ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 20 status
ContentWallpapers
ਸਿਮਰਨ ਕਰੀਏ ਤਾਂ ਮੰਨ ਸਵਰ ਜਾਵੇ
ਸੇਵਾ ਕਰੀਏ ਤਾਂ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾਂ ਦੀ ਬਾਣੀ
ਅਮਲ ਕਰੀਏ ਤਾਂ ਜਿੰਦਗ਼ੀ ਸਵਰ ਜਾਵੇ.!

Create Wallpaper for this quote
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ,
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ..!!

Create Wallpaper for this quote
ਕੁਝ ਪੜਨਾ ਹੈ ਤਾਂ 👉 ਗੁਰਬਾਣੀ ਪੜੋ
ਕੁਝ ਕਰਨਾ ਹੈ ਤਾਂ 👉 ਸੇਵਾ ਕਰੋ
ਕੁਝ ਜਪਣਾ ਹੈ ਤਾਂ 👉 ਵਾਹਿਗੁਰੂ ਜਪੋ
ਕੁਝ ਮੰਗਣਾ ਹੈ ਤਾਂ 👉 ਸਰਬੱਤ ਦਾ ਭਲਾ ਮੰਗੋ 🙏🙏
ਸਤਿਨਾਮੁ ਵਾਹਿਗੁਰੂ ਜੀ..🙏🙏

Create Wallpaper for this quote
ਆਪਣੇ ਮਾਤਾ- ਪਿਤਾ ਦੀ ਉਵੇਂ ਸੇਵਾ ਕਰੋ,
ਜਿਵੇਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੀ ਕਰਨ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
Punjabi  ਸਿਆਣਪ ਦੀਆਂ ਗੱਲਾਂ  wallpaper
Punjabi Wisdom Quotes wallpaper
ਉਹ ਹੱਥ ਸਦਾ ਪਵਿੱਤਰ ਹੁੰਦੇ ਹਨ,
ਜੋ ਪ੍ਰਾਰਥਨਾ ਤੋਂ ਜਿਆਦਾ ਸੇਵਾ ਲਈ ਉੱਠਣ ।

Create Wallpaper for this quote
punjabi thoughts on life images
ਸੇਵਾ ਮਾਂ ਬਾਪ ਦੀ ਕਰਨੀ,
ਗੁਰੂ ਦੁਆਰੇ ਹਾਜ਼ਰੀ ਭਰਨੀ,
ਲਾਉਣਾਂ ਮਨ ਨੂੰ ਰੱਬ ਦੇ ਚਰਨੀ,
ਤਿੰਨੇ ਇਕ ਬਰਾਬਰ ਨੇ....

Create Wallpaper for this quote
ਜਿਹਨਾਂ ਅੰਦਰ ਆਜ਼ਾਦੀ ਦਾ ਚਾਅ ਹੁੰਦਾ ਬਾਜ਼ੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ ਤੋੜ ਟਾਹਣੀ ਨਾਲੋਂ ਭੁੰਜੇ ਸੁਟੋ ਭਾਵੇਂ ਪਰ ਮਹਿਕਣੋਂ ਫਿਰ ਵੀ ਨਹੀਂ ਫੁੱਲ ਜਾਂਦੇ ਸੇਵਾ ਦੇਸ਼ ਤੇ ਕੌਮ ਦੀ ਕਰਨ ਦੇ ਲਈ ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ ਜਦ ਭਗਤ ਸਿੰਘ ਵਰਗੇ ਜਾਨਾਂ ਵਾਰਦੇ ਨੇ ਝੰਡੇ ਉਦੋਂ ਆਜ਼ਾਦੀ ਦੇ ਝੁੱਲ ਜਾਂਦੇ

Create Wallpaper for this quote
ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ।
ਜਿੰਨਾ ਦੇਸ ਸੇਵਾ ਵਿੱਚ ਪੈਰ ਪਾਇਆ, ਉਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ।

Create Wallpaper for this quote
ਦੇਸ਼ਭਗਤੀ  wallpaper
ਪੜਾਈ ਵੀ ਇੱਕ ਅਜੀਬ ਚੀਜ਼ ਹੈ !
ਜ੍ਹਿਨਾਂ ਲੋਕਾਂ ਨੇ PHD ਕੀਤੀ ਏ,
ਉਹ ਦੇਸ਼ ਵਿਰੁੱਧ ਨਾਅਰੇ ਲਾਉਂਦੇ ਨੇ, ਤੇ
12 ਪਾਸ ਸਿਆਚਿਨ ਵਿੱਚ ਮਾਈਨਸ 45 ਡਿਗਰੀ ਚ, ਦੇਸ਼ ਦੀ ਸੇਵਾ ਕਰਦੇ ਨੇ !

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਸਿਮਰਨ ਕਰੀਏ ਤਾਂ ਮਨ ਸਵਰ ਜਾਵੇ ਸੇਵਾ ਕਰੀਏ ਤਾਂ ਤਨ ਸਵਰ ਜਾਵੇ.
ਕਿੰਨੀ ਮਿੱਠੀ ਸਾਡੇ ਗੁਰੂ ਦੀ ਬਾਣੀ ਅਮਲ ਕਰੀਏ ਤਾਂ ਜਿੰਦਗੀ ਸਵਰ ਜਾਵੇ.!!

Create Wallpaper for this quote
ਧਾਰਮਿਕ wallpaper
ਇਕ ਬੰਦਾ ਬੈਂਕ ਚ ਲੋਨ ਲੈਣ ਲੲੀ ਆਇਆ ........
... ਸੇਵਾਦਾਰ ਕਹਿੰਦਾ - ਪਹਿਲਾਂ ਸ਼ੈਣੀ (Saini) ਸਾਹਬ ਕੋਲ ਫ਼ਾੲੀਲ ਲੈ ਕੇ ਜਾਉ,
ਫੇਰ ਪਾਸ ਕਰਾਕੇ ਵਰਮਾ ਜੀ ਕੋਲ ਅਤੇ
ਅਖੀਰ 'ਚ ਅਾਰੇ (R.A.) ਸਾਹਬ ਕੋਲ ...
ਗ੍ਰਾਹਕ ਕਹਿੰਦਾ - " ਸਾਲਿਉ ਸਾਰੇ ਸੰਦ ਹੀ ਭਰਤੀ ਕੀਤੇ ਨੇ
ਕੋਈ ਬੰਦਾ ਹੈ ਨੀ ਬ੍ਰਾਂਚ ਚ???? "

Create Wallpaper for this quote
ਹਮੇਸ਼ਾ ਹੀ ਮਾਤਾ_ਪਿਤਾ ਦਾ ਸਤਿਕਾਰ ਕਰੋ
ਮਾਤਾ_ਪਿਤਾ ਦੀ ਸੇਵਾ ਹੀ ਸਬ ਤੋਂ ਵੱਡੀ ਸੇਵਾ ਹੈ

Create Wallpaper for this quote
ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ । ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹

Create Wallpaper for this quote
Punjabi Long messages and Punjabi Stories wallpaper
ਮਾਂ ਬਾਪ ਦੀ ਸੇਵਾ ਹੀ ਸਭ ਤੋਂ ਵੱਡਾ ਮੇਵਾ।।

Create Wallpaper for this quote
Punjabi mothers day quotes and wallapapers
ਜੇ ਆਪਣੀ ਅਮੀਰੀ ਦੇਖਣੀ ਹੋਵੇ ਤਾਂ
ਲੋੜਵੰਦਾਂ ਦੀ ਸੇਵਾ ਕਰਕੇ ਦੇਖੋ
ਜੇ ਆਪਣੀ ਗਰੀਬੀ ਦੇਖਣੀ ਹੋਵੇ ਤਾਂ
ਅਮੀਰਾਂ ਨਾਲ ਵਰਤਣ ਲੱਗ ਜਾਉ


Create Wallpaper for this quote
punjabi thoughts with explanation
ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥

Create Wallpaper for this quote
ਪੜਾਈ ਵੀ ਇੱਕ ਅਜੀਬ ਚੀਜ਼ ਹੈ ਜ੍ਹਿਨਾਂ ਲੋਕਾਂ ਨੇ PHD ਕੀਤੀ ਏ, ਉਹ ਦੇਸ਼ ਵਿਰੁੱਧ ਨਾਅਰੇ ਲਾਉਂਦੇ ਨੇ ਤੇ 12 ਪਾਸ ਸਿਆਚਿਨ ਵਿੱਚ ਮਾਈਨਸ 45 ਡਿਗਰੀ ਚ ਦੇਸ਼ ਦੀ ਸੇਵਾ ਕਰਦੇ ਨੇ,

Create Wallpaper for this quote
ਰਾਜਨੀਤੀ ਵਿਚ ਜਨਤਾ ਦੀ ਸੇਵਾ ਕਰਨ ਦੀ ਇੱਛਾ
ਅਸਲ ਵਿਚ ਉਹਨਾਂ ਤੇ ਹਕੂਮਤ ਕਰਨ ਦਾ ਬਹਾਨਾ ਹੁੰਦੀ ਹੈ ।

Create Wallpaper for this quote
ਦੁਰਭਾਗ ਇਹ ਹੈ ਕਿ ਮਨੁੱਖ ਪ੍ਰਸੰਸਾ ਕਰਨ ਵਾਲੇ ਦੀ , ਸੇਵਾ ਕਰਨ ਵਾਲੇ ਨਾਲੋਂ ਵੀ ਵਧੇਰੇ ਕਦਰ ਕਰਦਾ ਹੈ|

Create Wallpaper for this quote
ਜਿਨ੍ਹਾਂ ਵਿੱਚ ਆਸ ਅਤੇ ਸਬਰ ਹੋਣ, ਸਮਾਂ ਉਨ੍ਹਾਂ ਦੀ ਸੇਵਾ ਵਿੱਚ ਆ ਟਿਕਦਾ ਹੈ ਅਤੇ ਘਟਨਾਵਾਂ ਉਨ੍ਹਾਂ ਦੀ ਇੱਛਾ ਅਨੁਸਾਰ ਮੋੜ ਕੱਟਦੀਆਂ ਹਨ।

Create Wallpaper for this quote
writer narinder singh kapoor

Recent Punjabi Searches