Total 17 status |
Content | Wallpapers |
|
ਆਪਣਾ ਹੋਵੇ ਤਾਂ ਸ਼ੀਸ਼ੇ ਵਰਗਾ ਜਿਹੜਾ ਹੱਸੇ ਵੀ ਨਾਲ ਤੇ ਰੋਵੇ ਵੀ ਨਾਲ !!
Create Wallpaper for this quote
|
|
ਨਾ ਸ਼ੀਸ਼ੇ 🔲 ਦਾ ਨਾ ਪੱਥਰ ਦਾ,
ਦਿਲ ਰੱਖ਼ਿਆ ਰਬੜ ਦੀ ਗੇਂਦ 🎾 ਵਰਗਾ,
ਜੋ ਵੀ ਤੋੜਨ 💔 ਦੀ ਕੋਸ਼ਿਸ਼ ਕਰੂ ਬੁੜਕ ਬੁੜਕ ਕੇ 🤕 ਮੱਥੇ ਚ ਵੱਜੂਗਾ 😂😜😜😝😝
Create Wallpaper for this quote
|
|
ਜਿਥੇ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿੱਚ ਤੇ ਕਿਤਾਬਾਂ ਸੜਕਾ ਤੇ ਵਿਕਦੀਆ ਹੋਣ ਤਾਂ ਸਮਝ ਲੈਣਾ ਕਿ ਦੁਨੀਆਂ ਨੂੰ ਗਿਆਨ ਦੀ ਨਹੀ ਜੁੱਤੀਆਂ ਦੀ ਘਾਟ ਹੈ ।
Create Wallpaper for this quote
|
|
ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ
Create Wallpaper for this quote
|
|
ਜਦ ਕਦੇ ਵਪਾਰੀ ਫੁੱਲਾਂ ਦੇ
ਭਾਅ ਕੌਡੀਆਂ ਦੇ ਤੁੱਲ ਜਾਂਦੇ ਨੇ
ਫਿਰ ਸ਼ੀਸ਼ੇ ਖੰਜਰ ਹੋ ਜਾਂਦੇ
ਨੈਣ ਵੀ ਸੌਣਾ ਭੁੱਲ ਜਾਂਦੇ ਨੇ...
Create Wallpaper for this quote
|
|
ਉਹ ਇੱਕ ਵਾਰ ਕਹੇ ਤਾਂ ਸਹੀ ਕਿ ਤੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੁਹੱਬਤ ਨਾ ਕਰੀ ਸੌਂਹ ਰੱਬ ਦੀ ਮੈਂ ਖੁਦ ਨੂੰ ਵੀ ਕਦੇ ਸ਼ੀਸ਼ੇ ਚ ਪਿਆਰ ਨਾਲ ਨਾ ਦੇਖਾ।
Create Wallpaper for this quote
|
|
ਵਹਿੰਦੇ ਹੋਏ #ਦਰਿਆ ਨੂੰ ਕੀ ਮੇੜੋਗਾ ਕੋਈ,
ਟੁੱਟੇ ਹੋਏ #ਸ਼ੀਸ਼ੇ ਨੂੰ ਕੀ ਤੇੜੋਗਾ ਕੋਈ
ਚੱਲ #ਯਾਰਾ ਫੇਰ ਇਕ ਵਾਰ #ਇਸ਼ਕ ਕਰਕੇ ਵੇਖਦੇ ਆ
ਹੁਣ ਟੁੱਟੇ ਹੋਏ #ਦਿਲ ਦਾ ਕੀ ਤੇੜੋਗਾ ਕੋਈ...
Create Wallpaper for this quote
|
|
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ
ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ
ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ
Create Wallpaper for this quote
|
|
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ ਮਾਪੇ ਤੇ ਧੀਆਂ ਭੈਣਾਂ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ।
Create Wallpaper for this quote
|
|
#_ਦਿਲ ❤ ਦੀ ਨੀ _ਮਾੜੀ ♥
ਬਸ _ਸ਼ੀਸ਼ੇ👈 ਜਿਹਾ #_ਰੁਤਬਾ 😍 ਰਖਿਆ 🤘
_ਚੰਗਿਆ☺ ਨਾਲ _ਚੰਗੀ😇 ਆ 😘
ਤੇ _ਮਾੜਿਆ😏 ਨਾਲ _ਮਾੜਾ👊 #_ਹਿਸਾਬ ਰਖਿਆ 😉
Create Wallpaper for this quote
|
|
ਨੀ ਇਕ ਮੇਰੀ ਅੱਖ ਕਾਸ਼ਨੀ., ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤ੍ਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ
Create Wallpaper for this quote
|
|
ਦਿਲ ❤ ਦੀ ਨੀ _ਮਾੜੀ ♥
ਬਸ _ਸ਼ੀਸ਼ੇ ਜਿਹਾ ਰੁਤਬਾ ਰਖਿਆ
ਚੰਗਿਆ ਨਾਲ _ਚੰਗੀ ਆ
ਤੇ _ਮਾੜਿਆ ਨਾਲ ਮਾੜਾ ਹਿਸਾਬ ਰਖਿਆ
Create Wallpaper for this quote
|
|
ਮੇਰਾ ਜਾਤੀ ਐ ਖਿਆਲ ਕਿ ਖੁਆਬ ਹੁੰਦੇ ਜਿੰਦਗੀ ਦੇ ਸ਼ੀਸ਼ੇ
ਪਰ ਬੰਦੇ ਖੁਦਾ ਦੇ ਕਰੀਬ ਜੋ ਜਨਾਬ ਹੁੰਦੇ ਜਿੰਦਗੀ ਦੇ ਸ਼ੀਸ਼ੇ
Create Wallpaper for this quote
|
|
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !
Create Wallpaper for this quote
|
|
ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ ਇਸ ਵਿੱਚ ਕੋਈ ਰਾਜ ਨਹੀਂ ,, ਤਾਂ ਹੀ ਕਿਸੇ ਲਈ ਖਾਸ ਹਾਂ ਤੇ ਕਿਸੇ ਲਈ ਖਾਕ ਵੀ ਨਹੀਂ ..
Create Wallpaper for this quote
|
|
ਉਹ ਇੱਕ ਵਾਰ ਕਹੇ ਤਾਂ ਸਹੀ ਕਿ ਤੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੁਹੱਬਤ ਨਾ ਕਰੀ ਸੌਂਹ ਰੱਬ ਦੀ ਮੈਂ ਖੁਦ ਨੂੰ ਵੀ ਕਦੇ ਸ਼ੀਸ਼ੇ ਚ ਪਿਆਰ ਨਾਲ ਨਾ ਦੇਖਾ
Create Wallpaper for this quote
|
|
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ,
ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ ..
Create Wallpaper for this quote
|
|