Total 16 status |
Content | Wallpapers |
|
ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਓਗੇ,
ਵੱਡੇ ਵੱਡੇ ਬੰਦੇ ਤੁਹਾਡੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ..
Create Wallpaper for this quote
|
|
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ, ਹੋਵੇ ਕਿਤੇ ਲੋੜ ਅਜਮਾ ਲਈ ਬੁਲੇਟ ਪਰੂਫ ਵਿੱਚ ਗੋਲੀਆਂ ਵੀ ਵਾੜ ਦੇਨੇ ਆ 🔫
Create Wallpaper for this quote
|
|
" ਛੋਟੀਆਂ-ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ-ਵੱਡੇ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਆ "....
Create Wallpaper for this quote
|
|
Ludo🎲ਖੇਡ ਖੇਡ ਜਿਹੜੇ ਹੋਏ ਨੇ ਜਵਾਨ✔
ਉਹ ਵੈਲਪੁਣੇ ਦੀਆਂ ਤੋੜ ਦੇ ਨੀ ਅੜੀਆਂ
ਵੱਡੇ ਵੱਡੇ ਵੈਲੀ✔ਪਾਈਏ ਪੜ੍ਹਨੇ
ਭਾਂਵੇ ਬਹੁਤੀਆਂ ਕਿਤਾਬਾਂ ਤਾਂ ਨੀ ਪੜ੍ਹੀਆਂ
Create Wallpaper for this quote
|
|
"ਛੋਟੀਆਂ- ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ, ਵੱਡੇ-ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ I"
Create Wallpaper for this quote
|
|
ਛੋਟੀਆਂ-ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ, ਵੱਡੇ-ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਨੇ !!
Create Wallpaper for this quote
|
|
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ, ਹੋਵੇ ਕਿਤੇ ਲੋੜ ਅਜਮਾ ਲਈ ਬੁਲਟ ਪਰੂਫ ਵਿੱਚ ਗੋਲੀਆ ਵੀ ਵਾੜ ਦੇਨੇ ਆ
Create Wallpaper for this quote
|
|
"ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ-ਵੱਡੇ ਲੋਕ ਤੁਹਾਡੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ"
Create Wallpaper for this quote
|
|
ਧੰਨ-ਸੰਪੱਤੀ ਨਾਲ ਭਰਪੂਰ ਵੱਡੇ-ਵੱਡੇ ਸੂਬਿਆਂ ਦੇ ਰਾਜਿਆਂ ਮਹਾਰਾਜਿਆਂ ਦੀ,
ਤੁਲਨਾ ਵੀ ਉਸ ਕੀੜੀ ਨਾਲ ਨਹੀਂ ਕੀਤੀ ਜਾ ਸਕਦੀ ਹੈ,
ਜਿਸ 'ਚੋ ਈਸ਼ਵਰ ਦਾ ਪਿਆਰ ਭਰਿਆਂ ਹੋਵੇ ।
Create Wallpaper for this quote
|
|
ਇਥੇ ਵੱਡੇ ਵੱਡੇ ਝੜੇ ਨੇ ਤੇ ਛੋਟੇ ਛੋਟੇ ਚੜੇ ਨੇ
ਮੇਰੇ ਯਾਰ ਨਾਲ ਖੜੇ ਨੇ ਉਹ ਹੌਂਸਲੇ ਹੀ ਬੜੇ ਨੇ 📢📣🎯🏁🏁🚷🚥🚦🤔🤔
Create Wallpaper for this quote
|
|
ਬਾਹਲਾ ਜੋਰ ਦਾ ਹੰਕਾਰ ਨਹੀੳਂ ਕਰੀਦਾ
ਸਮਾਂ ਵੱਡੇ-ਵੱਡੇ ਮੱਲਾਂ ਤਾਂਈਂ ਢਾਹ ਦਿੰਦਾ ਏ !
Create Wallpaper for this quote
|
|
ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜੋਰ ਹੋ ਜਾਂਦੇ ਹਨ.!!
Create Wallpaper for this quote
|
|
ਬਾਹਲਾ ਜੋਰ ਦਾ ਹੰਕਾਰ ਨਹੀੳਂ ਕਰੀਦਾ
ਸਮਾਂ ਵੱਡੇ_ਵੱਡੇ ਮੱਲਾਂ ਤਾਂਈਂ ਢਾਹ ਦਿੰਦਾ ਏ
Create Wallpaper for this quote
|
|
ਛੋਟੀਆ ਛੋਟੀਆ ਗੱਲਾਂ ਦਿਲ ਵਿਚ ਰੱਖਣ ਨਾਲ
ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ
Create Wallpaper for this quote
|
|
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ.....✍️😍
Create Wallpaper for this quote
|
|
ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ,,
Create Wallpaper for this quote
|
|