Total 37 status |
Content | Wallpapers |
|
ਅਸੀ ਹੀ ਸ਼ਾਮਲ.ਨਹੀ ਹਾ ੲਿਸ ਜ਼ੁਰਮ ਚ ਜਨਾਬ ਨਜ਼ਰਾਂ ਜਦੋਂ ਮਿਲੀਅਾਂ ਸੀ
ਤਾਂ
ਮੁਸਕਰਾਉਂਦੇ ਤੁਸੀਂ ਵੀ ਸੀ ।
Create Wallpaper for this quote
|
|
ਮੇਰੀ ਸ਼ਾਮ ਵੀ ਰੁੱਸ ਗਈ ਤੇਰੇ ਬਿਨਾਂ
ਮੇਰੀ ਰਾਤ ਵੀ ਰੋਈ ਤੇਰੇ ਬਿਨਾਂ
ਫਿਰ ਮੈਂ ਦਿਲ ਨੂੰ ਸਮਝਾਇਆ ਪਰ ਇਹ ਸਮਝਿਆ ਨਹੀਂ ਤੇਰੇ ਬਿਨਾਂ !
Create Wallpaper for this quote
|
|
ਜ਼ਿੰਦਗੀ ਦੀ ਹਰ ਸਵੇਰ ਕੁਝ ਸ਼ਰਤਾਂ ਲੈ ਕੇ ਆਉਂਦੀ ਹੈ,
ਅਤੇ ਸ਼ਾਮ ਤਜੁਰਬੇ ਦੇ ਕੇ ਜਾਂਦੀ ਹੈ..
A VERY GOOD MORNING ...
Create Wallpaper for this quote
|
|
ਜ਼ਿੰਦਗੀ ਦੀ ਰਫਤਾਰ ਬਹੁਤ ਤੇਜ਼ ਹੈ, ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ..
Create Wallpaper for this quote
|
|
ਤੇਰੀਆਂ ਉਡੀਕਾਂ ਵਿੱਚ ਮੁੱਕੀ ਸ਼ਾਮ ਤੇ ਦੁਪਹਿਰ ਵੇ
ਮੇਰੀ ਨਿੱਕੀ ਜਿਹੀ ਮਲੂਕ ਜਿੰਦ ਤੂੰ ਨਾਂ ਕਰ ਐਡਾ ਕਹਿਰ ਵੇ ॥
Create Wallpaper for this quote
|
|
ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ, ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ..🙏
Create Wallpaper for this quote
|
|
ਦਰਦਾਂ ਨੂੰ ਕਾਹਤੋਂ ਛੇੜੇ ਤੂੰ, ਉਹ ਵੀ ਹੋ-ਹੋ ਕੇ ਨੇੜੇ ਤੂੰ,
ਰੋਵਾਂ ਮੈਂ ਸ਼ਾਮ-ਸਵੇਰ ਨੂੰ, ਦਰਦਾਂ ਨੂੰ ਕਾਹਤੋਂ ਛੇੜੇ ਤੂੰ..
Create Wallpaper for this quote
|
|
"ਜਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ, ਸਵੇਰ ਦਾ ਦੁੱਖ ਸ਼ਾਮ ਨੂੰ ਪੁਰਾਣਾ ਹੋ ਜਾਂਦਾ ਹੈ"..
Create Wallpaper for this quote
|
|
ਅਜੀਬ ਜਿਹੀ ਲੱਗਦੀ ਹੈ ਸ਼ਾਮ ਕਦੇ-ਕਦੇ
ਜਿੰਦਗੀ ਵੀ ਲੱਗਦੀ ਹੈ ਬੇਜਾਨ ਕਦੇ-ਕਦੇ
ਸਮਝ ਆਵੇ ਤਾਂ ਮੈਨੂੰ ਵੀ ਦੱਸੀ ਓ ਯਾਰਾ
ਕਿਉਂ ਕਰਦੀਆ ਨੇ ਯਾਦਾਂ ਪਰੇਸ਼ਾਨ ਕਦੇ-ਕਦੇ
Create Wallpaper for this quote
|
|
ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ 'ਚ ਸੌਂ ਜ਼ਾਂਦਾ ਹੈ, ਉਹ ਮਜ਼ਦੂਰ, ਜੋ ਸ਼ਹਿਰ 'ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ..
Create Wallpaper for this quote
|
|
ਦੁਪਹਿਰ ਤੱਕ ਵਿਕ ਗਿਆ ਬਾਜ਼ਾਰ ਦਾ ਹਰ ਇੱਕ ਝੂਠ, ਤੇ ਮੈਂ ਸੱਚ ਲੈ ਕੇ ਸ਼ਾਮ ਤੱਕ ਬੈਠਾ ਰਿਹਾ !!
Create Wallpaper for this quote
|
|
ਮੈਂ ਵੇਹੜੇ ਲਾਇਆ ਵੇ ਇੱਕ ਬੂਟਾ ਅੰਬ ਦਾ, ਬਹਿ ਕੇ ਦਰਵਾਜੇ ਵੇ ਤੈਨੂੰ ਵੇਖਣ ਲੱਗਦਾ,
ਤੇਰੀ ਦੀਦ ਨੂੰ ਤਰਸਾਂ ਵੇ, ਮੈਂ ਸ਼ਾਮ ਸਵੇਰੇ, ਕਿਤੇ ਮਿਲਜਾ ਆਕੇ ਵੇ ਮੈਨੂੰ ਮੂੰਹ ਹਨੇਰੇ..!
Create Wallpaper for this quote
|
|
ਦਿਲ ਵਿਚ ਵੱਸ ਗਈ ਆਂ ਤੂੰ ਨਖਰੋ ਵੇਖਿਆ ਬਗੇੈਰ ਤੇਰਾ ਮੂੰਹ ਨਖਰੋ ਲੱਗਦਾ ਨਾ ਦਿਨ ਸਾਡੀ ਲੱਗਦੀ ਸ਼ਾਮ ਤੂੰ ਹੀ ਸਾਡੀ ਸੋਹਣੀਏ ਨੀ Good Luck charm
Create Wallpaper for this quote
|
|
"ਸ਼ਾਮ ਨੂੰ ਥੱਕ ਟੁੱਟ ਕੇ ਝੌਪੜੇ 'ਚ ਸੌਂ ਜ਼ਾਂਦਾ ਹੈ ਉਹ ਮਜ਼ਦੂਰ, ਜੋ ਸ਼ਹਿਰ 'ਚ ਉੱਚੀਆਂ ਇਮਾਰਤਾਂ ਬਣਾਉਂਦਾ ਹੈ I"
Create Wallpaper for this quote
|
|
ਪੈਸੈ 💱 ਦੇ ਦੇ ਕਦੇ ਨਾ🔊 ਬੁਲਾਇਆ ਨਾਮ ❌ਨੀ ਜਾਣਦੇ ਨੇ ਲੋਕੀ ਮੁੰਡਾ💪 ਐਨਾ ਆਮ✋ ਨੀ ਜਿਹਦੀ ☝ਮੇਹਰ ਨਾਲ ਕੰਮ 🔝SIRA🔝ਹੋ ਗਿਆ🌎 🌟ਦਾਤੇ🌟ਨੂੰ ਧਿਆਈ🙏ਦਾ ਏ ਸੁਬਾ ਸ਼ਾਮ ਨੀਂ............
Create Wallpaper for this quote
|
|
ਟੈਨਸ਼ਨ ਜਾਂ ਚਿੰਤਾ ਦੂਰ ਕਰਨ ਦਾ ਸਿਰਫ ਇਕੋ ਹੀ ਤਰੀਕਾ ਹੈ,
ਅੱਖਾਂ ਬੰਦ ਕਰ ਕੇ ਰੋਜਾਨਾ ਸਵੇਰੇ ਸ਼ਾਮ ਇਹ ਮੰਤਰ ਬੋਲੋ,
'' ਢੱਠੇ ਖੂਹ ਚ ਜਾਵੇ ਦੁਨੀਆਂ "
Create Wallpaper for this quote
|
|
ਡਾਕਟਰ ਕਹਿੰਦਾ ਹੈ ਸਵੇਰੇ ਜਲਦੀ ਉੱਠਣ ਨਾਲ ਉਮਰ ਵੱਧਦੀ ਹੈ.. ਮੁਰਗਾ ਜਲਦੀ ਉੱਠਦਾ ਹੈ ਸ਼ਾਮ ਨੂੰ ਸ਼ਹੀਦ ਹੋ ਜਾਂਦਾ ਹੈ... ਵਹਿਮ ਤੋਂ ਬਚੋ ਆਰਾਮ ਨਾਲ ਉਠੋ...
Create Wallpaper for this quote
|
|
ਧੁੰਦ ਵਿਚ ਕੀ ਕਰੀਏ
👇👇👇👇👇
👉 ਲਾਈਟਾਂ Yellow ਕਰੋ।
👉 ਜਰੂਰਤ ਪੈਣ ਤੇ ਹੀ ਸੜਕ ਤੇ ਆਓ।
👉 ਸੜਕ ਵਿਚ ਗੱਡੀ ਰੋਕ ਕੇ ਫੋਨ ਨ ਵਰਤੋ।
👉 Train ਦੀ ਵਰਤੋਂ ਕਰੋ।
👉 ਸਵੇਰ ਸਮੇ ਬਚਿਆ ਨੂੰ ਲੇ ਕੇ ਸੜਕ ਉੱਤੇ ਨ ਖੜੋ । Road ਤੋ ਦੂਰ ਹੋ ਕੇ ਖੜੋ।
👉 parking Light On ਰਖੋ।
👉 ਗਡੀ ਹੋਲੀ ਚਲਾਓ।
👉 ਕਿਸੇ ਹਾਲਤ ਵਿੱਚ ਗੱਡੀ ਸੜਕ ਤੇ ਰੁੱਕ ਜਾਵੇ ਤਾ ਗੱਡੀ ਵਿਚੋਂ ਬਾਹਰ ਨਿਕਲ ਆਓ। ਪਿਛੋ 50 ਮੀਟਰ ਦੂਰ ਜਾਕੇ ਹੀ ਗਡੀਆ Slow ਕਰਵਾਓ।
👉 ਸਫਰ ਜਰੂਰੀ ਹੈ ਤਾਂ *ਸਵੇਰ 9 ਵਜੇ ਤੋ ਸ਼ਾਮ 6 ਵਜੇ ਵਿਚ ਸਫਰ ਕਰੌ।
👉 ਪੜ ਕੇ ਅਗੇ ਭੇਜੋ।
Create Wallpaper for this quote
|
|
ਹਰ ਪਲ ਦੀ ਅਪਣੀ ਕੀਮਤ, ਸਵੇਰ ਨਵੀਂ ਉਮੀਦ ਲਿਆਵੇ ਸ਼ਾਮ ਲਿਆਂਦੀ ਪਿਆਰ,
ਰਾਤ ਲਿਆਵੇ ਸੁਪਨੇ ਤੇ ਨੀਂਦ ਲਿਆਵੇ ਉਮੀਦ, ਨਵਾਂ ਸਾਲ ਤੇਰੇ ਲਈ ਲੱਕੀ ਹੋਵੇ ਹਰ ਵਾਰ.
Happy new year 2022
Create Wallpaper for this quote
|
|
ਨੇਪਾਲੀ ਨੌਕਰ ਸਵੇਰੇ-ਸਵੇਰੇ ਮਾਲਕ ਨੂੰ ਕਹਿਣ ਲੱਗਾ, ‘‘ਸ਼ਾਬ ਜੀ, ਮੋਟਰ ਖਰਾਬ ਹੋ ਗਈ।”
ਮਾਲਕ ਬੜਾ ਪ੍ਰੇਸ਼ਾਨ ਹੋਇਆ ਕਿ ਹੁਣ ਕੀ ਕਰਾਂ, ਨਹਾਵਾਂਗਾ ਕਿਵੇਂ? ਇਸ ਕੰਬਖਤ ਮੋਟਰ ਨੇ ਵੀ ਸਵੇਰੇ ਹੀ ਖਰਾਬ ਹੋਣਾ ਸੀ।
ਨੌਕਰ, ‘‘ਕਿਆ ਕਰੂੰ ਸ਼ਾਬ ਜੀ, ਫੈਂਕ ਦੂੰ ਇਸ਼ ਕੋ ਕਯਾ?”
ਮਾਲਕ, ‘‘ਪਾਗਲ ਏਂ ਕੀ, ਸ਼ਾਮ ਤੱਕ ਠੀਕ ਕਰਵਾਉਂਦਾ ਹਾਂ।”
ਨੌਕਰ, ‘‘ਠੀਕ ਹੈ ਸ਼ਾਬ ਜੀ, ਤੋ ਫਿਰ ਆਜ ਆਲੂ ਮੇਂ ਮੋਟਰ ਕੇ ਬਦਲੇ ਗੋਭੀ ਡਾਲ ਦੇਤਾ ਹੂੰ ਸ਼ਾਬ ਜੀ।”
Create Wallpaper for this quote
|
|
ਲੋਕੀ ਤੁਰੇ ਫਿਰਦੇ ਨੇ ਦੌਲਤਾਂ ਪਿੱਛੇ
ਮੈਨੂੰ ਦੇ ਦਿਓ ਸ਼ੌਹਰਤ ਨਾਮ ਦੀ..
ਬੁਰੇ ਕੰਮਾਂ ਤੋਂ ਬਚਾਈ ਰੱਖੀ ਮਾਲਕਾ
ਘੜੀ ਦੇ ਦੇਈ ਗੁਰਬਾਣੀ ਵਾਲੀ ਸੁਬਹ ਸ਼ਾਮ ਦੀ...
Create Wallpaper for this quote
|
|
ਸਵੇਰੇ ਸਰਪੰਚ ਸਾਹਿਬ ਨੇ ਪੌਦਾ ਲਗਾਇਆ,,
ਦੁਪਹਿਰੇ ਉਸ ਨੂੰ ਬੱਕਰਾ ਖਾ ਗਿਆ..
ਸ਼ਾਮ ਨੂੰ ਬੱਕਰਾ.....??
ਸਰਪੰਚ ਸਾਹਿਬ ਖਾ ਗਏ .. 😋😋
ਫੜ ਲੋ ਵਾਤਾਵਰਨ ....
Create Wallpaper for this quote
|
|
ਚਿੰਤਾ, ਤਣਾਅ ਖਤਮ ਕਰਨ ਦਾ ਇੱਕੋ ਮੰਤਰ ਹੈ,
ਅੱਖਾਂ ਬੰਦ ਕਰੋ ਤੇ ਸਵੇਰੇ ਸ਼ਾਮ ਇਹ ਮੰਤਰ ਬੋਲੋ..
ਢੱਠੇ ਖੂਹ ਵਿਚ ਜਾਵੇ ਦੁਨੀਆ...
Create Wallpaper for this quote
|
|
ਤੁਹਾਡੀਆਂ ਖੁਸ਼ੀਆਂ ਚ ਉਹ ਲੋਕ ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀ ਚਾਹੁੰਦੇ ਹੋ ਪਰ ਤੁਹਾਡੇ ਦੁੱਖ ਚ ਉਹ ਲੋਕ ਸ਼ਾਮਿਲ ਹੁੰਦੇ ਹਨ ਜੋ ਤੁਹਾਨੂੰ ਚਾਹੁੰਦੇ ਹਨ
Create Wallpaper for this quote
|
|
ਸਫਰ ਦੇ ਵਿੱਚ ਹੀ ਘੁੰਮ ਰਹੇ ਹਾਂ ਰੱਬ ਜਾਣੇ ਕਦੋ ਅਰਾਮ ਹੋਊ
ਹਾਲੇ ਤਾਂ ਧੁੱਪਾਂ ਨੇ ਸਿਰ ਤੇ ਉਮੀਦ ਹੈ ਕਦੇ ਤਾਂ ਸ਼ਾਮ ਹੋਊ
Create Wallpaper for this quote
|
|
ਸਵੇਰੇ ਉਠਦਿਆਂ ਹੀ ਜਿੰਮੇਵਾਰੀਆਂ ਘੇਰ ਲੈਂਦੀਆਂ
ਸ਼ਾਮ ਨੂੰ ਤਜਰਬੇ ਰਲ ਕੇ ਮਤ ਮਾਰ ਦਿੰਦੇ
Create Wallpaper for this quote
|
|
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ ,
ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ |
Create Wallpaper for this quote
|
|
ਅੱਛਾ ਲੱਗਤਾ ਹੈ ਤੇਰਾ ਨਾਮ ਮੇਰੇ ਨਾਮ ਕੇ ਸਾਥ
ਜੈਸੇ ਕੋਈ ਸੁਬੁਹਾ ਜਰੂਰੀ ਹੋ ਕਿਸੀ ਹਸੀਨ ਸ਼ਾਮ ਕੇ ਸਾਥ
Create Wallpaper for this quote
|
|
ਚੰਗਾ ਲੱਗਦਾ ਹੈ ਤੇਰਾ ਨਾਮ ਮੇਰੇ ਨਾਮ ਦੇ ਨਾਲ
ਜਿਵੇਂ ਜੁੜੀ ਹੋਵੇ ਕੋਈ ਸੁਭਾ ਕਿਸੇ ਹਸੀਨ ਸ਼ਾਮ ਦੇ ਨਾਲ
Create Wallpaper for this quote
|
|
ਗੁਰੂ ਘਰ ਜਾਇਆ ਕਰ ਸਵੇਰ ਸ਼ਾਮ ਨੀ
Create Wallpaper for this quote
|
|
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ |
Create Wallpaper for this quote
|
|
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ |
Create Wallpaper for this quote
|
|
ਜਦੋਂ ਬਚਪਨ ਸੀ,, ਉਦੋਂ ਸ਼ਾਮ ਵੀ ਹੁੰਦੀ ਸੀਹੁਣ ਤੇ ਸਵੇਰ ਤੋਂ ਬਾਅਦ,,,,,,,ਸਿੱਧੀ ਰਾਤ ਈ ਹੁੰਦੀ ਏ
Create Wallpaper for this quote
|
|
ਤੇਰੇ ਹਿੱਸੇ ਸਵੇਰ ਕੀਤੀ
ਮੇਰੇ ਹਿੱਸੇ ਤੇਰੀ ਸ਼ਾਮ ਹੀ ਹੋਵੇ
ਇਸ਼ਕ ਤਾਂ ਇਸ਼ਕ ਹੈ
ਸੱਜਣਾ ਭਾਵੇ ਬਦਨਾਮ ਹੀ ਹੋਵੇ
Create Wallpaper for this quote
|
|
ਮੈਂ ਅਹਿਸਾਸ ਲਿਖੇ ਜਜਬਾਤ ਲਿਖੇ
ਹਰ ਹਰਫ਼ ਮੈਂ ਤੇਰੇ ਨਾਮ ਲਿਖੇ
ਮੈਂ ਸਵੇਰ ਲਿਖੇ ਹਰ ਸ਼ਾਮ ਲਿਖੇ
ਸਭ ਖਿਆਲ ਮੈਂ ਤੇਰੇ ਨਾਮ ਲਿਖੇ
Create Wallpaper for this quote
|
|
ਦਰਦ ਦੀ ਸ਼ਾਮ ਹੋਵੇ
ਜਾਂ ਸੁੱਖ ਦਾ ਸਵੇਰਾ ਹੋਵੇ
ਸਭ ਮਨਜ਼ੂਰ ਹੈ ਮੇਨੂੰ
ਸਾਥ ਬੱਸ ਤੇਰਾ ਹੋਵੇ
Create Wallpaper for this quote
|
|
ਲ੍ਹ ਨੂੰ ਫੇਰ ਜਿੰਦਗੀ ਸ਼ੁਰੂ ਹੋਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਭੀੜ ਚ ਉਸ ਨੂੰ ਲੱਭਾਗਾ
ਕੱਲ੍ਹ ਫੇਰ ਉਹ ਗੁੰਮ ਹੋ ਜਾਵੇਗੀ
ਕੱਲ੍ਹ ਫੇਰ ਕੋਈ ਨਵਾਂ ਖਵਾਬ ਆਵੇਗਾ
ਕੱਲ੍ਹ ਫੇਰ ਕਈ ਅਜਨਬੀ ਮਿਲਣਗੇ
ਕੱਲ੍ਹ ਫੇਰ ਚਿਹਰੀਆਂ ਚ ਨਜ਼ਰ ਆਵੇਗੀ
ਕੱਲ੍ਹ ਫੇਰ ਇਕ ਸ਼ਾਮ ਆਵੇਗੀ
ਕੱਲ੍ਹ ਫੇਰ ਹਵਾਂ ਨੂੰ ਸੁਣਿਆ ਜਾਵੇਗਾ
ਕੱਲ੍ਹ ਫੇਰ ਆਸਮਾਨ ਮੇਰੇ ਵੱਲ ਵੇਖੇਗਾ
ਮੈਨੂੰ ਦੁਬਾਰਾ ਕੋਈ ਆਵਾਜ਼ ਆਵੇਗੀ
ਕੱਲ੍ਹ ਫੇਰ ਇਕ ਰਾਤ ਆਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਇਕ ਹੁਣ ਆਵੇਗੀ
ਕੱਲ੍ਹ ਫੇਰ ਨਵੀਂ ਬਾਤ ਆਵੇਗੀ
Create Wallpaper for this quote
|
|