Total 40 status |
Content | Wallpapers |
|
ਸਾਲਾ ਮੇਰੇ ਵਹਟਸੱਪ ਤੇ ਇੱਕ ਬੰਦਾ ਇੰਨੀ ਉਦਾਸ ਸ਼ਾਇਰੀ ਕਰਦਾ ਹੈ ਕਿ ਹੁਣ ਤਾਂ ਮੈਂ ਵੀ ਉਸਦੀ ਸਹੇਲੀ ਨੂੰ ਮਿਸ ਕਰਨ ਲੱਗ ਪਿਆ ਹਾਂ..!
Create Wallpaper for this quote
|
|
ਭਾਵੇਂ 3G ਆ ਗਏ 📱 ਫੋਨ, ਨਾ 3310 ਵਰਗੀ 🎼 TONE, ਜਦੋਂ ਵੱਜਦੀ
ਗਵਾਂਡੀ ਕਹਿੰਦੇ, ਮੁੰਡਾ ਬੜਾ ਅਥ੍ਹਰਾ, ਸੱਪਾਂ ਵਾਲੀ GAME ਦਾ ਨਜ਼ਾਰਾ ਵਖਰਾ..😋 😜
Create Wallpaper for this quote
|
|
ਬੁੱਕਲ ਦੇ ਸੱਪਾਂ ਤੋਂ ਬਚਾਈਂ ਮਾਲਕਾ👐
ਯਾਰ ਬਣਾ ਕੇ ਡੰਗ ਮਾਰਦੇ ਨੇ....
Create Wallpaper for this quote
|
|
ਸੱਪ ਨਾਲੋਂ ਵੱਧ ਜਹਿਰ ਅੱਜ ਕੱਲ ਕਈ ਬੰਦੇ ਗੱਲਾਂ ਗੱਲਾਂ ਵਿਚ ਹੀ ਉਗਲ ਦਿੰਦੇ ਹਨ..
Create Wallpaper for this quote
|
|
ਸੱਪਾਂ ਨੂੰ ਸਪੇਰਿਆਂ ਨੇ ਇਹ ਕਹਿ ਕੇ ਕੈਦ ਕਰ ਲਿਆ ਕਿ ਬੰਦੇ ਨੂੰ ਡੱਸਣ ਲਈ ਬੰਦੇ ਹੀ ਬਥੇਰੇ ਨੇ..🙏
Create Wallpaper for this quote
|
|
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ,, ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ ..
Create Wallpaper for this quote
|
|
ਕਾਲਾ ਸੱਪ ਰੰਗ ਸੂਟ ਤੂੰ ਸਵਾ ਲਿਆ ਨੀ ਮੁੰਡਿਆਂ ਦੀ ਖੈਰ ਨਹੀਂ..🏃
Create Wallpaper for this quote
|
|
Online -Online ਚੈਟ ਕਰਦੀ ਸਾਉਣ ਦੇ ਮਹੀਨੇ ਕੁੜੀ ਸੱਪ ਫੜ ਦੀ..🐍
Create Wallpaper for this quote
|
|
ਯਾਦਾਂ ਦਾ ਸੱਪ ਕਦੇ-ਕਦੇ ਬਸ ਲੜਦਾ ਰਹਿੰਦਾ ਏ,
ਉਂਝ ਤਾਂ ਭਾਵੇ ਤੇਰੇ ਬਾਜੋ ਸਰਦਾ ਰਹਿੰਦਾ ਏ...
Create Wallpaper for this quote
|
|
ਸ਼ਿਕਾਰੀ ਅੱਖ ਸ਼ਰੀਕੀ ਚੱਕ ਮੰਡ੍ਹੀਰ ਦੀ ਮੱਤ ਪੁਆੜੇ ਪਾਉਂਦੇ ਨੇ, ਜ਼ਹਿਰੀ ਸੱਪ ਡੂੰਮਣਾ ਮੱਖ ਪਿੰਡਾਂ ਦੇ ਜੱਟ ਕਦੇ ਨਾ ਕਾਬੂ ਆਉਂਦੇ ਨੇ..
Create Wallpaper for this quote
|
|
ਪਿੰਦੇ ਜਿਹੜੇ ਦਾਰੂ ਨਾਲੇ ਖਾਂਦੇ ਗੀਰੀਆਂ..
ਨੱਪਣ ਗੇ ਕਿੱਥੋਂ ਸੱਪਾਂ ਦੀਆਂ ਸੀਰੀਆਂ.
Create Wallpaper for this quote
|
|
*ਬਾਪੂ ਨੇ ਕਿਹਾ ਕਾਕੇ ਬੁੱਲੇ ਜਿੰਨੇ ਮਰਜੀ ੳੁਡਾੲੀ ਪਰ ਸੱਪ 🐍 ਤੇ ਸ਼ਰੀਕ ਦਾ ਵਸਾਹ ਨਾ ਖਾੲੀ.......✍🏻
Create Wallpaper for this quote
|
|
ਸੱਪ ਦਾ ਤਰਨਾ ਸੱਥ ਵਿੱਚ ਖੱੜਨਾ ਗੱਲ ਦਾ ਕਰਨਾ
ਜਣੇ ਖਣੇ ਦੇ ਵਸ ਦਾ ਨਈ ਦੁੱਖ ਦਾ ਜਰਨਾ ਸੱਚ ਤੇ ਅੜਨਾਂ
ਕਿਸੇ ਲਈ ਮਰਨਾ ਜਣੇ ਖਣੇ ਦੇ ਵੱਸ ਦਾ ਨਈ
Create Wallpaper for this quote
|
|
ਸੱਪਾਂ ਨੂੰ ਸਪੇਰਿਆਂ ਨੇ ਇਹ ਕਹਿ ਕੇ ਕੈਦ ਕਰ ਲਿਆ, ਕਿ ਬੰਦੇ ਨੂੰ ਡੱਸਣ ਲਈ ਬੰਦੇ ਹੀ ਬਥੇਰੇ ਨੇ !!
Create Wallpaper for this quote
|
|
ਅੱਜ ਤਾਂ ਸੰਗਰੂਰ ਵਾਲਿਆਂ ਨੇ ਹੱਦ ਈ ਕਰਤੀ ਜਦੋ ਮਾਸਟਰ ਨੇ ਪੁੱਛਿਆ ਕਿ
ਜੇ ਸੱਪ ਡੰਗ ਮਾਰੇ ਤਾਂ ਰੋਗੀ ਨੂੰ ਕਿੱਥੇ ਲਿਜਾਣਾ ਚਾਹੀਦਾ ਹੈ...
.
.
.
ਮਾਸਟਰ ਜੀ ....ਬਡਰੁੱਖਾਂ..
ਮਾਸਟਰ ਬੇਹੋਸ...
😂😂😂
Create Wallpaper for this quote
|
|
ਸੱਪਾਂ ਦਾ ਭੁਲੇਖਾ ਪਾਵੇ ਮੇਰੀ ਗੁੱਤ ਦਾ, ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ …
Create Wallpaper for this quote
|
|
ਨੀ 🙎🏻 ਕੀੜੇ ਪੈਣ 🐜🐜 ਗੇ ਮਰੇ ਗੀ ਸੱਪ 🐍ਲੜ
ਕੇ ਨੀ ਮਿੱਤਰਾਂ 👱🏻 ਨੂੰ ਧੋਖਾ ਦੇਣੀ ਏ..ਦੀਪ
Create Wallpaper for this quote
|
|
ਗੁਣ ਅਤੇ ਔਗੁਣ ਦੀ ਪਹਿਚਾਣ ਐਂਥੋਂ ਹੀ ਹੁੰਦੀ ਹੈ, ਕਿ ਜਿਹੜਾ ਪਾਣੀ ਗਾਂ ਪੀਂਦੀ ਹੈ ਉਹ ਦੁੱਧ ਬਣਦਾ ਹੈ, ਅਤੇ ਜਿਹੜਾ ਪਾਣੀ ਸੱਪ ਪੀਂਦਾ ਹੈ ਉਹ ਜ਼ਹਿਰ ਬਣਦਾ ਹੈ II
Create Wallpaper for this quote
|
|
'ਅੱਧੇ ਪਿੰਡ ਵਿੱਚ ਚੱਲੇ ਵੈਰ ਜੱਟ ਦਾ ਤਾਹਵੀ ਯਾਰੋ ਹੱਸ ਕੇ ਅਾ ਦਿਨ ਕੱਟਦਾ ਕਦੇ ਚੱਲਣ ਦਾਦੇ ਦੀਆਂ ਕਦੇ ਪੋਤੇ ਦੀਆਂ ਓਏ ਮੁੱਕਦਾ ਨਹੀ ਵੈਰ ਕਦੇ ਮੋਰ-ਸੱਪ ਦਾ'
Create Wallpaper for this quote
|
|
ਅੰਨਾ ਬੰਦਾ ਰਾਹ ਜੇ ਪੁੱਛੇ,ਪੁੱਠੇ ਰਸਤੇ ਪਾਈਏ ਨਾਂ
ਕਹਿਣ ਸਿਆਣੇ ਵੈਰੀ ਦੇ ਘਰ,ਭੁੱਲ ਕੇ ਖਾਣਾ ਖਾਈਏ ਨਾਂ
ਜੋ ਰੱਸੀ ਦਾ ਸੱਪ ਬਣਾ ਦੇ ਗੱਲ ਤੀਂਵੀ ਨੂੰ ਦੱਸੀਏ ਨਾ
ਇੱਕ ਕਿਸੇ ਦੀ ਕਰੋ ਨਾਂ ਚੁਗਲੀ ਇੱਕ ਮਾੜੇ ਤੇ ਹੱਸੀਏ
Create Wallpaper for this quote
|
|
ਸ਼ਿਕਾਰੀ ਅੱਖ, ਸ਼ਰੀਕੀ ਚੱਕ, ਮਡੀਰ ਦੀ ਮੱਤ, ਪੁਆੜੇ ਪਾਉਦੇ ਨੇ, ਜਿਹਰੀ ਸੱਪ, ਡੂੰਮਣਾ ਮੱਖ, ਪਿੰਡ ਦੇ ਜੱਟ ਨਾ ਕਾਬੂ ਆਉਂਦੇ ਨੇ ।
Create Wallpaper for this quote
|
|
ਚਾਹੇ ਦੁੱਧ ਪਿਆਲੋ ਬੁੱਕਾਂ ਨਾਲ,
ਸੱਪਾ ਨੇ ਆਖਰ ਲੜ ਜਾਣਾ,
ਜਿੱਥੇ ਗੈਰਾ ਨੇ ਖੜਨਾ ਨੀ,
ਓਥੇ ਯਾਰਾਂ ਨੇ ਅੜ ਜਾਣਾ ।
Create Wallpaper for this quote
|
|
ਜੀ-ਜੀ ਕਰਨ ਜਿਹੜੇ ਬਾਹਲੇ,
ੳੁਹ ਅੰਦਰੋਂ ਸੱਪ ਹੁੰਦੇ ਨੇ,
ਸਿੱਧਾ ਰੱਖਣ ਹਿਸਾਬ ਜਿਹੜੇ,
ੳੁਹ ਬੰਦੇ ਅੱਤ ਹੁੰਦੇ ਨੇ ।
Create Wallpaper for this quote
|
|
ਯਾਰੋ ਫੜਨੇ ਔਖੇ ਨੇ
ਉਡਣੇ ਸੱਪ , ਸ਼ੇਰ ਦੀ ਲੱਤ , ਮਿਰਗ ਦਾ ਲੱਕ, ਕਬੂਤਰ ਚੀਨੇ
Create Wallpaper for this quote
|
|
ਪਹਿਲਾਂ ਡਰਦੀ ਸੀ ਇੱਕ ਕਾਕਰੋਚ ਤੋਂ, ਮਾਂ ਹਾਂ ਹੁਣ ਸੱਪ ਵੀ ਮਾਰ ਦਿੰਦੀ ਹਾਂ !!
Create Wallpaper for this quote
|
|
ਕੀ ਕਿਹਾ ਨੋਕੀਆਂ ਨੇ ਸੱਪ ਵਾਲੀ ਗੇਮ ਬੰਦ ਕਰਤੀ ਹੁਣ.
ਲੈ ਬੜੀ ਮਾੜੀ ਕੀਤੀ ਏ ਤਾਂ.!!
Create Wallpaper for this quote
|
|
ਬੁੱਕਲ ਦੇ ਸੱਪਾਂ🐍 ਤੋਂ ਬਚਾਈਂ ਮਾਲਕਾ 👐!
ਭਰਾ ✌ ਕਹਿ ਕੇ ਡੰਗ ਮਾਰਦੇ ਆ...
Create Wallpaper for this quote
|
|
ਸੱਪ ਉੱਡਣੇ ਨਾ ਜੋਗੀਆਂ ਤੋਂ ਕੀਲ ਹੁੰਦੇ ਨੇ
ਔਖੇ ਪੱਟਣੇ ਜੋ ਗੱਭਰੂ ਸ਼ੌਕੀਨ ਹੁੰਦੇ ਨੇ
Create Wallpaper for this quote
|
|
ਚਾਹੇ ਦੁੱਧ ਪਿਆਲੋ ਬੁੱਕਾ ਨਾਲ
ਸੱਪਾਂ ਨੇ ਆਖਰ ਲੜ੍ਹ ਜਾਣਾ
ਜਿਥੇ ਗੈਰਾਂ ਨੇ ਖੜਨਾ ਨੀ
ਓਥੇ ਯਾਰਾਂ ਨੇ ਅੜ੍ਹ ਜਾਣਾ
Create Wallpaper for this quote
|
|
ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ
ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ
ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ ਜਾਨ ਨੂੰ
ਇਸੇ ਲਈ ਤਾ ਆਪ ਹੀ ਰੋ ਰੋ ਹੰਜੂਆ ਨਾਲ ਮਿੱਟਾ ਦਿੱਤੀ
Create Wallpaper for this quote
|
|
ਸੱਪ ਤੇ ਸ਼ੇਰ ਜਿਵੇਂ ਮਸਤੀ ਚ ਰਹਿੰਦੇ ਆਂ
ਸੋਚਆਂ ਨਾ ਸੌਚਣਾਂ ਕੀ ਲੌਕ ਸਾਨੂੰ ਕਹਿੰਦੇ ਆਂ
ਕੀਤੇ ਪੱਕੇ ਪ੍ਰਬੰਧ ਮੂੰਹ ਕਰ ਦਈਏ ਬੰਦ
Create Wallpaper for this quote
|
|
ਤੇਰਾ ਇਸ਼ਕ ਜ਼ਹਿਰ ਬਣ ਚੜ ਜਾਵੇ
ਸਾਨੂੰ ਯਾਦਾਂ ਦਾ ਸੱਪ ਲੜ ਜਾਵੇ..
Create Wallpaper for this quote
|
|
ਚਾਹੇ ਦੁੱਧ ਪਿਆਲੋ ਬੁੱਕਾਂ ਨਾਲ, ਸੱਪਾ ਨੇ ਆਖਰ ਲੜ ਜਾਣਾ, ਜਿੱਥੇ ਗੈਰਾ ਨੇ ਖੜਨਾ ਨੀ, ਓਥੇ ਯਾਰਾਂ ਨੇ ਅੜ ਜਾਣਾ
Create Wallpaper for this quote
|
|
ਜਿੰਨਾਂ ਨੂੰ ਸੱਜਣ ਹੀ ਜ਼ਹਿਰ ਵਰਗੇ ਟੱਕਰੇ ਹੋਣ
ੳਹਨਾਂ ਨੂੰ ਕਾਹਦਾ ਭੈਅ ਸੱਪਾਂ ਤੋਂ.
Create Wallpaper for this quote
|
|
ਜਿਹੜੇ ਨਾਲ ਬਹਿਕੇ ਹੱਸਦੇ ਨੇ,
ਉਹੀ ਸੱਪ ਬਣਕੇ ਡੱਸਦੇ ਨੇ...
Create Wallpaper for this quote
|
|
ਸੱਪ ਨਾਲੋ ਜਿਆਦਾ ਜ਼ਹਿਰੀਲੇ ਤਾਂ ਅੱਜ ਕੱਲ ਦੇ ਲੋਕ
ਡੰਗ ਵੀ ਆਪਣਾ ਬਣਾਕੇ ਮਾਰਦੇ ਆ ।।
Create Wallpaper for this quote
|
|
ਅੱਜ ਦਿਨ ਚੜਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰ
Create Wallpaper for this quote
|
|
ਗੱਲਾਂ ਦੀ ਮਿਠਾਸ ਦਿਲ ਦਾ ਭੇਦ ਨਹੀਂ ਖੋਲਦੀ ਜਨਾਬ
ਮੋਰ ਨੂੰ ਦੇਖਕੇ ਕਦੇ ਲੱਗਾ ਕਿ ਉਹ ਸੱਪ ਖਾਂਦਾ ਹੋਵੇਗਾ
Create Wallpaper for this quote
|
|
ਸੱਪ ਬੇਰੁਜ਼ਗਾਰ ਹੋ ਗਏ ਨੇ
ਹੁੱਣ ਤਾਂ ਇਨਸਾਨ ਕੱਟਣ ਲੱਗੇ ਨੇ
ਕੁੱਤੇ ਵੀ ਕੀ ਕਰਨ ਜਨਾਬ,
ਤਲਵੇ ਤਾਂ ਇਨਸਾਨ ਚੱਟਣ ਲੱਗੇ ਨੇ~
Create Wallpaper for this quote
|
|
ਆਲ ਦੁਆਲੇ ਘੁੱਪ ਹਨੇਰਾ.. ਕੱਲਾ ਮੈਂ
ਲੱਖਾਂ ਸੱਪਾਂ ਵਿਚ ਸਪੇਰਾ..ਕੱਲਾ ਮੈਂ
ਬਾਬਾ ਨਜ਼ਮੀ
Create Wallpaper for this quote
|
|