Total 34 status |
Content | Wallpapers |
|
ਸਾਡੀਆਂ ਗੱਲਾ ਹਮੇਸ਼ਾਂ ਪਿੱਠ ਪਿੱਛੇ ਹੀ ਹੋਣਗੀਆਂ, ਕਿਓਕਿ ਮੂੰਹ ਤੇ ਕਰਨ ਦੀ ਕੋਈ ਹਿੰਮਤ ਨਹੀ ਰੱਖਦਾ 👈...
Create Wallpaper for this quote
|
|
ਦੋਲਤਾਂ 💵 ਤਾਂ ਜੱਗ ਉੱਤੇ 👬👫 ਸੱਭ ਨੇ ਕਮਾਈਆਂ,
ਪਰ ਸਾਡੀਆਂ ਕਮਾਈਆਂ ਵਿੱਚ уααя 👬 ਆਉਦੇ...
Create Wallpaper for this quote
|
|
Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ
2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫
Create Wallpaper for this quote
|
|
ਭੁੱਲਣੀਆਂ ਨੀ ਓਹ ਗੱਲਾਂ ਮਿੱਠੀਆਂ ਜੋ....
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ !!
ਜਦੋਂ ਦੀ ਵਿਛੜੀ ਦਿਲ ਵੀ ਕਿਦਰੇ ਖੋ ਬੈਠਾ...
ਕੱਲ ਚੈਟ ਪੁਰਾਣੀ ਪੜ ਕੇ ਦਿਲ ਜਾ ਰੋ ਬੈਠਾ
Create Wallpaper for this quote
|
|
"ਵਾਹਿਗੁਰੂ" ਸਭ ਤੇਰੀਆਂ ਦਾਤਾਂ ਨੇ, ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ..🙏
Create Wallpaper for this quote
|
|
ਵੈਰੀ ਪੈਰਾਂ ਦੀਆਂ ਮਿੱਟੀਆਂ ਨੇ ਚੁਕਦੇ ਦੇਖੀਂ ਕਿਤੇ ਦੇਣ ਨਾ ਮਿਟਾ... ਸਾਡੀਆਂ ਚੜਤਾਂ ਨੂੰ ਦਾਤਿਆਂ ਨਜਰਾਂ ਤੋਂ ਲਈਂ ਤੂੰ ਬਚਾ.
Create Wallpaper for this quote
|
|
ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ ਜੋਂ
ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ
ਤੇਰੀ ਚੈਟ ਪੁਰਾਣੀ ਪੜ ਕੇ ਦਿਲ ਰੋ ਬੈਠਾ.....
Create Wallpaper for this quote
|
|
ਭੁਲਦੀਆਂ ਨਈ ਉਹ ਗੱਲਾਂ ਮਿੱਠੀਆਂ ਕੀਤੀਆਂ ਜੋਂ ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ
ਜਦੋਂ ਦੀ ਵਿੱਛੜੀ ਦਿਲ ਵੀ ਕਿੱਧਰੇ ਖੋ ਬੈਠਾ ਤੇਰੀ ਫੋਟੋ ਪੁਰਾਣੀ ਦੇਖ ਕੇ ਦਿਲ ਰੋ ਬੈਠਾ....
Create Wallpaper for this quote
|
|
ਡੁੱਬ ਚੱਲਿਆ ਸੂਰਜ ਮਾਏਂ ਢੱਲ ਗਈਆਂ ਨੇ ਧੁੱਪਾਂ, ਸਾਰੀ ਉਮਰ ਮੁੜ ਨੀਂ ਲੱਭੀਆਂ ਸਾਨੂੰ ਸਾਡੀਆਂ ਬਚਪਨ ਵਾਲੀਆਂ ਰੁੱਤਾਂ..!
Create Wallpaper for this quote
|
|
ਸਾਡੀਆਂ ਅੱਖਾਂ ਨੂੰ ਕੀ ਸਜ਼ਾ ਮਿਲੀ ਏ ਯਾਰਾ
ਜੋ ਤੱਕਦੀਆਂ ਨੇ ਤੇਰੀਆਂ ਰਾਹਾਂ ਨੂੰ
ਜਿਹੜੀਆਂ ਤੈਨੂੰ ਗਲ ਲਾਉਣ ਨੂੰ ਤਰਸ ਗਈਆਂ
ਕੀ ਜਵਾਬ ਦੇਵਾਂ ਹੁਣ ਓੁਹਨਾਂ ਬਾਹਾਂ ਨੂੰ ....
Create Wallpaper for this quote
|
|
🔥ਲੋਕਾਂ ਦੀਆਂ👉⏰ਵੇਟਿੰਗਾਂ ਚ ਰਹਿਣ👸ਨੱਡੀਆਂ..
ਸਾਡੀਆਂ ⏰ਉਡੀਕਾਂ ਸਾਡੇ 🙌ਯਾਰ ਕਰਦੇ👏👌....🔥
Create Wallpaper for this quote
|
|
ਜਿੰਨਾ ਦਿਆ ਕਰਦੀ ਤੂੰ ਤਰੀਫਾਂ ਬੱਲਿਏ , ਉਹਨਾ ਤੋ ਹੋਨਿਆਂ ਨਾ ਸਾਡੀਆਂ ਰੀਸਾਂ ਬੱਲਿਏ☺☺👌👌👌
Create Wallpaper for this quote
|
|
😎😛ਚੱਕ ਦੇ ਨੀ #Time ਜਣੀ-ਖਣੀ ਨਾਰ ਦਾ...★ਚਿੱਟੇ ਤੋਂ ਵੀ ਚਿੱਟਾ A # ਕਰੈਕਟਰ ਤੇਰੇ ਯਾਰ ਦਾ... ... ਸਾਨੂੰ ਪੈਣ ਭੁਲੇਖੇ ਉਹਦੇ ਖਿੜ ਖਿੜ ਹੱਸਦੀ ਦੇ ,, ਉਹਦੇ ਵੀ ਬੁੱਲ ਸੁੱਕਦੇ ਹੋਣੇ ਸਾਡੀਆਂ ਗੱਲਾਂ ਦੱਸਦੀ ਦੇ.....😎💪
Create Wallpaper for this quote
|
|
"ਪ੍ਰਸਿੱਥੀਆਂ ਚਾਹੇ ਕੁਝ ਵੀ ਹੋਣ, ਖੁਸ਼ ਰਹਿਣ ਲਈ ਪ੍ਰਤੀਬੰਧ ਰਹੇ ਕਰੋ, ਦੁੱਖ-ਸੁੱਖ ਸਾਡੀ ਸੋਚ ਤੇ ਨਿਰਭਰ ਕਰਦੇ ਹਨ, ਨਾਂ ਕਿ ਸਾਡੀਆਂ ਪ੍ਰਸਿੱਥੀਆਂ ਤੇ II"
Create Wallpaper for this quote
|
|
ਦੋਲਤਾਂ ਤਾਂ ਜੱਗ ਉੱਤੇ ਸਭ ਨੇ ਕਮਾਈਆਂ, ਪਰ ਸਾਡੀਆਂ ਕਮਾਈਆਂ ਵਿੱਚ ਯਾਰ ਆਉਂਦੇ ਨੇ ।
Create Wallpaper for this quote
|
|
ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ,
ਅਕਸਰ ਓਹੀ ਸਾਡੀਆਂ ਅੱਖਾਂ ਖੋਲ ਦਿੰਦੇ ਨੇ..
Create Wallpaper for this quote
|
|
ਸ਼ਕਲਾਂ ਭਾਵੇਂ ਸਾਡੀਆਂ ਅਜੇ ਅਣਜਾਣਿਆ ਨੇ,
ਪਰ ਨਾਮ ਬੜੇ ਮਸ਼ਹੂਰ ਨੇ ਯਾਰਾਂ ਦੇ,
ਗੱਡਵੇਂ ਬੋਲ ਉਹ ਸਾਡੀ ਕਲਮ ਚੋ' ਨਿਕਲੇ
ਵੱਜਦੇ ਨੇ ਜਿਹੜੇ ਵਿੱਚ ਲੋਕਾਂ ਦੀਆਂ ਥਾਰਾ ਦੇ !
Create Wallpaper for this quote
|
|
ਆਕੜ😡 ਵਿੱਚ ਰਹਿਣਾ ਕਿਸੇ ਨੂੰ ਮਾੜਾ ਕਹਿਣਾ
ਇਹ ਗੱਲਾਂ ਸਾਡੇ NATURE ਨੂੰ ਬੈਂਨ ਨੇ
ਕਦੇ ਮਾਣ ਨਾ ਕਰੀਏ ਸੱਚੇ ਰੱਬ ਤੋਂ ਡਰੀਏ
ਉਝ ਤੇਰੇ ਵਰਗੀਆਂ ਲੱਖਾਂ ਸਾਡੀਆਂ FAN ਨੇ 👉
Create Wallpaper for this quote
|
|
ਭਾਵੇਂ ਸਾਡੀਆਂ ਮਾਵਾਂ ਨੇ ਸਾਨੂੰ ਜੰਮਿਆ ਵੱਖ ਵੱਖ ਆ,
ਸਾਡੀਆ ਯਾਰੀਆਂ ਸਾਨੂੰ ਭਰਾ ਬਣਾ ਗਈਆਂ ।
Create Wallpaper for this quote
|
|
ਕਿਤਾਬਾਂ ਸਾਡੀਆਂ ਅੱਖਾਂ ਵਿਚ ਗਿਆਨ ਦਾ ਸੁਰਮਾ ਪਾਉਂਦੀਆਂ ਹਨ।।
Create Wallpaper for this quote
|
|
ਤੇਰਾ ਨੂੰ ਕਸੂਰ ਭੁੱਲਾਂ ਸਾਡੀਆਂ ਸੀ ਸਾਰੀਆਂ
ਤੂੰ ਲਾਈਆਂ ਹੀ ਨਹੀਂ ਸੀ ਦਿਲੋਂ ਸਾਡੇ ਨਾਲ ਯਾਰੀਆਂ..
Create Wallpaper for this quote
|
|
ਮਾਪੇ ਆਪਣੀਆਂ ਖੁਸ਼ੀਆਂ ਵੀ ਸਾਡੇ ਤੋਂ ਵਾਰ ਦਿੰਦੇ ਨੇ ਤੇ ਬਾਕੀ ਦੁਨੀਆਂ ਸਾਡੇ ਤੋਂ ਸਾਡੀਆਂ ਖੁਸ਼ੀਆਂ ਖੋਹਣ ਦੀ ਕੋਸ਼ਿਸ਼ ਕਰਦੀ ਏ !!
Create Wallpaper for this quote
|
|
ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ..
Create Wallpaper for this quote
|
|
ਸਾਡੀਆਂ ਉਮਰਾਂ ਦੇ ਅਦਾਜ਼ੇ ਲਾਉਦੀ ਰਹਿੰਦੀ ਏ
ਆਪਣੀ ਉਮਰ ਵੀ ਸ਼ੀਸ਼ੇ ਦੇ ਵਿੱਚ ਤੱਕਿਆਂ ਕਰ
ਚੌਥੇ ਜਿਹੇ ਦਿਨ ਜੜਾ ਵੀ ਚਿੱਟੀਆ ਹੁੰਦੀਆਂ ਨੇ
Create Wallpaper for this quote
|
|
ਸਾਡੀਆਂ ਦੁਆਵਾਂ ਸਾਡੇ ਕੰਮ ਨਾ ਆਇਆਂ ਅਸੀਂ ਰਹੇ ਤੈਨੂੰ ਮੰਗਦੇ ਤੂੰ ਕਦਰਾਂ ਨਾ ਪਾਈਆਂ
ਦਸ ਤਾਂ ਸਹੀ ਕੀ ਸਾਡੇ ਤੋਂ ਕਸੂਰ ਹੋ ਗਿਆ ਤੂੰ ਬਿਨਾਂ ਗੱਲੋਂ ਦੂਰ ਹੋ ਗਿਆਂ
Create Wallpaper for this quote
|
|
ਹਲੇ ਸਾਡੀਆਂ ਜ਼ੇਬਾਂ ਪਿਆਰ ਨਾਲ ਭਰੀਆ ਨੇ
ਜਦੋ ਪੈਸੇ ਹੋਏ ਸੱਜਣਾ ਉਹ ਵੀ ਵੰਡਾ ਗਏ
Create Wallpaper for this quote
|
|
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ
Create Wallpaper for this quote
|
|
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ
Create Wallpaper for this quote
|
|
ਠੁਕਰਾਉਣ ਵਾਲੇ ਵੀ ਜਿਉਦੇਂ ਰਹਿਣ,ਸਾਨੂੰ ਚਾਹੁਣ ਵਾਲੇ ਵੀ ਜਿਉਦੇਂ ਰਹਿਣ, ਰੱਬਾ ਜੋ ਸਾਡੀਆਂ ਹਾਰਾਂ ਤੋਂ ਖੁਸ਼ ਨੇ, ਸਾਨੂੰ ਹਰਾਉਣ ਵਾਲੇ ਵੀ ਖੁਸ਼ ਰਹਿਣ,,,
Create Wallpaper for this quote
|
|
ਕਿਤਾਬਾਂ ਸਾਡੀਆਂ ਅੱਖਾਂ ਵਿਚ ਗਿਆਨ ਦਾ ਸੁਰਮਾ ਪਾਉਂਦੀਆਂ ਹਨ
Create Wallpaper for this quote
|
|
ਲੋਕ ਸਾਡੀਆਂ ਆਸਾਂ ਤੇ ਪੂਰੇ ਨਹੀਂ ਉੱਤਰਦੇ , ਕਿਉਂਕਿ ਅਸੀਂ ਵੀ ਉਨ੍ਹਾਂ ਦੀਆਂ ਆਸਾਂ ਤੇ ਪੂਰੇ ਨਹੀਂ ਉਤਰਦੇ |
Create Wallpaper for this quote
|
|
ਵਾਂਗ ਸ਼ੇਰ ਦੇ ਇੱਕ ਇੱਕ ਸਿੰਘ ਹੁੰਦਾ
ਭਾਵੇ ਗਿਣਤੀ ਕਰ ਲੱਖ ਲੱਖ ਹਜਾਰਾਂ ਦੀ
ਰੂਹ ਗਰਮ ਰਹੀ ਮੁੱਢ ਤੋ ਸਿੱਖ ਸਰਦਾਰਾਂ ਦੀ
ਮਾੜਾ ਤੱਕੀਏ ਨਾ ਮਾੜਾ ਕਹੀਏ ਨਾ
ਦੁਨੀਆਂ ਕਾਇਲ ਸਾਡੇ ਕਿਰਦਾਰਾਂ ਦੀ
ਜਾਨ ਦੇ ਸਕਦੇ ਹਾਂ ਕਿਸੇ ਦੀ ਆਬਰੂ ਲਈ
ਇਹੀ ਕਹਾਣੀ ਸਾਡੀਆਂ ਦਸਤਾਰਾਂ ਦੀ
Create Wallpaper for this quote
|
|
ਚਾਹਤ , ਸਾਦਗੀ ,ਫਿਕਰ ,ਵਫ਼ਾ ਤੇ ਕਦਰ
ਸਾਡੀਆਂ ਏਹੀ ਆਦਤਾਂ ਸਾਡਾ ਹੀ ਤਮਾਸ਼ਾ ਬਣਾ ਦਿੰਦੀਆਂ ਨੇ
Create Wallpaper for this quote
|
|
ਚਾਹਤ , ਸਾਦਗੀ , ਫਿਕਰ , ਵਫਾ ਤੇ ਕਦਰ
ਸਾਡੀਆਂ ਏਹੀ ਆਦਤਾਂ
ਸਾਡਾ ਹੀ ਤਮਾਸ਼ਾ ਬਣਾ ਦਿੰਦੀਆ ਹਨ ..!!
Create Wallpaper for this quote
|
|