Total 7 status |
Content | Wallpapers |
|
ਉਠ ਕੇ ਸਵੇਰੇ ਗੁਰਾਂ ਦੀ ਬਾਣੀ ਪੜਿਅਾ ਕਰੋ..
ਕਿਸੇ ਦੇ ਤਰਲੇ ਪਾਉਣ ਨਾਲੋ ਗੁਰੂ ਗ੍ਰੰਥ..
ਸਾਹਿਬ ਮੂਹਰੇ ਅਰਦਾਸਿ ਕਰਿਅਾ ਕਰੋ..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳ.. 🙏
Create Wallpaper for this quote
|
|
ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ ,
ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ ,
ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੌੜ ਵਿੱਚ ,
ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ....
ਸਤਿਨਾਮ ਸ਼੍ਰੀ ਵਾਹਿਗੁਰੂ ਜੀ..🙏🙏🙏
Create Wallpaper for this quote
|
|
ਅਰਬ ਖਰਬ ਧੰਨ ਜੋੜ ਲਉ....
......ਕਰਲੋ ਲੱਖ ਫਰੇਬ..
ਲੈ ਜਾਉਗੇ ਕਿਥੇ ਜੋੜ ਕੇ....
ਨਹੀ ਕਫਨ ਨੂੰ ਜੇਬ...
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ...
Create Wallpaper for this quote
|
|
ਆਗਿਆ ਭਈ ਅਕਾਲ ਕਿ ਤਬੀ ਚਲਾਇਓ ਪੰਥ ! ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ! ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ
Create Wallpaper for this quote
|
|
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ !! ਸਮੁੱਚੇ ਸਿੱਖ ਜਗਤ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ !!
Create Wallpaper for this quote
|
|
ਜੈ ਸ਼੍ਰੀ ਰਾਮ
ਦੁਸਹਿਰਾ ਦੀ ਲੱਖ ਲੱਖ ਵਧਾਈ
Create Wallpaper for this quote
|
|
ਸ਼੍ਰੀ ਰਾਮ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਉਨ੍ਹਾਂ ਦੀਆਂ ਸਰਬੋਤਮ ਖੁਸ਼ੀਆਂ ਬਖਸ਼ੇ।
ਆਪ ਸਭ ਨੂੰ ਦੁਸਹਿਰਾ ਮੁਬਾਰਕ।
Create Wallpaper for this quote
|
|