ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 14 status
ContentWallpapers
Gym ਵਿੱਚ ਮਸਲ ਬਣਾਈ ਫਿਰਦਾ,
ਡੋਲਿਆਂ ਤੇ ਸ਼ੇਰ ਬਣਾਈ ਫਿਰਦਾ ।

Create Wallpaper for this quote
Punjabi  Gym Status wallpaper
ਰੱਖਣੇ ਅਸਲੇ, ਨਜਿੱਠਣੇ ਮਸਲੇ, ਕੰਮ ਨਹੀ ਇਹ ਕਮਜ਼ੋਰਾਂ ਦੇ...
ਫਿਰਦੇ ਹਰਖੇ, ਜਾਣੇ ਪਰਖੇ, ਜੋ ਦਾਅਵੇ ਕਰਦੇ ਜ਼ੋਰਾਂ ਦੇ...

Create Wallpaper for this quote
ਬੇਲੀ ਇਕੱਠੇ ਹੋ ਗਏ ਨੇ ਜਿਹੜੇ ਤਿੰਨ ਚਾਰ ਓ ਜਿਗਰੀ ਯਾਰ ਲਸਾਸੀ ਅਸਲੇ ਅੰਬਰਾ ਦੀ ਹਿੱਕ ਕੁੜੇ ਜਾਣ ਵਿਚਾਲੋ ਪਾੜੀ ਓ ਜਾਣ ਦਹਾੜੀ ਨੀ ਦੱਸ ਕੀ ਮਸਲੇ ਮਿੱਟੀ ਹੋ ਹੋ ਮੁੜੀਆ ਨੇ ਸਾਡੇ ਨਾਲ ਜਦ ਵੀ ਮਡੀਰਾ ਭਿੜੀਆ ਓ ਖਾ ਜੀਏ ਸ਼ੇਰ ਸਾਵਤਾ ਨੀ ਕਦੇ ਨਾ ਸਿੱਟੀਆ ਗਟਾਰਾ ਚਿੜੀਆ .. 😡

Create Wallpaper for this quote
ਕਾਂਡ ਕਰੀਏ ਜੋ ਹੁੰਦੇ ਸਭ ਬੈਨ ਨੇ ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ
ਹੱਲ ਹੋ ਜਾਂਦੇ ਉੱਥੇ ਸਭ ਮਸਲੇ ਜਿੱਥੇ ਚੱਲ ਜਾਂਦੇ ਮਿੱਤਰਾਂ ਦੇ ਸਾਇਨ ਨੇ ......

Create Wallpaper for this quote
ਬੱਸ ਇਹੋ ਦੋ ਮਸਲੇ, ਨਾ ਜਿੰਦਗੀ ਭਰ ਹੱਲ ਹੋਏ..
ਨਾ ਨੀਂਦ ਹੀ ਹੋਈ ਪੂਰੀ, ਨਾ ਖੁਆਬ ਮੁਕੰਮਲ ਹੋਏ....

Create Wallpaper for this quote
ਨਾ ਹੈ ਊਧਮ ਸਿੰਘ, ਪੇਸ਼ਾ ਦੇਸ਼ਭਗਤੀ ਹੈ,
ਮਸਲਾ ਆਜ਼ਾਦੀ ਵਾਲਾ ਆਪਣਾ ਜੇ ਹੱਲ਼ ਹੋਜੇ..

Create Wallpaper for this quote
ਪੰਜਾਬੀ Songs Lines wallpaper
ਇੰਨਾ ਹੰਕਾਰ ਵੀ ਨੀ ਚੰਗਾ ਦੋਸਤਾ
ਪਿਆਰ ਨਾਲ ਮਸਲੇ ਸਵਾਰ ਹੁੰਦੇ ਨੇ
ਜਾਨ ਤਾ ਕਈ ਲੈ ਲੈਦੇ ਯਾਰ ਬਣ ਕੇ
ਪਰ ਜਾਨ ਦੇਣੇ ਵਾਲੇ ਘੱਟ ਯਾਰ ਹੁੰਦੇ ਨੇ

Create Wallpaper for this quote
ਮਸਲੇ ਸਾਰੇ ਹੱਲ ਹੋਣਗੇ ਅਖੀਰ ਨੂੰ,
ਸਾਰਿਆਂ ਦੇ ਮੂੰਹ ਰੱਬ ਵੱਲ ਹੋਣਗੇ ਅਖੀਰ ਨੂੰ..

Create Wallpaper for this quote
ਧਾਰਮਿਕ wallpaper
ਜੇ ਢਿੱਡ ਨਾ ਹੋਵੇ
ਕੋਈ ਨਾ ਰੋਵੇ
ਇਹ ਮਸਲਾ ਸਾਰਾ ਰੋਟੀ ਦਾ..

Create Wallpaper for this quote
Sad Punjabi wallpaper
ਜਿਹਦੇ ਝੋਲੇ ਚ ਸਿਰਫ਼ ਹਥੌੜੀ ਹੋਵੇ
ਉਸ ਨੂੰ ਹਰ ਮਸਲਾ ਮੇਖ ਹੀ ਲਗਦਾ ਹੈ


Create Wallpaper for this quote
ਜ਼ਿੰਦਗੀ ਤੇ ਆਪੇ ਲੰਘ ਜਾਣੀ ਏਂ
ਮਸਲਾ ਤੇ ਹੱਸ ਕੇ ਲੰਘਾਉਣ ਦਾ ਏ।

Create Wallpaper for this quote
ਗੱਲ ਚੋ ਨਿਕਲ ਕਿ ਗੱਲ ਬਣਦੀ
ਗੱਲਾਂ ਨਾਲ ਈ ਗੱਲਾਂ ਹੁੰਦੀਆਂ ਨੇ
ਗੱਲਾਂ ਨਾ ਈ ਹੁੰਦੇ ਹੱਲ ਮਸਲੇ
ਤੇ ਬਾਝੋ ਗੱਲਾਂ ਦੇ ਨਾ ਗੱਲਾਂ ਹੁੰਦੀਆਂ ਨੇ

Create Wallpaper for this quote
ਮਸਲਾ ਇਹ ਨਹੀਂ
ਕਿ ਮੈਂ ਨਰਾਜ਼ ਹਾਂ
ਮੁੱਦਾ ਤਾਂ ਇਹ ਹੈ ਕਿ
ਤੈਨੂੰ ਫ਼ਿਕਰ ਕਿੰਨੀ ਕੁ ਹੈ


Create Wallpaper for this quote
ਦੁਨੀਆਂ ਤਾਂ ਮਸਲੇ ਹੀ ਭਾਲਦੀ
ਕਿ ਮਾੜੀ ਜਿਹੀ ਗੱਲ ਵੀ ਉਛਾਲਦੀ

Create Wallpaper for this quote

Recent Punjabi Searches