Total 19 status |
Content | Wallpapers |
|
ਮੈਂ ਕਿਸੇ ਨੂੰ ਕੀ ਮਤਲਬੀ ਕਹਾਂ...
.
.
ਮੈਂ ਤਾਂ ਖੁਦ ਰੱਬ ਨੂੰ ਮੁਸੀਬਤਾਂ ਵਿੱਚ ਯਾਦ ਕਰਦਾ ਹਾਂ ..✍✍✍
Create Wallpaper for this quote
|
|
"ਆਪਣੇ ਉਹ ਨਹੀ ਜੋ ਤਸਵੀਰਾਂ ਵਿੱਚ ਨਾਲ ਖੜਨ, ਆਪਣੇ ਉਹ ਹੁੰਦੇ ਨੇ ਜੋ ਮੁਸੀਬਤਾਂ ਵਿੱਚ ਨਾਲ ਖੜਨ I"
Create Wallpaper for this quote
|
|
ਆਪਣੇ ਉਹ ਨਹੀ ਜੋ ਤਸਵੀਰਾਂ ਵਿੱਚ ਨਾਲ ਖੜਨ, ਆਪਣੇ ਉਹ ਹੁੰਦੇ ਜੋ ਮੁਸੀਬਤਾਂ ਵਿੱਚ ਨਾਲ ਖੜਨ !!
Create Wallpaper for this quote
|
|
ਮੈਨੂੰ ਕੀ ਹੱਕ ਆ ਕੇ ਕਿਸੇ ਨੂੰ ਮਤਲਬੀ ਕਹਾਂ...
ਮੈਂ ਤਾਂ ਖੁਦ ਆਪਣੇ ਰੱਬ ਨੂੰ ਮੁਸੀਬਤਾਂ ਚ ਯਾਦ
ਕਰਦਾ ਆ. . .
Create Wallpaper for this quote
|
|
"ਮੁਸੀਬਤਾਂ ਦਾ ਜੀਵਨ ਵਿੱਚ ਆਉਣਾ "Part of Life" ਹੈ, ਅਤੇ ਉਹਨਾਂ ਮੁਸੀਬਤਾਂ ਵਿੱਚ ਵੀ ਮੁਸਕਰਾ ਕੇ ਸ਼ਾਂਤੀ ਨਾਲ ਬਾਹਰ ਨਿਕਲਣਾ "Art of Life" ਹੈ I"
Create Wallpaper for this quote
|
|
ਇਨਸਾਨ ਮੁਸੀਬਤਾਂ ਤੋਂ ਕਦੇ ਨਹੀਂ ਹਾਰਦਾ ਬੱਸ,
ਮੁਸੀਬਤ ਦੇ ਸਮੇਂ ਆਪਣਿਆ ਦਾ ਸਾਥ ਛੱਡਣ ਕਰਕੇ ਹਾਰ ਜਾਂਦਾ ਹੈ ।
Create Wallpaper for this quote
|
|
ਮੁਸੀਬਤਾਂ ਦਾ ਜੀਵਨ ਵਿੱਚ ਆਉਣਾ Part of Life ਹੈ ਅਤੇ,
ਉਹਨਾਂ ਮੁਸੀਬਤਾਂ ਵਿੱਚ ਮੁਸਕਰਾ ਕੇ ਸ਼ਾਤੀ ਨਾਲ ਬਾਹਰ ਨਿਕਲਣਾ Art of Life ਹੈ
Create Wallpaper for this quote
|
|
ਮੁਸੀਬਤਾਂ ਨਾਲ ਟਕਰਾ ਕੇ ਹੀ ਨਿਖਰਦੀ ਹੈ ਸ਼ਖਸ਼ੀਅਤ ੲਿਨਸਾਨ ਦੀ
ਜੋ ਚਟਾਨਾ ਨਾਲ ਨਾ ੳੁਲਝੇ ੳੁਹ ਝਰਨਾ ਹੀ ਕਿਸ ਕੰਮ ਦਾ
Create Wallpaper for this quote
|
|
ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ।
ਜਿੰਨਾ ਦੇਸ ਸੇਵਾ ਵਿੱਚ ਪੈਰ ਪਾਇਆ, ਉਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ।
Create Wallpaper for this quote
|
|
ਹਵਾ ਦੀ ਤਰ੍ਹਾਂ ਹੁੰਦੀਆਂ ਹਨ ਮੁਸੀਬਤਾਂ ਵੀ ਕਿੰਨੀਆਂ ਵੀ, ਖਿੜਕੀਆਂ ਬੰਦ ਕਰ ਲਵੋ ਅੰਦਰ ਆ ਹੀ ਜਾਂਦੀਆਂ ਹਨ !!
Create Wallpaper for this quote
|
|
ਅਧਿਆਪਕ, ‘‘ਇੰਨੀ ਮਾਰ ਖਾ ਕੇ ਵੀ ਹੱਸ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ?”
ਵਿਦਿਆਰਥੀ, ‘‘ਸ਼ਰਮ ਕਿਹੋ ਜਿਹੀ ਸਰ! ਵਿਦਵਾਨਾਂ ਦਾ ਕਹਿਣਾ ਹੈ ਕਿ ਮੁਸੀਬਤਾਂ ਨੂੰ ਹੱਸਦੇ ਹੱਸਦੇ ਹੀ ਸਹਿਣਾ ਚਾਹੀਦਾ ਹੈ।”
Create Wallpaper for this quote
|
|
ਮੱਥੇ ਖਾਸ ਹੀ ਮੁਸੀਬਤਾਂ ਨਾਲ ਲਾਉਂਦੇ ਹੁੰਦੇ ਆ ..
ਬੰਦੇ ਟਾਵੇਂ ਟਾਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਆ
Create Wallpaper for this quote
|
|
ਚੰਗੀ ਲੱਗੇ ਜੋ ਦਿਲਾਂ ਨੂੰ ਉਹ ਗੱਲ ਲੱਗਦੀ
ਨੀ ਤੂੰ ਮੇਰੀਆਂ ਮੁਸੀਬਤਾਂ ਦਾ ਹੱਲ ਲੱਗਦੀ
Create Wallpaper for this quote
|
|
ਕਿਉਂ ਘਬਰਾਉਣਾ ਦਿਲਾਂ ਮੁਸੀਬਤਾਂ ਦੇ ਆਉਣ ਤੋਂ
ਜ਼ਿੰਦਗੀ ਦੀ ਤਾਂ ਸ਼ੁਰੂਆਤ ਹੀ ਹੋਈ ਸੀ ਰੋਣ ਤੋਂ
Create Wallpaper for this quote
|
|
ਤੁਹਾਡੀਆਂ ਮੁਸੀਬਤਾਂ ਪਟਾਕਿਆਂ ਵਾਂਗ ਫੁੱਟ ਜਾਣ ਅਤੇ ਤੁਹਾਡੀ ਖੁਸ਼ੀ ਦਸ ਗੁਣਾ ਵਧ ਜਾਵੇ.
ਇਸੇ ਦੁਆ ਨਾਲ ਤੁਹਾਨੂੰ ਦੁਸਹਿਰੇ ਦੀਆਂ ਮੁਬਾਰਕਾਂ
Create Wallpaper for this quote
|
|
ਨਵੇਂ ਸਾਲ ਦੀ ਸੋਹਣੀ ਜਹੀ ਨਵੀਂ ਸਵੇਰ ਚੜੇ
ਖਿੜਨ ਸੋਹਣੇ ਸੋਹਣੇ ਫੁੱਲ ਨਾਲ ਮਹਿਕਾ ਦੇ
ਨਵਾਂ ਸੂਰਜ ਇਹ ਪੈਗ਼ਾਮ ਲੈ ਕੇ ਆਏ
ਦੂਰ ਹੋ ਦੁੱਖਾਂ ਤੇ ਮੁਸੀਬਤਾਂ ਦਾ ਸਾਇਆ
ਦਿਲ ਚ ਹੋਵੇ ਨਾਂ ਕਿਸੇ ਗੱਲੋਂ ਵੀ ਉਦਾਸੀ
ਰਹਿਣ ਹਾਸੇ ਤੇ ਵਗਣ ਪਿਆਰ ਦੀਆ ਹਵਾਵਾਂ
Create Wallpaper for this quote
|
|
ਅੱਗੇ ਵਧਣ ਲਈ ਅਸਲੀ ਮੁਸੀਬਤਾਂ ਦਾ ਸਾਹਮਣਾ ਕਰਨਾ ਆਸਾਨ ਹੈ ਪਰ ਓਹਨਾ ਮੁਸੀਬਤਾਂ ਤੋਂ ਪਾਰ ਪਾਉਣਾ ਮੁਸ਼ਕਿਲ ਹੈ ਜੋ ਇਨਸਾਨ ਆਪਣੇ ਦਿਮਾਗ ਵਿਚ ਬਿਠਾ ਲੈਂਦਾ ਹੈ..
ਤੁਹਾਡੀ ਸਵੇਰ ਸ਼ੁਭ ਹੋਵੇ..
Create Wallpaper for this quote
|
|
ਮੁਸੀਬਤਾਂ ਨਾਲ ਟਕਰਾ ਕੇ ਹੀ ਨਿਖਰਦੀ ਹੈ ਸ਼ਖਸ਼ੀਅਤ ੲਿਨਸਾਨ ਦੀ ਜੋ ਚਟਾਨਾ ਨਾਲ ਨਾ ੳੁਲਝੇ ੳੁਹ ਝਰਨਾ ਹੀ ਕਿਸ ਕੰਮ ਦਾ
Create Wallpaper for this quote
|
|
ਪ੍ਰਸ਼ੰਸ਼ਾਯੋਗ ਚਰਿੱਤਰ ਨੀਵੇਂ ਅਨੁਭਵਾਂ ਨਾਲ ਨਹੀਂ ਉਸਰਦਾ ,
ਇਸ ਚਰਿੱਤਰ ਨੂੰ ਮੁਸ਼ਕਿਲਾਂ ਅਤੇ ਮੁਸੀਬਤਾਂ ਸਿਰਜਦੀਆਂ ਹਨ
Create Wallpaper for this quote
|
|