ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 30 status
ContentWallpapers
ਲੰਡੀ ਜੀਪ 🚙 ਰੱਖੀ ਯਾਰਾਂ ਵੈਲੀਆਂ ਲਈ ਕਾਲਾ Bullet 🏍 ਰੱਖਿਆ ਸਹੇਲੀਆਂ ਲਈ..!! ਨੀਲਾ ford 🚜 ਰੱਖਿਆ ਪੈਲੀ ਵਾਹੁਣ ਨੂੰ ਰੱਖੇ ਹਥਿਆਰ 🔫 ਨੀ ਪਟਾਕੇ ਪਾਉਣ ਨੂੰ..!!

Create Wallpaper for this quote
ਲੰਡੀ ਜੀਪ ਰੱਖੀ ਯਾਰਾਂ ਵੈਲੀਆਂ ਲਈ, ਕਾਲਾ ਬੁਲੇਟ ਰੱਖਿਆ ਸਹੇਲੀਆਂ ਲਈ,
ਨੀਲਾ ਫੋਰਡ ਰੱਖਿਆ ਪੈਲੀ ਵਾਹੁਣ ਨੂੰ, ਰੱਖੇ ਹਥਿਆਰ 🔫 ਨੀ ਪਟਾਕੇ ਪਾਉਣ ਨੂੰ !!

Create Wallpaper for this quote
ਉਹ ਆਉਂਦਾ ਸਰਦਾਰ 👳‍ ਦੇਖ ਨਾਲ ਯਾਰ 👬 ਚਾਰ ਨੇ ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ..🔫

Create Wallpaper for this quote
🔫 ਹਥਿਆਰ ਸੀ ਇੰਨੇ ਕੀ ਤੈਨੂੰ ਤੋਲ ਦਿੰਦਾ,
✊ ਯਾਰ ਸੀ ਇੰਨੇ ਕੀ ਤੇਰਾ ਪਿੰਡ ਰੋਲ ਦਿੰਦਾ 💪

Create Wallpaper for this quote
ਕਬਜਾ ਹਥਿਆਰਾ 🔫 ਨਾਲ ਤੇ ਵੈਲੀਪੁਣਾ ਯਾਰਾ 👬 ਨਾਲ ਈ ਹੁੰਦਾ ਏ,
ਕਿਸੇ ਤੇ ਇਤਬਾਰ ਤੇ ਸੱਚਾ ਪਿਆਰ ਇੱਕ ਈ ਵਾਰੀ ਹੁੰਦਾ ਏ..

Create Wallpaper for this quote
ਅਸੀ ਕਰਕੇ 🚔ਫਿੱਟ ਜੁਗਾੜ ਰੱਖੀ ਦੇ 🔪ਹਥਿਆਰ ਰੱਖੀ ਦੇ 2 ਨੰਬਰੀ ਤੇ 1 ਨੰਬਰੀ ਯਾਰ ਰੱਖੀ ਦੇ🏃🚶

Create Wallpaper for this quote
ਪੈਂਦੀ ਹਥਿਆਰ ਦੀ ਨਾ ਲੋੜ ਜੱਟ ਨੂੰ, ਤੱਕਣੀ ਹੀ ਸਿੱਧੀ ਹਥਿਆਰ ਵਰਗੀ...

Create Wallpaper for this quote
ਕੋਈ ਕਹਿੰਦਾ ਮੇਰੇ ਯਾਰ ਬੜੇ 👬,
ਕੋਈ ਕਹਿੰਦਾ ਮੇਰੇ ਕੋਲ ਹਥਿਆਰ ਬੜੇ 🔪
ਉਏ ਜਿੱਥੇ ਅਸੀਂ ਖੜ ਜਾਈੲੇ ਤਿੰਨ ਚਾਰ ਈ ਬੜੇ ... 😉👌✌😎 ...

Create Wallpaper for this quote
ਪੈਂਦੀ ਹਥਿਆਰਾਂ ਦੀ ਨਾ ਲੋੜ "Yaaran" ਨੂੰ,
ਤੱਕਣੀ ਹੀ ਸਿੱਧੀ ਹਥਿਆਰ ਵਰਗੀ ...

Create Wallpaper for this quote
ਪੰਜਾਬੀ Songs Lines wallpaper
ਹਥਿਆਰ ਰੱਖੇ ਨੀ ਸਟੇਜਾਂ ਤੇ ਚਲਾਉਣ ਨੂੰ ਨਾ ਹੀ ਖੇਤਾ ਵਿੱਚੋ ਤੋਤੇ ਚਿੜੀਆਂ ਉਡੋਣ ਨੂੰ
ਇਦੇ ਵਿੱਚੋ ਗੋਲੀ ਨਿਕਲੂਗੀ ਠਾਹ ਕਰਕੇ ਲੰਡੂ ਸਿੰਗਰਾਂ ਨੂੰ ਰੱਖੂਗੀ ਤਬਾਹ ਕਰਕੇ..

Create Wallpaper for this quote
ਦੁਸਮਣ ਕਰਦੇ ਡੀਲਸ ਨੀ ਹਥਿਆਰ ਦੀਆਂ
ਇੱਧਰ ਲੀਡਰ ਲੈਣ ਸਪੋਟਾਂ ਨੀ ਤੇਰੇ ਵੈਲੀ ਯਾਰ ਦੀਆ....

Create Wallpaper for this quote
ਲੋੜ ਤੋਂ ਵਧ ਪੈਸੇ ਦਾ ਹੰਕਾਰ ਮਾੜਾ, ਪਿਠ ਪਿਛੇ ਜੋ ਛੁਰੀ ਖੋਭੇ ਉਹ ਯਾਰ ਮਾੜਾ, ਵਕਤ ਪੈਣ ਤੇ ਜੋ ਨਾ ਚਲੇ ਹਥਿਆਰ ਮਾੜਾ, ਪਿਆਰ ਦੀ ਭੋਰਾ ਕਦਰ ਨਾ ਕਰੇ ਉਹ ਦਿਲਦਾਰ ਮਾੜਾ, ..

Create Wallpaper for this quote
ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ
ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ!
ਜਿੱਤ ਜਦੋਂ ਤੱਕ ਮਿਲਦੀ ਨਾ, ਜੰਗ ਜਾਰੀ ਏ
ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ!!!

Create Wallpaper for this quote
ਜੰਗ ਹਥਿਆਰਾਂ ਨੂੰ ਲੱਗਦਾ ਇਰਾਦਿਆਂ ਨੂੰ ਨਹੀਂ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਹਥਿਆਰ ਸੀ ਇਨੇ ਕੀ ਤੈਨੂੰ ਤੋਲ ਦਿੰਦਾ😏
. . . ਯਾਰ ਸੀ ਇਨੇ ਤੇਰਾ ਪਿੰਡ ਰੋਲ ਦਿੰਦਾ🔫

Create Wallpaper for this quote
ਮੈਂ ਪੰਜਾਬਣ ਅੜਬ ਜਹੀ ਲਹੂ ਚ ਦਲੇਰੀ ਆ, ਲੋੜ ਨਹੀ ਹਥਿਆਰਾਂ ਦੀ ਮੇਰੀ ਘੂਰ ਬਥੇਰੀ ਆ,
ਪੈਰੀ ਕੱਢਵੀ ਜੁੱਤੀ ਵਾਹਲੀ ਅੱਤ ਚੱਕੀ ਤੋਂ, ਥਰ ਥਰ ਕੰਬਦੇ ਗੱਭਰੂ ਅਸਲੇ ਵਰਗੀ ਜੱਟੀ ਤੋਂ


Create Wallpaper for this quote
Specially for Girls wallpaper
ਹਥਿਆਰਾਂ ਦਾ ਤਾਂ ਏਵੇ ਨਾਮ ਬਦਨਾਮ ਆ
ਕਿਸੇ ਤੇ ਦਹਿਸਤ 💪ਪਾਉਣ ਲਈ ਤਾਂ sAdA ਨਾਮ ਹੀ ਕਾਫੀ ਆ.....:

Create Wallpaper for this quote
ਸਿੱਖਿਆਂ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ,
ਜਿਸ ਨਾਲ ਦੁਨੀਆਂ ਨੂੰ ਬਦਲਿਆਂ ਜਾ ਸਕਦਾ ਹੈ ।

Create Wallpaper for this quote
 gal pate di jagbani
ਸੱਜਣਾਂ ਨੂੰ ਮਿਲਦੇ ਆ ਫੁੱਲ ਬਣਕੇ,
ਵੈਰੀ ਟੱਕਰੇ ਤਾਂ ਬਣ ਹਥਿਆਰ ਜਾਈਦਾ ।

Create Wallpaper for this quote
ਹਾਥੀ ਬਜ਼ਾਰ 'ਚ ਪਿਸਤੋਲ ਲਈ ਫਿਰਦਾ ਸੀ,
ਕੀੜੀ ਨੂੰ ਅਾਪਣੇ ਵਲ ਅਾਂਦੇ ਪਾਸੇ ਸੁੱਟ ਦਿੱਤਾ ।
ਕੀੜੀ ਕੋਲ ਅਾ ਕੇ ਬੋਲੀ, "ਪਿਸਤੋਲ ਕਿਉ ਸੁੱਟਿਆ ?"
ਹਾਥੀ, "ਤੱਕ ਕੇ ਤੇਰਾ ਹੁਸਨ ਸੋਹਣੀਏ ਹੱਥੋਂ ਹਥਿਆਰ ਗਏ "

Create Wallpaper for this quote
ਜੋ ਪਿੱਠ ਪਿੱਛੇ ਹੋਵੇ,ਉਹ ਵਾਰ ਨਹੀੳੋ ਹੁੰਦਾ।
ਜੋ ਦਿਮਾਗ ਵਰਤ ਜਾਏ,ਉਹ ਯਾਰ ਨਹੀੳ ਹੁੰਦਾ।
ਜੋ ਮੋਕੇ ਤੇ ਨਾ ਚੱਲੇ,ਉਹ ਹਥਿਆਰ ਨਹੀ ਹੁੰਦਾ।
ਜੋ ਆਪਣੀ ਹੋਂਦ ਕਾਇਮ ਨਾ ਕਰ ਸਕੇ, ਉਹ ਕਿਰਦਾਰ ਨਹੀਂ ਹੂੰਦਾ॥


Create Wallpaper for this quote
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ..

Create Wallpaper for this quote
ਇਕ ਅਵਾਜ ਤੇ ਜਿਹੜਾ ਤੁਰ ਵੱਜੇ
ਉਹਨੂੰ ਹਥਿਆਰ ਨਹੀ ਭਰਾ ਕਹਿੰਦੇ ਆ ਬੱਲਿਆ


Create Wallpaper for this quote
ਜਦੋ ਕੋਈ ਤੁਹਾਡੇ ਤੇ ਵਿਅੰਗ ਕਰਦਾ ਹੈ
ਆਲੋਚਨਾ ਕਰਦਾ ਹੈ ਤਾਂ ਬੁਰਾ ਨਾ ਮੰਨੋ
ਵਿਅੰਗ ਸਫਲ ਲੋਕਾਂ ਦੇ ਖਿਲਾਫ਼ ਅਸਫਲ ਲੋਕਾਂ ਦਾ ਹਥਿਆਰ ਹੈ


Create Wallpaper for this quote
ਮੁੱਖ ਮੋੜ ਦਈਏ ਤਲਵਾਰਾਂ ਦਾ ,
ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ,

Create Wallpaper for this quote
ਨਾ ਕੋਈ ਗੱਡੀ ਨਾ ਕੋਈ bullet ਨਾ ਹੀ ਹਥਿਆਰ ਇਕ ਜਿਗਰਾ ਵਿਚ ਛਾਤੀ ਦੇ ਦੂਜੇ ਨੇ ਯਾਰ

Create Wallpaper for this quote
ਮੈ ਪੰਜਾਬਣ ਜੱਟੀ ਅੜਬ ਜਹੀ,ਲਹੂ ਵਿਚ ਦਲੇਰੀ ਆ , ਲੋੜ ਨੀ ਹਥਿਆਰਾਂ ਦੀ ,ਮੇਰੀ ਘੂਰ ਬਥੇਰੀ ਆ।

Create Wallpaper for this quote
ਜਿਹੜੇ ਹਥਿਆਰਾਂ ਦੀ ਗੱਲ ਕਰਦੇ ਨੇ ,
ਉਹ ਸਿਰਫ ਮੇਲੇ ਵਾਲਿਆਂ ਖਿਡੌਣਿਆਂ ਨਾਲ ਖੇਡ ਸਕਦੇ ਨੇ।

Create Wallpaper for this quote
ਆਕੜ ਕਰਨ ਨਾਲ ਤੁਸੀ ਕਿਸੇ ਨੂੰ ਨਹੀ ਹਰਾ ਸਕਦੇ !
ਨਿਮਰਤਾ ਹੀ ਦਿਲ ਜਿੱਤਣ ਦਾ ਹਥਿਆਰ ਐ !

Create Wallpaper for this quote
ਸ਼ੇਰਾਂ ਵਰਗੇ ਜੇਰੇ ਤੇ ਹਥਿਆਰ ਬਥੇਰੇ
ਸਾਡੇ ਤੋ ਜਿੰਦ ਵਾਰਦੇ ਨੀ ਸਾਡੇ ਯਾਰ ਬਥੇਰੇ

Create Wallpaper for this quote

Recent Punjabi Searches