ ਇੱਕ ਛੋਟਾ ਜਿਹਾ ਦੀਵਾ ਬੋਲਿਆ ਸ਼ਾਮ ਹੋਈ ਤੇ ਦੇਖਾਂਗੇ..
Create Wallpaper for this quote
|
|
ਤੁਹਾਡਾ ਮੁਕਾਬਲਾ ਸਿਰਫ ਤੁਹਾਡੇ ਨਾਲ ਹੈ, ਜੇਕਰ ਤੁਸੀਂ ਕੱਲ ਨਾਲੋਂ ਅੱਜ ਬਿਹਤਰ ਹੋ ਤਾਂ ਇਹ ਤੁਹਾਡੀ ਵੱਡੀ ਜਿੱਤ ਹੈ...
Create Wallpaper for this quote
|
|
ਤੁਹਾਡਾ ਮੁਕਾਬਲਾ ਸਿਰਫ ਆਪਣੇ ਨਾਲ ਹੈ ਕਿਸੇ ਹੋਰ ਨਾਲ ਨਹੀਂ
ਜੇਕਰ ਤੁਸੀਂ ਕੱਲ ਦੇ ਮੁਕਾਬਲੇ ਅੱਜ ਆਪ ਵਿਚ ਥੋੜਾ ਜਿਹਾ ਵੀ ਸੁਧਾਰ ਕੀਤਾ ਹੈ ਤਾਂ ਹੀ ਤੁਹਾਡੀ ਜਿੱਤ ਹੈ.
Create Wallpaper for this quote
|
|
ਕਿਸੇ ਤੋਂ ਕੋਈ ਉਮੀਦ ਨਹੀਂ
ਸਬ ਕੁਛ ਅੱਪ ਹੀ ਕਰਨਾ ਪੈਣਾ
ਕਰਕੇ ਲਹਿਰਾਂ ਦਾ ਮੁਕਬਲਾ
ਇਥੇ ਆਪ ਹੀ ਤਰਨਾ ਪੈਣਾ
Create Wallpaper for this quote
|
|
ਮੈਂ ਬਹੁਤ ਸਾਰੇ ਰਾਕਸ਼ਸਾਂ ਦਾ ਇਤਿਹਾਸ ਪੜਿਆ
ਪਰ ਕੋਈ ਬੱਚਿਆਂ ਦਾ ਬਲਾਤਕਾਰੀ ਨਹੀਂ ਸੀ
Create Wallpaper for this quote
|
|
ਉਮੀਦ ਨਾ ਰੱਖੀ ਬੱਸ
ਹਰ ਕੋਈ ਹੱਸਕੇ ਬਲਾਉਂਦਾ ਰਹੇ
ਇਹ ਹੀ ਬਹੁਤ ਆ
Create Wallpaper for this quote
|
|
ਪੰਜਾਬ ਵਿਚ ਮੁਕਾਬਲਾ ਚੱਲ ਰਿਹਾ ਦੋਹਾਂ ਵਿਚਕਾਰ
ਪਾਣੀ ਕਹਿੰਦਾ ਪਹਿਲਾ ਮੈਂ ਮੁੱਕਣਾ ਏ ਤੇ ਜਵਾਨੀ ਕਹਿੰਦੀ ਪਹਿਲਾ ਮੈਂ
Create Wallpaper for this quote
|
|
ਚਿੰਤਾ ਨਾ ਕਰੋ ਜੇਕਰ ਦੂਜੇ ਤੁਹਾਡੇ ਤੋਂ ਅੱਗੇ ਵਧਦੇ ਜਾ ਰਹੇ ਹਨ,
ਤੁਹਾਡਾ ਮੁਕਾਬਲਾ ਸਿਰਫ ਆਪਣੇ ਆਪ ਨਾਲ ਹੈ ਆਪਣੇ ਆਪ ਨੂੰ ਹਰ ਰੋਜ ਬਿਹਤਰ ਕਰਦੇ ਜਾਉ
ਕਾਮਯਾਬੀ ਤੁਹਾਡੇ ਕਦਮ ਚੁੰਮੇਗੀ..
ਤੁਹਾਡੀ ਸੇਵਰ ਸ਼ੁਭ ਹੋਵੇ...
Create Wallpaper for this quote
|
|
ਸੱਚੀ ਘਟਨਾ:
ਇਕ ਵਾਰ ਅਮਰੀਕਾ ਵਿਚ ਸ਼ੇਰ ਦੀ ਰੇਸ ਕੁੱਤਿਆਂ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ..
ਕੁੱਤਿਆਂ ਨੇ ਕਾਫੀ ਰੌਲਾ ਪਾਇਆ, ਭੋਂਕੇ ਪਰ ਸ਼ੇਰ ਚੁੱਪ ਚਾਪ ਬੈਠਾ ਰਿਹਾ | ਰੇਸ ਸ਼ੁਰੂ ਹੋ ਗਈ . ਕੁੱਤੇ ਪੂਰਾ ਜ਼ੋਰ ਲੈ ਕੇ ਭੱਜੇ ਪਰ ਸ਼ੇਰ ਆਪਣੀ ਜਗਾ ਤੋਂ ਨਾ ਹਿੱਲਿਆ | ਸ਼ੇਰ ਦੀ ਮਾਨਸਿਕ ਵਿਰਤੀ ਦੀ ਸਟੱਡੀ ਕੀਤੀ ਗਈ ਅਤੇ ਇਕ ਸਾਰ ਕੱਢਿਆ | ਸ਼ੇਰ ਦੀ ਸੋਚ ਸੀ ਕਿ ਮੇਰੀ ਔਕਾਤ ਮੈਨੂੰ ਪਤਾ ਮੈਨੂੰ ਕੁੱਤਿਆਂ ਨਾਲ ਭੱਜ ਕੇ ਕੁਝ ਸਾਬਿਤ ਕਰਨ ਦੀ ਲੋੜ ਨਹੀਂ..
ਸਿੱਟਾ: ਕਿਸੇ ਨਾਲ ਜਿੱਦੋ ਨਾ ਬਹਿਸੋ ਨਾ . ਜੇ ਤੁਸੀਂ ਕਾਬਿਲ ਹੋ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ . ਕਿਸੇ ਨਾਲ ਮੁਕਬਲਾ ਕਰ ਕੇ ਉਸ ਦਾ ਕੱਦ ਬਿਨਾ ਗੱਲੋਂ ਉਚਾ ਨਾ ਕਰੋ. ਤੁਹਾਡੀ ਖਾਮੋਸ਼ੀ ਤੁਹਾਡੀ ਚੁੱਪ ਤੁਹਾਡੀ ਮੁਸਕੁਰਾਹਟ ਅਗਲੇ ਲਈ ਜਲਾਲਤ ਭਰਿਆ ਜਵਾਬ ਬਣ ਜਾਂਦੀ ਹੈ ਪਰ ਉਹਨਾਂ ਲਈ ਜੋ ਸ਼ਰਮ ਮਹਿਸੂਸ ਕਰੇ ਜੋ ਬੇਸ਼ਰਮ ਹੋਣ ਉਹਨਾਂ ਲਈ ਨਹੀਂ ..
Create Wallpaper for this quote
|
|
ਅਸੀਂ ਮੌਤ ਐਵੇਂ ਨਹੀਂ ਗਲ ਲਗਾਈ
ਅਸਾਂ ਜ਼ਿੰਦਗੀ ਦੀ ਬਲਾ ਟਾਲਣੀ ਸੀ
Create Wallpaper for this quote
|
|
ਮਾੜੀ ਕਿਸਮਤ ਦਾ ਮੁਕਬਲਾ ਸਿਰਫ਼
ਇਕ ਹੀ ਚੀਜ ਨਾਲ ਆ ਹੋ ਸਕਦਾ ਹੈ
ਅਤੇ ਉਹ ਚੀਜ਼ ਹੈ ਸਖ਼ਤ ਮਿਹਨਤ
Create Wallpaper for this quote
|
|
ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ,ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
Create Wallpaper for this quote
|
|
“ਹੱਸਣ ਖੇਡਣ ਆਏ ਆ ਜਿੰਦੇ
ਕੋਈ ਮੁਕਾਬਲਾ ❤️ਕਰਨ ਥੋੜ੍ਹੀ
Create Wallpaper for this quote
|
|
ਹੱਸਣ ਖੇਡਣ ਆਏ ਆ, ਜਿੰਦੇ ਕੋਈ ਮੁਕਾਬਲਾ ਕਰਨ ਥੋੜ੍ਹੀ।
Create Wallpaper for this quote
|
|
ਭੈਣ ਵੀਰ ਲਈ ਕਰੇ ਦੁਆਵਾਂ,
ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ,
ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ,
ਦੂਰ ਵੇ ਤੈਥੋਂ ਰਹਿਣ ਬਲਾਵਾਂ। ...
Create Wallpaper for this quote
|
|