ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਜਦੋਂ ਮੈਂ ਪਹਿਲੀ ਸਵੇਰ ਨੂੰ ਆਪਣੀਆਂ ਅੱਖਾਂ ਖੋਲ੍ਹਦਾ ਹਾਂ,
ਅਤੇ ਸੁੰਦਰ ਸੰਸਾਰ ਵੱਲ ਵੇਖਦਾ ਹਾਂ,
ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਮੈਂ ਜੀਵਿਤ ਹਾਂ ।

Create Wallpaper for this quote
ਪੈਂਦੀਆਂ ਕਬੱਡੀਆਂ ਆ ਨੇ ਚੜ ਚੜ ਕੇ ਵੇਖਦਾ ਜ਼ਮਾਨਾ ਸਾਰਾ ਖੜ ਖੜ ਕੇ
ਅੱਜ ਸਾਹਨਾਂ ਦੇ ਪਿੜਾਂ ਦੇ ਵਿੱਚ ਮੇਲ ਹੋਣੇ ਆ ਤੇ ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਆ
ਦੁੱਧ ਮੱਖਣਾਂ ਨਾਲ ਪਾਲੀ ਜਵਾਨੀ ਤੇ ਚੁੰਘ ਚੁੰਘ ਮੱਝਾਂ ਬੂਰੀਆਂ
ਆ ਗਈ ਏ ਡੋਲਿਆਂ ਪੱਟਾਂ ਵਿੱਚ ਜਾਨ ਮਿੱਤਰੋ ਤੇ ਅੱਜ ਕਿਹੜਾ ਜਿਤੁਗਾ ਕਬੱਡੀ ਦਾ ਮੈਦਾਨ ਮਿੱਤਰੋ

Create Wallpaper for this quote
ਕਬੱਡੀ wallpaper
ਸ਼ਖਸ਼ੀਅਤ ਹੋਵੇ ਤਾਂ ਹੀ ਦੁਸ਼ਮਣ ਬਣਦੇ ਨੇ..
ਨਹੀਂ ਤਾਂ ਅੱਜ ਕੱਲ ਮਾੜੇ ਬੰਦੇ ਵੱਲ ਕੌਣ ਵੇਖਦਾ..

Create Wallpaper for this quote
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਜਦੋਂ ਵੀ ਮੈਂ ਤੈਨੂੰ ਵੇਖਦਾਂ ਤਾਂ ਸੋਚਦਾਂ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ...

Create Wallpaper for this quote
ਜਦੋਂ ਵੀ ਮੈਂ ਤੈਨੂੰ ਵੇਖਦਾਂ ਤਾਂ ਸੋਚਦਾਂ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ

Create Wallpaper for this quote
punjabi thoughts status
ਮੈਂ ਬਿਜੜੇ ਵਾਰੇ ਸੁਣਿਅਾ ਕਿ ੳੁਸ ਤੀਲਾ-ਤੀਲਾ ਚੁਣਿਅਾ
ੳੁਹ ਕਾਰੀਗ ਮਤਵਾਲਾ ਤੱਕ ਕਿਵੇਂ ਅਾਲ੍ਹਣਾਂ ਬੁਣਿਅਾ
ਰੱਬ ਵੀ ੳੁਸਦੀ ਕਲਾ ਵੇਖਦਾ ਬਹਿ ਬਿਰਖਾਂ ਦੇ ਓੁਲ੍ਹੇ
ੲਿਹ ਜਦ ਬੋਲਣ ੲਿੰਝ ਲਗਦਾ ੲੇ ਖੁਦ ਕੁਦਰਤ ਹੀ ਬੋਲੇ,

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਮੇਰੀ ਬਰਬਾਦੀ ਦਾ ਜਸ਼ਨ ਹਰ ਵਾਰ ਹੋਵੇਗਾ
ਜ਼ਮਾਨਾ ਖੜ ਕੇ ਵੇਖਦਾ ਰਹੇਗਾ
ਜੋ ਲਾਚਾਰ ਹੋਵੇਗਾ


Create Wallpaper for this quote
Sad Punjabi wallpaper
ਜਸ਼ਨ ਮਨਾਉਣ ਦਾ ਸਮਾਂ,
ਮਾੜੇ ਉੱਤੇ ਚੰਗੇ ਦੀ ਜਿੱਤ ਦਾ ਸਮਾਂ,
ਉਹ ਸਮਾਂ ਜਦੋਂ ਵਿਸ਼ਵ ਚੰਗੇ ਦੀ ਸ਼ਕਤੀ ਦੀ ਮਿਸਾਲ ਵੇਖਦਾ ਹੈ.
ਆਓ ਅਸੀਂ ਵੀ ਇਸੇ “ਸੱਚੀ” ਭਾਵਨਾ ਨੂੰ ਮਨਾਈਏ
ਤੁਹਾਨੂੰ ਦੁਸਹਿਰੇ ਦੀਆਂ ਲੱਖ ਲੱਖ ਵਧਾਈਆਂ ਹੋਣ..

Create Wallpaper for this quote
Happy Dussehra Punjabi  wallpaper
punjabi photos dussehra
ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ.. ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ...ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ.. ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ..!

Create Wallpaper for this quote
ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ…
ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ….
ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ” ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..
ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ… ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ”
ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…!

Create Wallpaper for this quote
ਸੱਜਣਾ ਦੇ ਇੰਝ ਬਦਲਣ ਤੇ ਕੁਝ ਖਾਸ ਹੈਰਾਨੀ ਨਹੀਂ ਹੁੰਦੀ।
ਦੇਬੀ ਤਾਂ ਬਸ ਸਮੇਂ ਦੀ ਬਦਲੀ ਤੋਰ ਵੇਖਦਾ ਹੈ।

Create Wallpaper for this quote
" ਇੱਕ ਨਿਰਾਸ਼ਾਵਾਦੀ ਹਰ ਮੌਕੇ 'ਤੇ ਮੁਸ਼ਕਲ ਨੂੰ ਵੇਖਦਾ ਹੈ, ਇੱਕ ਆਸ਼ਾਵਾਦੀ ਹਰ ਮੁਸ਼ਕਲ' ਤੇ ਮੌਕਾ ਵੇਖਦਾ ਹੈ. "

Create Wallpaper for this quote

Recent Punjabi Searches