Total 17 status |
Content | Wallpapers |
|
ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ ,
ਜਾ ਵੇ ਅਸੀਂ ਦੇਖ ਲਈਆਂ ਤੇਰੀਆਂ ਵਫ਼ਾਵਾਂ..
Create Wallpaper for this quote
|
|
ਰੱਬ ਹੁਣ ਦੁਸ਼ਮਣੀਆਂ ਹੀ ਦੇਦੇ,
ਯਾਰੀਆਂ ਤਾਂ ਦੇਖ ਲਈਆਂ..
Create Wallpaper for this quote
|
|
ਸੁਪਨੇ ਦੇ ਵਿਚ ਮਾਹੀ ਮਿਲਿਆ,
ਗੱਲ ਪਾ ਲਈਆਂ ਬਾਹਾਂ..
ਡਰ ਦੀ ਮਾਰੀ ਅੱਖ ਨਾ ਖੋਲਾਂ,
ਕੀਤੇ ਫੇਰ ਵਿਛੜ ਨਾ ਜਾਵਾਂ..
Create Wallpaper for this quote
|
|
ਹਾੜ੍ਹ 'ਚ' ਹਵਾਵਾਂ ਉੱਤੇ ਬੱਦਲ ਦੀਆ ਛਾਂਵਾ ਉੱਤੇ
ਕਾਹਦੀਆਂ ਨੇ ਦਾਵੇਦਾਰੀਆਂ ਤੇਰੇ ਤੇ ਗਿਲਾ ਏ ਸਾਨੂੰ
ਪਾਗਲਾ ਦਿਲਾ ਵੇ ਕਾਹਤੋਂ ਲਾ ਲਈਆਂ ਤੂੰ ਯਾਰੀਆਂ....
Create Wallpaper for this quote
|
|
ਮੇੈਂ ਤੇਰੇ ਪਿਆਰ ਦੀ ਹਿਫਾਜਤ ਕੁਝ ਏਦਾ ਕੀਤੀ ਏ … ਜਦ ਕਿਸੇ ਨੇ ਤਕਣਾ ਚਾਏਆ ਮੈਂ ਨਜਰਾਂ ਝੁਕਾ ਲਈਆਂ
Create Wallpaper for this quote
|
|
ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ
Create Wallpaper for this quote
|
|
ਮੈਂ ਨੀਵਾਂ ਮੇਰਾ ਮੁਰਸ਼ਦ ਉਚਾ ਅਸੀਂ ਉੱਚਿਆਂ ਦੇ ਸੰਗ ਲਈਆਂ
ਸਦਕੇ ਜਾਵਾਂ ਓਹਨਾ ਉੱਚਿਆਂ ਦੇ ਜਿਹਨਾਂ ਨੀਵੀਆਂ ਨਾਲ ਨਿਭਾਈਆਂ..
Create Wallpaper for this quote
|
|
ਵਧਾਈਆਂ ਜੀ ਵਧਾਈਆਂ
ਤੁਸੀਂ ਉਚਿਆਂ ਨਾ ਲਾ ਲਈਆਂ
ਜਿਨ੍ਹਾਂ ਚਿਰ ਨਿਭ ਗਈਆਂ
ਚੰਗੀਆਂ ਨਿਭਾ ਲੀਆਂ
Create Wallpaper for this quote
|
|
ਜਿੰਦਗੀ ਦੀਆਂ ਉਲਝਣਾਂ ਨੇ ਮੇਰੀਆਂ ਸ਼ਰਾਰਤਾਂ ਖੋਹ ਲਈਆਂ.
ਲੋਕ ਕਹਿੰਦੇ ਆ ਕਿ ਮੁੰਡਾ ਸਿਆਣਾ ਹੋ ਗਿਆ.!!
Create Wallpaper for this quote
|
|
ਟੀਚਰ, ‘‘ਦੋ ਵਿੱਚੋਂ ਦੋ ਗਏ, ਬਾਕੀ ਕਿੰਨੇ ਬਚੇ?”
ਪੱਪੂ, ‘ਸਮਝ ਵਿੱਚ ਨਹੀਂ ਆਇਆ ਮਾਸਟਰ ਜੀ।”
ਟੀਚਰ, ‘‘ਸਮਝ ਲਓ ਤੁਹਾਡੇ ਕੋਲ ਦੋ ਰੋਟੀਆਂ ਹਨ, ਤੁਸੀਂ ਉਹ ਦੋ ਰੋਟੀਆਂ ਖਾ ਲਈਆਂ। ਦੱਸੋ ਹੁਣ ਤੁਹਾਡੇ ਕੋਲ ਕੀ ਬਚਿਆ?”
ਪੱਪੂ, ‘‘ਸਬਜ਼ੀ।”
Create Wallpaper for this quote
|
|
ਦਿਲ ਆਪਣੇ ਦੀ ਸਭ ਗੱਲਾਂ
ਰੱਖ ਲਈਆਂ ਦਿਲ ਵਿੱਚ ਦੱਬ ਕੇ ਮੈ
ਜੋ ਖੁੱਦ ਹੀ ਵਿਛੜਨਾ ਚਾਹੁਦੇ ਸੀ ਸਾਥੋਂ
ਕੀ ਕਰਨਾ ਉਹਨਾ ਨੂੰ ਲੱਭ ਕੇ ਮੈਂ
Create Wallpaper for this quote
|
|
ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ
ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ
Create Wallpaper for this quote
|
|
ਜਿਸਨੇ ਆਪਣੀਆਂ ਆਦਤਾਂ ਬਦਲ ਲਈਆਂ
ਉਹ ਆਪਣਾ ਭਵਿੱਖ ਵੀ ਬਦਲ ਲਵੇਗਾ
ਜੋ ਨਾ ਬਦਲ ਸਕਿਆ
ਓਹਦੇ ਨਾਲ ਕੱਲ ਨੂੰ ਵੀ ਓਹੀ ਹੋਵੇਗਾ
ਜੋ ਅੱਜ ਹੋ ਰਿਹਾ ਹੈ
Create Wallpaper for this quote
|
|
ਸੱਚੀਂ ਮਹਿਰਮਾਂ ਦੇ ਨਾਲ਼ ਲਈਆਂ ਸਾਹਾਂ ਵੀ
ਗੁੜ ਸ਼ਹਿਦ ਗੁਲਕ਼ੰਦ ਨਾਲ਼ੋਂ ਮਿੱਠੀਆਂ!
Create Wallpaper for this quote
|
|
ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ,
ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ...
Create Wallpaper for this quote
|
|
ਹੱਸ ਕੇ ਕਬੂਲ ਕੀ ਕਰ ਲਈਆਂ ਕੁੱਝ ਸਜ਼ਾਵਾਂ ਮੈਂ
ਤੂੰ ਤਾਂ ਦਸਤੂਰ ਹੀ ਬਣਾ ਲਿਆ
ਹਰ ਇਲਜ਼ਾਮ ਮੇਰੇ ਤੇ ਲਗਾਉਣ ਦਾ
Create Wallpaper for this quote
|
|
ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ
ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ
Create Wallpaper for this quote
|
|