Total 21 status |
Content | Wallpapers |
|
ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ,
ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ,.......
Create Wallpaper for this quote
|
|
ਸਿਰੇ ਦੇ ਸ਼ਿਕਾਰੀ ੳੁਹੀ ਕਹਿਲਾੳੁਦੇ..
ਜੋ ਅਾਪਣੇ ਭੇਤ ਦਾ ਰੋਲਾ ਨਹੀ ਪਾੳੁਦੇ..🔫💰💵
Create Wallpaper for this quote
|
|
ਜਿਨ੍ਹਾਂ ਨੂੰ ਭੇਤ-ਸਮੁੰਦਰ ਦਾ ਹੈ,
ਓ ਬੁੱਕਾਂ ਵਿਚ ਛੱਲਾਂ ਨਈਂ ਭਰਦੇ
ਬੱਸ ਚੁੱਪ ਨੂੰ ਪੜ੍ਹਨਾ ਪੈਂਦਾ ਹੈ,
ਓਹ ਖੁੱਲ੍ਹੀਆਂ ਗੱਲਾਂ ਨਈਂ ਕਰਦੇ......
Create Wallpaper for this quote
|
|
ਦੋ ਤਿੰਨ ਯਾਰ ਜਿਹੜੇ ਖਾਸ ਨੇ ਬਸ ਉਹਨਾ ਨਾਲ ਮਿਲਦੀ ਆ ਮੱਤ ਵੀ ਬਾਕੀ ਹੱਸ ਕੇ ਬੁਲਾ ਲਈ ਦਾ ਸਭ ਨੂੰ ਭੇਤ ਦਿਲ ਵਾਲਾ ਦੇਈ ਦਾ ਏ ਘੱਟ ਵੀ...
Create Wallpaper for this quote
|
|
ਨੀ ਫੇਰ ਆਪੇ ਯਾਰ ਫਸਾਤਾ ਸਾਰਾ ਭੇਤ ਖੋਲਗੀ ਨੀ,
ਤੇਰੀ ਖਾਤਰ ਸੀ ਜੱਟ ਲੜ੍ਹੇਆ ਤੇ ਅੱਜ ਕੈਦ ਬੋਲਗੀ ਨੀ...
Create Wallpaper for this quote
|
|
ਕਈ ਲੋਕ ਗਲੀਆਂ ਵਿੱਚ ਧੱਕੇ-ਠੇਡੇ ਖਾਂਦੇ ਹੀ, ਦੁਨੀਆਂ ਦਾ ਭੇਤ ਪਾ ਲੈਂਦੇ ਹਨ !!
Create Wallpaper for this quote
|
|
ੲਿਕੋ ਥਾਲੀ ਖਾਕੇ ਕਦੇ ਦਗਾ ਨੀ ਕਮਾਈ ਦਾ ਪਾਕੇ ਸਾਹਾ ਵਾਲੀ ਸਾਂਝ ਕਦੇ ਸਾਕ ਨੀ ਭੁਲਾੲੀ ਦਾ ਦਿਲੋ ਚਾਹੁਣ ਵਾਲੇਆ ਦਾ ਦਿਲ ਨੀ ਦੁਖਾਈ ਦਾ ਰੱਬ ਜੇਹੇ ਭਾਈਆਂ ਕੋਲੋ ਭੇਤ ਨੀ ਲੁਕਾੲੀ ਦਾ..
Create Wallpaper for this quote
|
|
ਸਿਰੇ ਦੇ ਸ਼ਿਕਾਰੀ ੳੁਹੀ ਕਹਿਲਾੳੁਂਦੇ..
ਜੋ ਅਾਪਣੇ ਭੇਤ ਦਾ ਰੋਲਾ ਨਹੀ ਪਾੳੁਦੇ..🔫💰💵
Create Wallpaper for this quote
|
|
ਹੁੰਦੇ ਨੱਖਰੇ ਨੇ ਅੱਲੜਾ ਦੇ ਵੱਖਰੇ ਮੈ ਜਾਣਾ ਭੇਤ ਰਗ-ਰਗ ਦਾ
ਯਾਰ 'ਚ ਜਲੇਬੀ ਜਿੰਨੇ ਵਲ ਸੋਹਣੀਏ ਉਂਝ ਵੇਖਣੇ ਨੂੰ ਸਿੱਧਾ ਲਗਦਾ......
Create Wallpaper for this quote
|
|
ਭੇਤ ਕੋਈ ਨੀ ਪਾ ਸਕਦਾ ਬਈ ਰੱਬ ਦਿਆਂ ਰੰਗਾਂ ਦਾ
ਕਦੋ ਦਾਣਾ-ਪਾਣੀ ਮੁੱਕ ਜਾਣਾ ਓ ਯਾਰ ਮਲਗਾਂ ਦਾ
Create Wallpaper for this quote
|
|
ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁੱਖ ਮੰਦਰ ਦਾ, ਜਿਥੇ ਕੋਈ ਨਾ ਚੜ੍ਹਦੀ ਲਹਿੰਦੀ ਏ । ਮੂੰਹ ਆਈ ਬਾਤ ਨਾ ਰਹਿੰਦੀ ਏ ।
Create Wallpaper for this quote
|
|
ਭੇਤੀਆਂ ਦੇ ਨਾਲ ਨੀ ਤੂੰ ਪੁੱਜ ਜਾ ਟਿਕਾਣੇ.
ਸਾਨੂੰ ਭੁੱਲਿਆਂ ਨੂੰ ਰਾਹਾਂ ਚ ਗੁਆਚੇ ਰਹਿਣ ਦੇ.!!
Create Wallpaper for this quote
|
|
ਚੁੱਪ_ਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋ ਰਹਿੰਦੀ ਏ ਮੰਡੀਰ_ਮੱਚਦੀ,
ਖੋਲੀਏ ਨਾ ਭੇਤ ਕਦੇ ਚਾਲਬਾਜ ਨਾਲ, ਸ਼ੇਰ ਦੀ ਖੁਰਾਕ ਕੁੱਤੇ ਨੂੰ ਨੀ ਪੱਚਦੀ..
Create Wallpaper for this quote
|
|
ਭੇਤੀ ਤਾਂ ਕਈਆਂ ਦੇ ਆ
ਪਰ ਲੰਕਾ ਢਾਉਣ ਵਾਲਿਆਂ ਵਿੱਚੋਂ ਨਹੀ
Create Wallpaper for this quote
|
|
ਤੁਸੀ ਆਪਣੀ ਜ਼ਿੰਦਗੀ ਤੱਦ ਤਕ ਨਹੀਂ ਬਦਲ ਸਕਦੇ
ਜਦ ਤੱਕ ਤੁਸੀ ਆਪਣੇ ਰੋਜਾਨਾ ਕੀਤੇ ਜਾਣ ਵਾਲੇ ਕੰਮਾਂ ਨੂੰ ਨਹੀਂ ਬਦਲਦੇ
ਤੁਹਾਡੀ ਸਫਲਤਾ ਦਾ ਭੇਤ ਤੁਹਾਡੇ ਨਿਤਨੇਮ ਵਿਚ ਲੁਕਿਆ ਹੈ
Create Wallpaper for this quote
|
|
ਅਸੀ ਜਿਆਦਾ ਚੁਪ
ਰਹਿਦੇ ਹਾ ਕਹਿਦੇ
ਜਿਆਦਾ ਬੋਲਣ ਨਾਲ
ਦਿਲ ਦੇ ਭੇਤ ਖੁਲ ਜਾਦੇ ਨੇ
Create Wallpaper for this quote
|
|
ਸਮੁੰਦਰੋਂ ਮੋਤੀ ਲੱਭਣੇ ਦਾ ਵੱਲ ਮੈਂ ਸਿੱਖ ਲਿਆ
ਪਰ ਤੇਰੇ ਦਿਲ ਦੀ ਗਹਿਰਾਈ ਦਾ ਨਾ ਭੇਤ ਪਾ ਸਕੀ ਮੈਂ
Create Wallpaper for this quote
|
|
ਅਸੀ ਜਿਆਦਾ ਚੁਪ ਰਹਿਦੇ ਹਾ ਕਹਿਦੇ. ਜਿਆਦਾ ਬੋਲਣ ਨਾਲ ਦਿਲ ਦੇ ਭੇਤ ਖੁਲ ਜਾਦੇ ਨੇ,
Create Wallpaper for this quote
|
|
ਇਹ ਦੁਨੀਆਂ ਬੜੀ ਜਾਲਮਾਂ ਦੀ
ਭੇਤ ਪਾ ਕੇ ਗੁਜਿਆਂ ਮਾਰਦੇ ਨੇ
Create Wallpaper for this quote
|
|
ਕਿੱਦਾਂ ਖਿੜਦੀਆਂ ਨੇ ਫਸਲਾਂ ਮੈਨੂੰ ਭੇਤ ਨਾ ਮਿਲਿਆ
ਮੈ ਵੀ ਬੀਜਣੇ ਸੀ ਸੁਪਨੇ ਪਰ ਖੇਤ ਨਾ ਮਿਲਿਆ
Create Wallpaper for this quote
|
|
ਪੈਸੋਂ ਵੱਲੋਂ ਤੰਗੀ ਹੋਜੇ ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ ਭਾਈਆਂ ਵਿੱਚ ਕੰਧ ਹੋਜੇ
ਜੇ ਕਿਸਾਨ ਜਥੇਬੰਦ ਹੋਜੇ ਸਰਕਾਰ ਕਦੇ ਰੋਲੇ ਨਾ
Create Wallpaper for this quote
|
|