Total 10 status |
Content | Wallpapers |
|
ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ ਕਰਕੇ ਹੰਝੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ...
Create Wallpaper for this quote
|
|
ਰਾਤੀਂ Net Pack ਖਤਮ ਹੋ ਗਿਆ
ਫੇਰ ਹਾਰ ਕੇ .......
.
.
.ਘਰਦਿਆਂ ਕੋਲ ਬਹਿ ਗਿਆ !! ਕਾਫੀ ਗੱਲਾਂ ਤੇ hássá ਮਜਾਕ ਕੀਤਾ
ਮੈਨੂੰ ਤਾਂ ਰਾਤ ਪਤਾ ਲੱਗਾ
ਯਾਰ ਬੰਦੇ ਇਹ ਵੀ ਬਹੁਤ ਵਧੀਆ ਨੇ....😂😂😂😂
Create Wallpaper for this quote
|
|
ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ.
Create Wallpaper for this quote
|
|
ਦੂਜਿਆਂ ਦੇ ਦੁੱਖ ਦਾ ਮਜਾਕ ਓਹੀ ਇਨਸਾਨ ਉਡਾਉਂਦਾ ਹੈ, ਜਿਸਨੇ ਖੁਦ ਕਦੇ ਮਾੜਾ ਸਮਾਂ ਨਾ ਦੇਖਿਆ ਹੋਵੇ।
Create Wallpaper for this quote
|
|
ਪਿਤਾ---- ਬੇਟਾ ਇਸ ਬਾਰ ਪੇਪਰਾਂ ਵਿਚੋਂ ਨੰਬਰ 90% ਲੈ ਕੇ ਆਉਣਾ ,,
ਬੇਟਾ-----ਨਹੀਂ ਪਾਪਾ 100%ਲੈ ਕੇ ਆਉਂਗਾ,,
ਪਿਤਾ-----ਮਜਾਕ ਨਾ ਕਰ,,,
ਬੇਟਾ -----ਸ਼ੁਰੂ ਕਿਸ ਨੇ ਕੀਤਾ ਸੀ,,,
Create Wallpaper for this quote
|
|
ਗੱਲ-ਗੱਲ ਤੇ ਕਿਸੇ ਦਾ ਮਜਾਕ ਨਹੀ ਬਣਾਈਦਾ..
ਮਾਂ-ਬਾਪ ਹੁੰਦੇ ਨੇ ਰੱਬ ਦਾ ਰੂਪ...ਕੌੜਾ ਬੋਲ ਉਹਨਾਂ ਦਾ ਦਿਲ ਨਹੀ ਦੁਖਾਈਦਾ
Create Wallpaper for this quote
|
|
ਅੱਜ ਕੱਲ ਆਪਣੀ ਇਜ਼ੱਤ ਨੂੰ ਇਜ਼ੱਤ ਸਮਜਦੇ ਨੇ
ਤੇ ਦੂਜਿਆਂ ਦੀ ਇਜ਼ੱਤ ਨੂੰ ਮਜਾਕ ਸਮਜਦੇ ਨੇ
Create Wallpaper for this quote
|
|
ਇਕ ਗੱਲ ਕਹਾ ਤੁਹਾਡਾ ਦਰਦ
ਸਿਰਫ ਤੁਹਾਡੇ ਲਈ ਦਰਦ ਹੈ
ਦੁਨੀਆਂ ਲਈ ਸਿਰਫ ਮਜਾਕ ਹੈ
Create Wallpaper for this quote
|
|
ਗੁਆਡੀ :- ਸਾਡਾ ਤੋਤਾ ਤਿੰਨ ਭਾਸ਼ਾ ਬੋਲਦਾ। ਹਿੰਦੀ,ਇੰਗਲਿਸ਼,ਪੰਜਾਬੀ।
ਮਹਿੰਦਰ:-what is your name?
ਤੋਤਾ:-ਮਿੱਠੂ।
ਮਹਿੰਦਰ:- ਆਪਕਾ ਕਯਾ ਨਾਮ ਹੈ?
ਤੋਤਾ:-ਮਿੱਠੂ।
ਮਹਿੰਦਰ:-ਤੇਰਾ ਨਾਂ ਕੀ ਆ?
ਤੋਤਾ:- 2 ਵਾਰੀ ਦੱਸਤਾ। ਅੰਨੀ ਦਿਆ ਮਜਾਕ ਆ।
Create Wallpaper for this quote
|
|
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ
ਹਲੇ ਜ਼ਿੰਦਗੀ 'ਚ ਮਜਾਕ ਚੱਲ ਰਹੇ
Create Wallpaper for this quote
|
|