ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 20 status
ContentWallpapers
ਜ਼ਿੰਦਗੀ ਵਿਚ ਜੋ ਸਬਕ ਖਾਲੀ ਪੇਟ, ਖਾਲੀ ਜ਼ੇਬ, ਤੇ ਮਾੜਾ ਸਮਾਂ ਸਿਖਾਉਂਦਾ ਹੈ..
ਉਹ ਕੋਈ ਕਿਤਾਬ ਕੋਈ ਯੂਨੀਵਰਸਿਟੀ ਨਹੀਂ ਸਿਖਾ ਸਕਦੀ..

Create Wallpaper for this quote
ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾਂ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀਂ ਏ !

Create Wallpaper for this quote
ਕੁਝ ਲੋਕ ਤੁਹਾਡੀ ਜ਼ਿੰਦਗੀ ਵਿਚ ਦੁਆਵਾਂ ਦੀ ਤਰਾਂ ਆਉਂਦੇ ਹਨ,
ਅਤੇ ਕੁਝ ਲੋਕ ਸਬਕ ਦੀ ਤਰਾਂ ..

Create Wallpaper for this quote
2 ਪੰਜਾਬੀ ਅੱਤ ਸਟੇਟਸ  wallpaper
ਜ਼ਿੰਦਗੀ ਦੇ ਸਫ਼ਰ ਚੋਂ ਇੱਕ ਸਬਕ ਇਹ ਵੀ ਮਿਲਿਆ ਕਿ,
ਸਹਾਰਾ ਦੇਣ ਵਾਲੇ ਬਹੁਤ ਘੱਟ ਨੇ ਪਰ
ਧੱਕਾ ਦੇਣ ਲਈ ਹਰ ਕੋਈ ਤਿਆਰ ਬੈਠਾ !!

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ ਹੈ,
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ..!

Create Wallpaper for this quote
ਜੀਵਨ ਵਿੱਚ ਜੋ ਸਬਕ ਖਾਲੀ ਪੇਟ, ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ,
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ....

Create Wallpaper for this quote
"ਸਾਰੇ ਸਬਕ਼ ਕਿਤਾਬਾਂ ਵਿੱਚੋ ਨਹੀਂ ਮਿਲਦੇ,
ਕੁੱਝ ਸਬਕ਼ ਜ਼ਿੰਦਗੀ ਵੀ ਸਿਖਾਉਂਦੀ ਹੈ"

Create Wallpaper for this quote
Punjabi  Motivational Punjabi wallpaper
ਧੋਖਾ ਦੇਣ ਵਾਲੇ ਨੂੰ ਕਦੇ ਕੁੱਝ ਹਾਸਿਲ ਨਹੀਂ ਹੁੰਦਾ,
ਪਰ ਧੋਖਾ ਖਾਣ ਵਾਲੇ ਨੂੰ ਇੱਕ ਸਬਕ ਮਿਲ ਜਾਂਦਾ ਏ,
ਕਿਸੇ ਤੇ ਕਦੇ ਵਿਸ਼ਵਾਸ ਨਾ ਕਰਨ ਦਾ ।

Create Wallpaper for this quote
ਕੁਝ ਕੁ ਸਬਕ ਤਾਂ ਦੇ ਹੀ ਜਾਂਦੀ ਏ ਹਰ ਢਲਦੀ ਸ਼ਾਮ ਸਾਨੂੰ, ਏਸ ਡੁਬਦੇ ਸੂਰਜ ਨੂੰ ਸਲਾਮਾਂ ਐਵੇਂ ਨੀ ਹੁੰਦੀਆਂ...

Create Wallpaper for this quote
Punjabi  ਘੈਂਟ ਸਟੇਟਸ  wallpaper
ਤੁਸੀਂ ਸਿੱਖਣ ਦੀ ਚਾਹਤ ਰੱਖੋ 🙇
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ 🙏
ਵਾਹਿਗੁਰੂ ਜੀ🙏

Create Wallpaper for this quote
 nice thoughts punjabi
ਇੱਕ ਛੋਟੀ ਜਿਹੀ ਜਿੰਦਗੀ ਤੋਂ ਇੱਕ ਵੱਡਾ ਸਬਕ ਮਿਲਿਆ
ਕਿ ਰਿਸ਼ਤਾ ਸਭ ਨਾਲ ਰੱਖੋ ਪਰ ਉਮੀਦ ਕਿਸੇ ਤੋਂ ਨਾ ਰੱਖੋ....

Create Wallpaper for this quote
ਜਿੰਦਗੀ ਵਿੱਚ ਕਈ ਕਿਰਦਾਰ ਆਉਣੇ ਆ
ਤੇਰੇ ਲਈ ਲੈ ਕੇ ਸਬਕ ਹਜਾਰ ਆਉਣੇ ਆ
ਗਲਤੀ ਨਾ ਕਰੋ ਛੇਤੀ ਭਰੋਸਾ ਕਰਨ ਦੀ
ਬਾਹਰੋਂ ਹਮਦਰਦ ਅੰਦਰੋਂ ਨਫਰਤ ਦੇ ਬਜਾਰ ਆਉਣੇ ਆ


Create Wallpaper for this quote
ਚੰਗਿਆ ਲੋਕਾ ਨੇ ਮੈਨੂੰ ਖੁਸ਼ੀਆ ਦਿੱਤੀਆ
ਬੁਰਿਆ ਨੇ ਤਜਰਬਾ
ਬਹੁਤ ਬੁਰਿਆ ਨੇ ਸਬਕ
ਬਹੁਤ ਚੰਗਿਆ ਨੇ ਯਾਦਾਂ


Create Wallpaper for this quote
ਕਿਵੇਂ ਕਹਿ ਦਿਆਂ ਕਿ ਜਿੰਦਗੀ ਨੇ ਕੁੱਝ ਦਿੱਤਾ ਨਹੀਂ ਮੈਨੂੰ
ਸਬਕ ਕੋਈ ਛੋਟੀ ਚੀਜ਼ ਤਾਂ ਨੀ ਹੁੰਦੀ


Create Wallpaper for this quote
ਦੁੱਖ ਇਨਸਾਨ ਦਾ ਸੱਚਾ ਮਿੱਤਰ ਹੈ
ਜਦ ਤੱਕ ਨਾਲ ਰਹਿੰਦਾ ਹੈ
ਬਹੁਤ ਸਬਕ ਸਿਖਾਉਂਦਾ ਤੇ ਜਾਣ ਲੱਗਾ
ਸੁਖ ਦੇ ਕੇ ਜਾਂਦਾ ਹੈ


Create Wallpaper for this quote
punjabi thoughts new
ਕੁਝ ਕੁ ਸਬਕ ਤਾਂ ਦੇ ਹੀ ਜਾਂਦੀ ਏ ਹਰ ਢਲਦੀ ਸ਼ਾਮ ਸਾਨੂੰ, ਏਸ ਡੁਬਦੇ ਸੂਰਜ ਨੂੰ ਸਲਾਮਾਂ ਐਵੇਂ ਨੀ ਹੁੰਦੀਆਂ

Create Wallpaper for this quote
ਕਿਤਾਬਾਂ ਚ' ਕਿੱਥੇ ਮਿਲਦੇ ਆ ਉਹ ਸਬਕ ਜਿਹੜੇ ਜਿੰਦਗੀ ਸਿਖਾਉਦੀਂ ਹੈ

Create Wallpaper for this quote
ਔਖੇ ਸਬਕ ਅਤੇ ਔਖੇ ਹੋ ਕੇ ਸਿੱਖੇ ਸਬਕ , ਔਖੇ ਸਮਿਆਂ ਵਿੱਚ ਕੰਮ ਆਉਂਦੇ ਹਨ |

Create Wallpaper for this quote
ਕੁਝ ਕਿਤਾਬਾਂ ਮਾਪਿਆਂ ਵਰਗੀਆਂ ਹੁੰਦੀਆਂ ਜਿੰਨ੍ਹਾਂ ਜ਼ਿੰਦਗ਼ੀ ਦੇ ਸਬਕ ਸਿਖਾਏ ਹੁੰਦੇ ਹਨ।

Create Wallpaper for this quote
ਕਿਸੇ ਨੂੰ ਸਬਕ ਸਿਖਾਉਣ ਦੀ ਜਿੱਦ ਨਾਂ ਕਰੋ , ਕੋਈ ਨਹੀਂ ਸਿੱਖਦਾ , ਕਿਉਂਕਿ ਸਬਕ ਸਿਖਾਏ ਨਹੀਂ ਜਾਂਦੇ , ਸਿੱਖੇ ਜਾਂਦੇ ਹਨ |

Create Wallpaper for this quote

Recent Punjabi Searches