Total 28 status |
Content | Wallpapers |
|
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ....
Create Wallpaper for this quote
|
|
ਆਮ ਰਵਾਂ ਜਾਂ ਖਾਸ ਹੋਵਾਂ ਇਹ ਕਦੇ ਨਾ ਚਾਵਾਂ ਮੈਂ,
ਮੁੱਲ ਮਿਹਨਤ ਦਾ ਮਿਲ ਜਾਵੇ ਇਹ ਕਰਾਂ ਦੁਆਵਾਂ ਮੈਂ,
ਬੱਸ ਏਨਾ ਬਖਸ਼ ਦੇ ਹੁਨਰ ਦਾਤਿਆ,
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ..
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
Create Wallpaper for this quote
|
|
ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ ਪਾਵਾ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ,
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ, ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ, ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ...
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ
Create Wallpaper for this quote
|
|
ਕੁੱਝ ਇਸ ਤਰ੍ਹਾ ਬਰਬਾਦ ਹੋਇਆ ਉਸਦੀ ਮੁਹੱਬਤ ਚ ਮੈਂ, ਕਿ ਗਵਾਇਆ ਵੀ ਕੁੱਝ ਨੀ ਤੇ ਬਚਿਆ ਵੀ ਕੁੱਝ ਨੀ
😌😌😌😌😌
Create Wallpaper for this quote
|
|
ਖਬਰਾਂ ਤੇਰੀਆਂ ਦੱਸੇ ਜੇ ਡਾਕ ਵਾਲਾ ਦੇਵਾਂ ਕੰਨਾਂ ਚੋ ਲਾਹ ਕੇ ਮੁਰਕੀਆਂ ਮੈਂ,
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾਂ ਨਾਂ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ....
Create Wallpaper for this quote
|
|
ਤੇਰੇ ਬਿਨ ਜਿੰਦਗੀ,ਇਕ ਪਾਸੇ, ਤੇਰੇ ਬਿਨ ਪਲ ਵੀ ਕੱਟਿਆ ਨਹੀਂ,
ਤੇਰੇ ਦੂਰ ਜਾਨ ਦਾ ਸੁਪਨਾ ਮੈਂ, ਕਦੀ ਸੁਪਨੇ ਵਿਚ ਵੀ ਤੱਕਿਆ ਨਹੀ..
Create Wallpaper for this quote
|
|
ਚੰਦਰੀ ਤਨਹਾਈ ਆਵੇ ਵੱਢ -ਵੱਢ ਖਾਣ ਨੂੰ, ਹੁਣ ਮੈਂ ਕੇਹੜੇ ਦਰ ਜਾਵਾਂ ਸੱਜਣਾਂ ਨੂੰ ਪਾਉਣ ਨੂੰ,
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ, ਕਰਦਾ ਨੀ ਚਿੱਤ ਹੁਣ ਇਹ ਜਿੰਦਗੀ ਹੰਢਾਉਣ ਨੂੰ....
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ !
Create Wallpaper for this quote
|
|
ਕੀ ਲਿੱਖਾ ਆਪਣੀ ਜ਼ਿੰਦਗੀ ਦੇ ਬਾਰੇ ਮੈਂ,
ਓੁਹ ਲੋਕ ਹੀ ਵਿੱਛੜ ਗਏ ਜੋ ਜ਼ਿੰਦਗੀ ਹੋਇਆ ਕਰਦੇ ਸੀ🤔✍
Create Wallpaper for this quote
|
|
ਆਮ ਰਾਹਾਂ ਜਾਂ ਖਾਸ ਹੋਵਾਂ ਇਹ ਕਦੇ ਨਾ ਚਾਵਾਂ ਮੈਂ,
ਮੁੱਲ ਮਿਹਨਤ ਦਾ ਪੈ ਜਾਵੇ ਇਹ ਕਰਾਂ ਦੁਆਵਾਂ ਮੈਂ..
Create Wallpaper for this quote
|
|
ਰੋਕਿਆਂ ਤਾਂ ਬਹੁਤ ਸੀ,ਪਰ ਹੰਝੂਆਂ ਨੂੰ ਰੋਕ ਨਾ ਪਾਇਆ ਮੈਂ,
ਚਿੱਤ ਕਰਦਾ ਸੀ ਮੇਰਾ ਹੱਸਣੇ ਨੂੰ,
ਪਰ ਹਾਸਿਆਂ ਦੀ ਦਹਿਲੀਜ ਤੱਕ ਪਹੁੰਚ ਨਾ ਪਾਇਆ ਮੈਂ ।।
Create Wallpaper for this quote
|
|
ਫਿਕਰ ਨਾ ਕਰ ਤੇਰੇ ਲਈ ਸਭ ਤੋਂ ਖ਼ਾਸ ਆਂ ਮੈਂ,
ਨਹੀਂ ਟੁੱਟਦਾ ਕਿਹੜਾ ਕੱਚ ਦਾ ਗਿਲਾਸ ਆਂ ਮੈਂ!
Create Wallpaper for this quote
|
|
ਜੇ ਰੋ ਪਿਆ ਤੇ ਕਹਿਣਗੇ ਦੀਵਾਨਾ ਹੋ ਗਿਆ,
ਨਾ ਬੋਲਿਆ ਤੇ ਕਹਿਣਗੇ ਬੇਗਾਨਾ ਹੋ ਗਿਆ.
ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ,
ਤੇਰੇ ਬਗੈਰ ਜ਼ਿੰਦਗੀ ਕਿ ਕਰਾਂਗਾ ਮੈਂ....
Create Wallpaper for this quote
|
|
ਕੀ ਲਿਖਾਂ ਆਪਣੀ ਜ਼ਿੰਦਗੀ ਦੇ ਬਾਰੇ ਮੈਂ,
ਓਹ ਲੋਕ ਹੀ ਵਿੱਛੜ ਗਏ ਜੋ ਜ਼ਿੰਦਗੀ ਹੋਇਆ ਕਰਦੇ ਸੀ
Create Wallpaper for this quote
|
|
ਧਰਮੀ ਅੱਜਕੱਲ ਬਹੁਤੇ ਹੋ ਗਏ,
ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ,
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..
ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ,
ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜ ਸੁਪਹਿੱਟ ਹੈ..
ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ..
ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ ਅਖਵਾਉਂਦੇ ਹੋ..
ਲਾਈਕ, ਕੁਮੈਂਟ ਤੇ ਸ਼ੇਅਰ ਫੋਟੋਆਂ, ਗੱਲ ਪੁੰਨ ਕਮਾਣੇ ਦੀ
ਟੇਕੋ ਆਨਲਾਈਨ ਹੀ ਮੱਥਾ, ਲੋੜ ਨੀ ਗੁਰੂਘਰ ਜਾਣੇ ਦੀ..
ਪੁੱਠੀ ਸਿੱਧੀ ਲੋਕ ਸੁਨੇਤੀਆ ਸਿੱਖਦੇ ਦੇਖੇ ਮੈਂ..
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ.
Create Wallpaper for this quote
|
|
ਕੀ ਲਿਖਾਂ ਆਪਣੀ ਜ਼ਿੰਦਗੀ ਦੇ ਬਾਰੇ ਮੈਂ,
ਓਹ ਲੋਕ ਹੀ ਵਿੱਛੜ ਗਏ ਜੋ ਜ਼ਿੰਦਗੀ ਹੋਇਆ ਕਰਦੇ ਸੀ..
Create Wallpaper for this quote
|
|
ਤੂੰ ਹੋਵੇਂ ਨਾਂ ਅੱਖੀਆਂ ਤੋਂ ਦੂਰ ਸੱਜਣਾਂ, ਏਸੇ ਕਰਕੇ ਮੈਂ ਇੱਕ ਜੁਗਤ ਬਣਾਈ ਆ,
ਤੇਰੀ ਫੋਟੋ ਸੋਹਣਿਆਂ ਵੇ ਮੈਂ, Mobile ਤੇ Wallpaper ਲਾਈ ਆ,
Create Wallpaper for this quote
|
|
ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ, ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ, ਜਿਉਂਦੇ ਜੀ ਨਾ ਜਿਸ ਬਾਪ ਨੂੰ ਰੋਟੀ ਦਿੱਤੀ ਗਈ, ਮਰਨੇ ਪਿੱਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ..
Create Wallpaper for this quote
|
|
ਕੁਝ ਧੜਕਣ ਬਣ ਕੇ ਧੜ੍ਹਕ ਗਏ, ਕੁਝ ਰੜਕਣ ਬਣ ਕੇ ਰੜ੍ਹਕ ਗਏ
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ, ਕੁਝ ਮੇਰੀ ਦੋਸਤੀ ਪਰਖ ਗਏ
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ, ਕੁਝ ਬਿਨਾ ਕਹੇ ਹੀ ਹਰਖ ਗਏ
ਕੁਝ ਵਾਰਦੇ ਸੀ ਜਾਨ ਮੇਰੇ ਤੋਂ, ਕੁਝ ਆਈ ਮੁਸੀਬਤ ਸਰਕ ਗਏ
ਕੁਝ ਰਾਹੋਂ ਕੰਡੇ ਚੁਗਦੇ ਰਹੇ, ਕੁਝ ਹੰਜੂ ਬਣ ਕੇ ਬਰਸ ਗਏ
Create Wallpaper for this quote
|
|
ਦਿਲ ਦਾ ਬਣਾ ਕੇ ਮੈਂ, ਗੁਲਾਬ ਤੈਨੂੰ ਭੇਜਦਾਂ,
ਇਕੱਠੇ ਬਹਿ ਕੇ ਬੁਣਾਂਗੇ, ਖਵਾਬ ਤੈਨੂੰ ਭੇਜਦਾਂ,
ਦੂਰ ਰਹਿਣ ਨਾਲ, ਕੀ ਪੈ ਜਾਂਦੀਆਂ ਨੇ ਦੂਰੀਆਂ?
ਤੇਰੇ ਹਰ ਸਵਾਲ ਦਾ , ਜਵਾਬ ਤੈਨੂੰ ਭੇਜਦਾਂ,
Create Wallpaper for this quote
|
|
ਮੈਨੂੰ ਮਾਰ ਦੇ ਤੂ ਰੱਬਾ ,ਮੈਂ ਜੀਣਾ ਨਹੀ ਚਾਹੁੰਦਾ , ਬੜੇ ਹੰਝੂ ਪੀਤੇ ਮੈਂ,ਹੋਰ ਪੀਣਾ ਨਹੀ ਚਾਹੁੰਦਾ
Create Wallpaper for this quote
|
|
ਜੇਕਰ ਰੱਖ ਸਕੇ ਤਾ ਇਕ ਨਿਸ਼ਾਨੀ ਹਾਂ ਮੈਂ, ਜੇਕਰ ਗਵਾ ਦੇਵੇ ਤਾ ਇਕ ਕਹਾਣੀ ਹਾਂ ਮੈ , ਚਾਹ ਕੇ ਵੀ ਰੋਕ ਨਾ ਸਕੀ ਜਿਸਨੂੰ ਦੁਨੀਆਂ , ਉਹ ਇਕ ਬੂੰਦ ਅੱਖ ਦਾ ਪਾਣੀ ਹਾਂ ਮੈ।
Create Wallpaper for this quote
|
|
ਖੁਦ ਨੂੰ ਖੌੌਣ ਦਾ ਪਤਾ ਹੀ ਨਹੀ ਚੱਲਿਆ. ਤੈਨੂੰ ਪਾਉਣ ਦੀ ਇਹਨੀੀ ਹੱਦ ਕਰ ਦਿੱਤੀ ਮੈਂ,,,
Create Wallpaper for this quote
|
|
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
Create Wallpaper for this quote
|
|
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ, ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ
Create Wallpaper for this quote
|
|
ਗੁਲਾਬ ਬੰਦ, ਇਸ਼ਕ ਦੀ ਕਿਤਾਬ ਬੰਦ
ਹੁਣ ਕੁਝ ਏਦਾਂ ਦਾ ਹੈ ਗਿਆ ਮੈਂ,
ਇਸ਼ਕ ਦੇ ਸਾਰੇ ਹਿਸਾਬ ਬੰਦ
Create Wallpaper for this quote
|
|