ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਗਰ੍ਜਨ ਵਾਲੇ ਬੱਦਲ ਕਦੇ ਬਰਸਦੇ ਨਹੀਂ ਹੁੰਦੇ ਇਸ ਲਈ ਕਹੋ ਨਾ ਕਰ ਕਿ ਦਿਖਾਓ..✍️

Create Wallpaper for this quote
ਹਾੜ੍ਹ 'ਚ' ਹਵਾਵਾਂ ਉੱਤੇ ਬੱਦਲ ਦੀਆ ਛਾਂਵਾ ਉੱਤੇ
ਕਾਹਦੀਆਂ ਨੇ ਦਾਵੇਦਾਰੀਆਂ ਤੇਰੇ ਤੇ ਗਿਲਾ ਏ ਸਾਨੂੰ
ਪਾਗਲਾ ਦਿਲਾ ਵੇ ਕਾਹਤੋਂ ਲਾ ਲਈਆਂ ਤੂੰ ਯਾਰੀਆਂ....

Create Wallpaper for this quote
ਸੱਜਣਾ ਜਾਨ ਮੇਰੀ ਤੇ ਬੰਨੀਆਂ ਮੁੜ-ਮੁੜ ਬੱਦਲ ਗੱਜਦਾ,
ਆਜਾ ਮੇਰਾ ਦਿਲ ਨਹੀਓ ਲੱਗਦਾ ਸੋਹਣਿਆਂ ਮੇਰਾ ਦਿਲ ਨਹੀਓ ਲੱਗਦਾ..

Create Wallpaper for this quote
ਅੱਜਕਲ ਕੌਣ ਕਿਸੇ ਨੂੰ ਚਾਂਉਦਾ ਸਵਾਲੀ ਹੋ ਕੇ
ਅਕਸਰ ਬੱਦਲ ਵੀ ਕੀਮਤ ਖੋ ਦਿੰਦੇ ਆ ਖਾਲੀ ਹੋ ਕੇ

Create Wallpaper for this quote
ਬੱਦਲਾਂ ਦੇ ਬਰਸਣ ਨਾਲ ਚਿੱੜੀਆਂ ਆਪਣਾਂ ਰਸਤਾ ਬਦਲ ਲੈਂਦੀਆਂ...
ਬਾਜ ਤਾਂ ਤੂਫਾਨਾਂ ਚ ਵੀ ਇਕੱਲੇ ਉਡੱਣ ਦਾ ਹੌਸਲੇ ਰੱਖਦੇ...

Create Wallpaper for this quote
jatt attitude status in punjabi
ਬੱਦਲਾਂ ਤੇ ਜਾਂ ਮਿੱਟੀ ਚ' ਵਿੱਚ ਵਿਚਾਲੇ ਵਾਲਾ ਕੰਮ ਹੈਨੀ, ਅਸੀ ਪੱਖ ਚ' ਜਾਂ ਵਿਰੋਧ ਚ ਦੋਗਲਿਅਾਂ ਵਾਲਾ ਕੰਮ ਹੈਨੀ..

Create Wallpaper for this quote
☁ਬੱਦਲਾਂ ਤੇ👆ਜਾਂ ਮਿੱਟੀ ਚ'👇ਵਿਚ ਵਿਚਾਲੇ ਵਾਲਾ ਕੰਮ ਹੈਨੀ ..... ਅਸੀ ਪੱਖ ਚ'👍ਜਾਂ ਵਿਰੋਧ ਚ👊ਦੋਗਲਿਅਾਂ ਵਾਲਾ ਕੰਮ ਹੈਨੀ .....

Create Wallpaper for this quote
ਬੱਦਲਾਂ ਦੇ ਬਰਸਣ ਨਾਲ ਚਿੜੀਆਂ ਆਪਣਾਂ ਰਸਤਾ ਬਦਲ ਲੈਂਦੀਆਂ,
ਬਾਜ ਤਾਂ ਤੂਫਾਨਾਂ ਚ ਵੀ ਇਕੱਲੇ ਉੱਡਣ ਦਾ ਹੌਸਲੇ ਰੱਖਦੇ.

Create Wallpaper for this quote
Punjabi  Motivational Punjabi wallpaper
Punjabi  Motivational Punjabi wallpaper
Motivational Punjabi wallpaper
Motivational Punjabi wallpaper
ਇਕ ਦੁਖੀ ਬੰਦਾ ਆਪਣੀ ਜਨਾਨੀ ਨੂੰ ਦਫਨਾ ਕੇ ਆ ਰਿਹਾ ਸੀ,
ਰਸਤੇ 'ਚ ਅਚਾਨਕ ਬਿਜਲੀ ਚਮਕੀ ਬੱਦਲ ਗਰਜਣ ਲੱਗ ਪਏ ਤੂਫ਼ਾਨ ਆ ਗਿਆ,
ਦੁਖੀ ਆਦਮੀ ਉਪਰ ਨੂੰ ਮੂੰਹ ਕਰਕੇ ਕਹਿੰਦਾ ਲੱਗਦਾ ਹੈ ਉਪਰ ਪਹੁੰਚ ਹੀ ਗਈ...

Create Wallpaper for this quote
ਇੱਕ ਆਈਡੀਆ ਜੋ ਬੱਦਲ ਦੇ ਥੋਡੀ ਦੁਨੀਆ...
ਜੇ ਕਿਸੇ ਕੁੜੀ ਨੂੰ ਛੇੜਣ ਜਾਂ ਉਹਦਾ ਹੱਥ ਫੜਣ ਤੇ ਉਹ ਥੱਪੜ ਮਾਰੇ !!!
ਤਾਂ ਕਹੋ:- ਤੂੰ ਪਹਿਲੇ ਇਮਤਿਹਾਨ 'ਚ ਪਾਸ ਹੋ ਗਈ ਮੈਨੂੰ ਇਦਾਂ ਦੀ ਈ ਸ਼ਰੀਫ ਕੁੜੀ ਚਾਹੀਦੀ ਏ...

Create Wallpaper for this quote
ਮੁੰਡਾ ਕੁੜੀ ਨੂੰ - ਬੱਦਲ ਗਰਜੇ ਤਾਂ ਤੇਰੀ ਯਾਦ ਅਾਉਂਦੀ ਆ
ਬਾਰਿਸ਼ ਅਾਵੇ ਤਾਂ ਤੇਰੀ ਯਾਦ ਅਾਉਂਦੀ ਆ
ਕੁੜੀ - ਪਤਾ ਤੇਰੀ ਛਤਰੀ ਦੇਣੀ
ਅੈਵੇਂ ਕੁਤੇ ਖਾਣੀ ਕਿਉਂ ਕਰ ਰਿਹਾ ਏਂ !

Create Wallpaper for this quote
ਚਾਵਾਂ ਦੀਆਂ ਧੁੱਪਾਂ ਨੂੰ
ਮਜਬੂਰੀਆਂ ਦੇ ਕਾਲੇ ਬੱਦਲਾਂ ਨੇ ਢੱਕ ਲਿਆ

Create Wallpaper for this quote
punjabi couple hashtags
ਅਸੀਂ ਗਮ ਨਾਲ ਭਰੇ ਬੱਦਲ ਹਾਂ ਨਿੱਤ ਆਪਣੇ ਉੱਤੇ ਵਰਦੇ ਹਾਂ.
ਜੋ ਕਿਸਮਤ ਵਿੱਚ ਨਹੀਂ ਰੱਬਾ ਅਸੀਂ ਓੁਸੇ ਤੇ ਹੀ ਮਰਦੇ ਹਾਂ.!!

Create Wallpaper for this quote
ਗੱਲ ਪਤੇ ਦੀ wallpaper
ਅਸੀਂ ਗਮ ਨਾਲ ਭਰੇ ਬੱਦਲ ਹਾਂ ਨਿੱਤ ਆਪਣੇ ਓੁੱਤੇ ਵਰਦੇ ਹਾਂ.
ਜਿਹੜੀ ਕਿਸਮਤ ਵਿੱਚ ਨਹੀ ਅਸੀ ਓੁਸ ਹੀ ਕੁੜੀ ਤੇ ਮਰਦੇ ਹਾਂ.!!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਅਸੀਂ ੳੁੱਡਦੇ ਬੱਦਲਾਂ ਵਰਗੇ,ਕੀ ਪਤਾ ਕਿੱਥੇ ਵਰ ਜਾੲੀੲੇ
ਜੇ ਹੱਸ ਕੇ ਮੰਗੇ ਜਾਨ ਕੋੲੀ,ਪਹਿਲੀ ਝੱਟ ਨਾਮ ੳੁਹਦੇ ਕਰ ਜਾੲੀੲੇ
ਜਿੱਥੇ ਪਿਅਾਰ ਪੈ ਜੇ ਯਾਰੋ ਰੂਹ ਵਾਲਾ
ਹੱਥ ਛੱਡੀੲੇ ਨਾ ਕਦੇ ਭਾਵੇਂ ਮਰ ਜਾੲੀੲੇ


Create Wallpaper for this quote
Ghaint messages wallpaper
ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈ ਪੈਣ ਲੱਗ ਜਾਂਦਾ.. . ਇਕ ਦਿਨ 🌞 ਧੁੱਪ ਨਿਕਲੀ ਤਾਂ .....?? . . . ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ 'ਸ਼ਰਫ' ਲੈਣ ਗਿਆ,.. . ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔ ਬੱਦਲ ਬਹੁਤ ਜੋਰ- ਜੋਰ ਦੀ ਗਰਜੇ.. . ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,.. . . ਕਿੱਧਰ ???? ਮੈ ਤਾਂ ਬਿਸਕੁਟ ਲੈਣ ਆਇਆ ਹਾਂ... 😝😃😄😃😄

Create Wallpaper for this quote
ਬੱਦਲਾਂ ਤੇ ਜਾਂ ਮਿੱਟੀ ਚ' ਵਿਚ ਵਿਚਾਲੇ ਵਾਲਾ ਕੰਮ ਹੈਨੀ ..... ਅਸੀ ਪੱਖ ਚ' ਜਾਂ ਵਿਰੋਧ ਚ ਦੋਗਲਿਅਾਂ ਵਾਲਾ ਕੰਮ ਹੈਨੀ ..

Create Wallpaper for this quote
ਹੋਣ ਮਨਸੂਬੇ ਨੇਕ ਤਾ ਬੰਦਾ ਕਿ ਨੀ ਕਰ ਸਕਦਾ , ਕੋਸ਼ਿਸ਼ ਕਰੀਏ ਤਾ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ, ਬੱਦਲਾਂ ਨਾਲ ਟਕਰਾ ਕੇ ਬਿਜਲੀ ਵਰ੍ਹਦੀ ਹੁੰਦੀ ਆ , ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ।

Create Wallpaper for this quote
status for fb in punjabi attitude
ਤੂੰ ਬੱਦਲ ਵਰਗਾ ਏ
ਤੈਨੂੰ ਵਰਨਾ ਆਉਂਦਾ ਏ
ਅਸੀਂ ਧਰਤੀ ਵਰਗੇ ਹਾਂ
ਸਾਨੂੰ ਜਰਨਾ ਆਉਂਦਾ ਏ


Create Wallpaper for this quote
ਲੁੱਕੇ ਹੋਏ ਬੱਦਲ ਹਾਂ
ਬੱਸ ਛਾਉਣਾ ਬਾਕੀ ਏ
ਸਹੀ ਸਮੇਂ ਦੀ ਉਡੀਕ ਹੈ
ਬਸ ਸਾਹਮਣੇ ਆਉਣਾ ਬਾਕੀ ਏ


Create Wallpaper for this quote
ਬੱਦਲ ਢਕ ਲੈਂਦੇ ਨੇ ਪਰ ਕਦੇ ਚੰਨ ਨਹੀਂ ਮਿਟਦਾ
ਹਾਰਿਆ ਵਕਤਾ ਕੋਲੋਂ ਫਿਰ ਜਿੱਤਣ ਲਈ ਨਹੀਂ ਟਿਕਦਾ


Create Wallpaper for this quote

Recent Punjabi Searches