Total 17 status |
Content | Wallpapers |
|
ਜਦ ਫਿਰਗੇ ਰਕਾਨੇ ਦਿਨ ਯਾਰ ਦੇ ਨੀ ਟੁੱਟੀ ਯਾਰੀ ਫੇਰ ਰੜਕੂ....
Create Wallpaper for this quote
|
|
ਵਿੱਚੋਂ ਉਹ ਫੋਕੇ ਹੁੰਦੇ, ਮਾਰਣ ਜੋ ਬੜਕਾਂ,
ਚੁੱਪ ਕੀਤਾ ਬੰਦਾ ਕਾਕਾ ਕੱਢ ਦਿੰਦਾ ਰੜਕਾਂ..!
Create Wallpaper for this quote
|
|
ਵਿੱਚੋਂ ਉਹ ਫੋਕੇ ਹੁੰਦੇ ਮਾਰਣ ਜੋ ਬੜਕਾ, ਚੁੱਪ ਕੀਤਾ ਬੰਦਾ ਬੱਲੀਏ ਕੱਢ ਦਿੰਦਾ ਰੜਕਾਂ !
Create Wallpaper for this quote
|
|
ਵਿੱਚੋਂ ਉਹ ਫੋਕੇ ਹੁੰਦੇ ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ ਕੱਢ ਦਿੰਦਾ ਰੜਕਾਂ ।
Create Wallpaper for this quote
|
|
ਓਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ,
ਤੇ ਓਹ ਗੱਭਰੂ ਹੀ ਕਾਹਦਾ, ਜਿਹੜਾ ਦੋ ਚਾਰ ਦੀ ਅੱਖ ਚ ਰੜਕੇ ਨਾ।
Create Wallpaper for this quote
|
|
'"ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ 'ਜਿਹੜਾ ਦੁਨੀਆਂ ਦੀ ਅੱਖ ਵਿੱਚ ਰੜਕੇ ਨਾ…
Create Wallpaper for this quote
|
|
ਕਿਉਂ ਆਈ ਸੀ ਜਿੰਦਗੀ ਵਿੱਚ ਜੇ ਛੱਡ ਕੇ ਜਾਣਾ ਸੀ ਤੇਰੇ ਵਾਜੋ ਹਰ ਵੇਲੇ ਮੇਰੀ ਜਾਨ ਤੜਫਦੀ ਆ
ਤੱਪਦੀ ਜਿੰਦ ਜਿਉਣ ਦੇ ਬੜੇ ਸਹਾਰੇ ਮਿਲ ਗਏ ਨੇ ਪਤਾ ਨਹੀ ਫਿਰ ਕਿਉ ਤੇਰੀ ਕਮੀ ਰੜਕਦੀ ਆ..
Create Wallpaper for this quote
|
|
ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ….
Create Wallpaper for this quote
|
|
ਚੜਦਾ ਬੰਦਾ ਤੇ ਚੜਦਾ ਸੂਰਜ,
ਲੋਕਾਂ ਦੀਆਂ ਅੱਖਾਂ 'ਚ' ਬੜਾ ਰੜਕਦਾ ।
Create Wallpaper for this quote
|
|
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆਂ ਦੀ ਅੱਖ ਵਿੱਚ ਰੜਕੇ ਨਾ…
Create Wallpaper for this quote
|
|
ਸਾਨੂੰ ਸਾਰੀ ਜ਼ਿੰਦਗੀ ਸੱਜਣਾਂ ਓਏ " ਤੇਰੀ ਘਾਟ ਰੜਕਦੀ ਰਹਿਣੀ ਏ
Create Wallpaper for this quote
|
|
ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ ਪੱਕੀ ਨੈਣਾ ਵਿਚ ਨੀਂਦ ਰੜਕੇ..
Create Wallpaper for this quote
|
|
ਕੁਝ ਧੜਕਣ ਬਣ ਕੇ ਧੜ੍ਹਕ ਗਏ, ਕੁਝ ਰੜਕਣ ਬਣ ਕੇ ਰੜ੍ਹਕ ਗਏ
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ, ਕੁਝ ਮੇਰੀ ਦੋਸਤੀ ਪਰਖ ਗਏ
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ, ਕੁਝ ਬਿਨਾ ਕਹੇ ਹੀ ਹਰਖ ਗਏ
ਕੁਝ ਵਾਰਦੇ ਸੀ ਜਾਨ ਮੇਰੇ ਤੋਂ, ਕੁਝ ਆਈ ਮੁਸੀਬਤ ਸਰਕ ਗਏ
ਕੁਝ ਰਾਹੋਂ ਕੰਡੇ ਚੁਗਦੇ ਰਹੇ, ਕੁਝ ਹੰਜੂ ਬਣ ਕੇ ਬਰਸ ਗਏ
Create Wallpaper for this quote
|
|
ਤੂੰ ਸਿਕਾਰੀ ਮੈ ਪੰਛੀ ਹਾਂ
ਬੋਲਣ ਨਹੀ ਦੇਣਾ ਫੜਕਣ ਤਾ ਦੇ
ਜਿਹੜੇ ਤੀਰ ਤੂੰ ਮਾਰੇ ਵਿੱਚ ਸੀਨੇ
ਕੱਢਣੇ ਨਹੀ ਰੜਕਣ ਤਾਂ ਦੇ
Create Wallpaper for this quote
|
|
ਮੇਰਾ ਦਰਦ ਜੋ ਦਿਲ ਵਿੱਚ ਹੀ ਰੜਕ ਰਿਹਾ
ਉਹ ਕਿਉਂ ਨਹੀ ਆਉਂਦੇ ਮੈਂ ਨਿੱਤ ਜਿਨ੍ਹਾਂ ਨੂੰ ਤਰਸ ਰਿਹਾ
Create Wallpaper for this quote
|
|
ਕਾਤੋ ਹੀਰੇ ਜਿਹਾ ਯਾਰ ਗਵਾ ਲਿਆ. ਦਿਲ ਚ ਖਿਆਲ ਰੜਕੂ
Create Wallpaper for this quote
|
|
ਰੜਕੇ ਰੜਕੇ ਰੜਕੇ
ਤੇਰੇ ਨਾਲ ਗੱਲ ਕਰਨੀ
ਜਰਾ ਸੁਣਲੈ ਮੋੜ ਤੇ ਖੜਕੇ
Create Wallpaper for this quote
|
|