Total 16 status |
Content | Wallpapers |
|
ਮੈਂ ਤਾਂ ਅੱਜ ਓੁਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀ …. ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿੱਤਾ, ਜੋ ਸਿਰਫ ਤੇਰਾ ਹੀ ਸੀ..!
Create Wallpaper for this quote
|
|
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..!!
Create Wallpaper for this quote
|
|
ਜਾਣ ਲੱਗੀ ਕਹਿ ਗਈ
"ਮੈਂ ਤਾਂ ਪਿਆਰ ਸਿੱਖਣ ਆਈ ਸੀ ਕਿਸੇ ਹੋਰ ਦੇ ਲਈ
ਵੈਸੇ ਪਿਆਰ ਚੰਗਾ ਕਰ ਲੈਨੇ ਓ ਤੁਸੀ..!!
Create Wallpaper for this quote
|
|
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾਂ
ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ..!!
Create Wallpaper for this quote
|
|
ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ ..
ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੋਲ ਸੀ..!!
Create Wallpaper for this quote
|
|
ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ..!!
ਜਿਸਨੂੰ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ..!!
Create Wallpaper for this quote
|
|
ਅਸੀ ਬੈਠੇ ਹਾਂ ਵਿੱਚ ਪਰਦੇਸਾਂ ਦੇ ਕੀ ਕਰੀੲੇ ਮਜਬੂਰੀ ਸੀ,
ਘਰ ਦੀਅਾਂ ਤੰਗੀਅਾਂ ਕੱਟਣ ਲੲੀ ਪੈਸਾ ਵੀ ਬਹੁਤ ਜਰੂਰੀ ਸੀ..!
Create Wallpaper for this quote
|
|
ਕੁੱਝ ਉਸਦੀ ਆਕੜ ਸੀ, ਕੁੱਝ ਮੇਰਾ ਗੁੱਸਾ ਸੀ, ਉਹ ਨਖਰੇ ਕਰਦਾ ਸੀ, ਸੁਭਾਅ ਮੇਰਾ ਵੀ ਪੁੱਠਾ ਸੀ..!
Create Wallpaper for this quote
|
|
ਐਵੇਂ ਧੋਖੇਬਾਜ਼ ਲੋਕੀ ਕਹਿੰਦੇ ਸਾਹਿਬਾਂ ਨੂੰ, ਮਿਰਜ਼ੇ ਦੀ ਯਾਰੋ ਏਦਾ ਲਿਖੀ ਹੋਈ ਸੀ..!
Create Wallpaper for this quote
|
|
ਬਚਪਨ ਵੀ ਕਮਾਲ ਦਾ ਸੀ, ਖੇਡਦੇ-ਖੇਡਦੇ ਚਾਹੇ ਛੱਤ ਤੇ ਸੌਂਈਏ,
ਜਾਂ
ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..!
Create Wallpaper for this quote
|
|
ਬਚਪਨ ਦੀ ਉਹ ਅਮੀਰੀ ਵੀ ਨਾ ਜਾਣੇ ਕਿੱਥੇ ਖੋ ਗਈ,
ਜਦੋਂ ਸਮੁੰਦਰ ਵਿੱਚ ਸਾਡੇ ਵੀ ਪਾਣੀ ਵਾਲੇ ਜਹਾਜ਼ ਚੱਲਿਆਂ ਕਰਦੇ ਸੀ..!
Create Wallpaper for this quote
|
|
ਬੜਾ ਪਿਆਰਾ ਬਚਪਨ ਸੀ ਜਦੋਂ ਖੇਡਦੇ ਅਜੀਬ ਜਿਹੇ ਖੇਲ ਸੀ,
ਪੁਰਾਣੇ ਜਿਹੇ ਟਾਇਰ ਦੀ ਲੱਕੜ ਦੇ ਡੰਡੇ ਨਾਲ ਬਣਾ ਦਿੰਦੇ ਰੇਲ ਸੀ..!
Create Wallpaper for this quote
|
|
ਕਾਗਜ਼ ਦੀ ਕਿਸ਼ਤੀ ਸੀ, ਪਾਣੀ ਦਾ ਕਿਨਾਰਾ ਸੀ, ਖੇਡਣ ਦੀ ਮਸਤੀ ਸੀ, ਦਿਲ ਵੀ ਅਵਾਰਾ ਸੀ,
ਕਿੱਥੇ ਆ ਗਏ ਯਾਰੋ ਸਮਝਦਾਰੀ ਦੀ ਦਲ-ਦਲ 'ਚੋ, ਯਾਰੋ ਉਹ ਨਦਾਨ ਬਚਪਨ ਕਿੰਨਾ ਪਿਆਰਾ ਸੀ..!
Create Wallpaper for this quote
|
|
ਜਦੋ ਅਸੀਂ ਸਕੂਲ ਵਿੱਚ ਪੜਦੇ ਹੁੰਦੇ ਸੀ, ਕਿੰਨਾ ਹੱਸਦੇ ਖੇਡਦੇ ਲੜਦੇ ਹੁੰਦੇ ਸੀ,
ਉਹ ਦਿਨ ਉਹ ਵਕਤ ਸੋਹਣੇ ਹੁੰਦੇ ਸੀ, ਉਦੋਂ ਇਸ ਜੱਗ ਤੋਂ ਅਣਜਾਣ ਹੁੰਦੇ ਸੀ..!
Create Wallpaper for this quote
|
|
ਨਾ ਉਹ ਭੁੱਲਦੀ ਬਚਪਨ ਦੀ ਖੇਡ ਕਲ਼ੀ-ਜੋਟਾ,
ਅਸੀਂ ਆਪਣੀਆਂ ਖੁਸ਼ੀਆਂ ਤੇਰੇ ਉਤੋਂ ਵਾਰਦੇ ਸੀ,
ਹੱਥ ਵਿੱਚ ਹੁੰਦਾ ਜੋਟਾ ਤੇ ਕਲ਼ੀ ਕਹਿ ਕੇ ਹਾਰਦੇ ਸੀ..!
Create Wallpaper for this quote
|
|
ਸਾਰੀ ਰਾਤ ਮੈਂ ਆਪਣੇ ਸੁਪਨੇ ਦੇ ਵਿੱਚ ਸਵਰਗ ਦੀ ਸੈਰ ਕੀਤੀ, ਜਦੋਂ ਸਵੇਰੇ ਅੱਖ ਖੁੱਲੀ ਤਾਂ ਮੇਰਾ ਸਿਰ ਮਾਂ ਦੇ ਪੈਰਾਂ ਵਿੱਚ ਸੀ..!
Create Wallpaper for this quote
|
|