Total 4 status |
Content | Wallpapers |
|
ਕਲਮ ਨੇ ਦਿਲ ਨੂੰ ਪੂਛਿਆ ਕੀ,
ਤੂੰ ਏਨੇ ਦਰਦ ਕਿਦਾ ਸਹਿ ਲੈਨਾਂ ਏ..
ਦਿਲ ਕਹਿੰਦਾ ਮੈ ਮਜਬੂਰ ਹਾਂ,
ਜਿਦਾਂ ਤੂੰ ਲਿਖਣ ਚ ਮਜਬੂਰ ਹੈ...
Create Wallpaper for this quote
|
|
ਜਦੋਂ ਮੈਨੂੰ ਬਹੁਤ # ਗਰਮੀ ਲਗਦੀ ਆ,........
ਤਾਂ ਮੈਂ...
.
.
.
.
.
.
.
..
.
.
..
.
# Google ਤੋਂ Ac ਦੀ ਫੋਟੋ
# DowNLod ਕਰਕੇ ਦੇਖ ਲੈਨਾ,
ਗਰੀਬ ਬੰਦਾ ਹੋਰ ਕਰ ਵੀ ਕੀ ਸਕਦਾ
Create Wallpaper for this quote
|
|
ਚਿਹਰਾ ਦੇਖ ਕੇ ਤਾ ਤੂੰ ਸਮਝ ਲੈਨਾਂ ਕੇ ਮੈ ਪਰੇਸਾਨ ਆਂ😞,,,,,
ਪਰ ਤੂੰ ਇਹ ਕਿਉਂ ਨਹੀ ਸਮਝਦਾ ਕੇ ਮੈਂ ਪਰੇਸਾਨ ਹੀ ਤੇਰੇ ਕਰਕੇ ਹੀ ਹਾਂ ....
Create Wallpaper for this quote
|
|
ਚੇਹਰਾ ਦੇਖ ਕੇ ਤਾ ਤੂੰ ਸਮਜ ਲੈਨਾਂ ਕੇ ਮੈ ਪਰੇਸ਼ਾਨ ਆ , ਪਰ ਤੂੰ ਇਹ ਕਿਉਂ ਨੀ ਸਮਜਦਾ ਕਿ ਮੈ ਪਰੇਸ਼ਾਨ ਹੀ ਤੇਰੇ ਕਰਕੇ ਹੈ।
Create Wallpaper for this quote
|
|