ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 19 status
ContentWallpapers
ਕਿਵੇ ਤੜਫਾ ਕਿ ਤੈਨੂੰ ਦੱਸਾ ਵੈਰਨੇ ਨੀ, ਤੈਨੂੰ ਗਾਲ੍ਹਾਂ-ਗੂਲ੍ਹਾ ਕੱਢ ਗੁੱਸਾ ਮਾਰ-ਮੂਰ ਲਿਅਾ,
ਤੂੰ ਜੇਹੋ ਜੇਹੀ ਕਰੀ ਅਾ, ਮੁੰਡਾ ਜ਼ਹਿਰ ਪੀ ਜਵੇ ਮੈ ਤਾਂ ਫੇਰ ਵੀ ਸ਼ਰਾਬ ਪੀ ਕੇ ਸਾਰ-ਸੂਰ ਗਿਅਾ..!

Create Wallpaper for this quote
ਸਾਰੀ ਉਮਰ ਦਾ ਵੈਰ ਇਸ਼ਕ, ਇਕ ਮਿਠੀ ਜ਼ਹਿਰ ਇਸ਼ਕ, ਚੜੀ ਜਵਾਨੀ ਚ ਕਹਿਰ ਇਸ਼ਕ, ਦੁਨੀਆ ਚ ਸਵਰਗ ਦਾ ਪਹਿਲਾ ਪਹਿਰ ਇਸ਼ਕ, ਬਿਨਾ ਜਾਤ ਪਾਤ,ਭੇਦ ਭਾਵ ਤੋ ਸ਼ਹਿਰ ਇਸ਼ਕ, ਆਸ਼ਿਕਾ ਦੇ ਖੂਨ ਨਾਲ ਵਹਿੰਦੀ ਲਾਲ ਨਹਿਰ ਇਸ਼ਕ, ਸਭ ਨੂੰ ਅਪਣਾ ਲੈਦਾ ਕੀ ਆਪਣੇ ਕੀ ਗੈਰ ਇਸ਼ਕ, ਕੀ ਸਾਹਿਬਾ ਕੀ ਹੀਰ ਸਭ ਦੀ ਮੰਗਦਾ ਖੈਰ ਇਸ਼ਕ ਦੂਜਿਆ ਦੇ ਦਿਲ 'ਚ ਧਰਾ ਦਿੰਦਾ ਪੈਰ ਇਸ਼ਕ, ਜਿਹੜੀ ਦੂਜਿਆ ਲਈ ਜਿਉਣਾ ਸਿਖਾ ਦਿੰਦੀ, ਯਾਰੋ ਐਸੀ ਹੈ ਲਹਿਰ ਇਸ਼ਕ...

Create Wallpaper for this quote
ਦੁਆਵਾਂ ਦੀ ਮੋਹਤਾਜ ਨਹੀ ਮੇਰੀ ਜਿੰਦਗੀ,
ਜ਼ਹਿਰ ਦੇ ਕੇ ਮੈਨੂੰ ਹੁਣ ਲੰਬੀ ਉਮਰ ਦੀ ਦੁਆ ਨਾ ਦੇ !!

Create Wallpaper for this quote
ਘੈਂਟ ਸਟੇਟਸ  wallpaper
ਖ਼ਾਕ ਨੀ ਦਿਲ ਦੇ ਜ਼ਹਿਰਾਂ ਵਿੱਚ ਤੂਫ਼ਾਨ ਤੋਂ ਬਿਨਾਂ,
ਜਾਨ ਨਿਕਲਦੀ ਜਾਂਦੀ ਏ ਮੇਰੀ ਜਾਨ ਤੋ ਬਿਨਾਂ..

Create Wallpaper for this quote
ਕੱਲ ਕਿਸੇ ਦੇਖਿਆ ਨਹੀਂ,ਕੱਲ ਦੇਖ ਕੇ ਵੀ ਜੀ ਨਹੀ ਹੁੰਦਾ ,
ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ।

Create Wallpaper for this quote
ਸਾਡੇ ਬਚਦੇ ਨੇ ਸਾਹ ਥੋੜਾ ਜ਼ਹਿਰ ਤੂੰ ਪਿਲਾ ਜਾ
ਨੀਂ ਮੈਂ ਜਲਿਅਾ ਨਹੀਂ ਹਲੇ ਚਿਗ਼ਾਰੀ ਹੋਰ ਲਾ ਜਾ...

Create Wallpaper for this quote
ਡਰ ਤੇ ਸ਼ੱਕ ਜੀਵਨ ਦੀ ਗੰਗਾ ਵਿੱਚ ਜ਼ਹਿਰ ਘੋਲ ਦਿੰਦੇ ਨੇ..✍️

Create Wallpaper for this quote
ਜ਼ਹਿਰ ਉਹ ਚੀਜ਼ ਹੈ ਜੋ ਸਾਡੀ ਜ਼ਿੰਦਗੀ ਵਿੱਚ ਜ਼ਰੂਰਤ ਤੋਂ ਜ਼ਿਆਦਾ ਹੈ !!

Create Wallpaper for this quote
ਕੱਲ ਕਿਸੇ ਦੇਖਿਆ ਨਹੀਂ ਕਲ ਦੇਖ ਕੇ ਵੀ ਜੀਅ ਨਹੀ ਹੁੰਦਾ ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ
ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ।

Create Wallpaper for this quote
ੲਿੱਕ‪ ਸੱਚ‬ ਚੰਗਾ ਹੁੰਦਾ 100 ਝੂਠ ਤੋਂ,
1-1 ਝੂਠ ਨਿਰਾ ਜ਼ਹਿਰ ਲਗਦਾ,
ਬੋਲਦੇ ਕਿੳੁਂ ਨੇ ਫਿਰ ਅਪਣਿਅਾਂ ਨੂੰ ਝੂਠ,
ਜੇ ਹਰ ਝੂਠ‪ ‎ਦਿਲ ‬ਉੱਤੇ ਕਹਿਰ ਲਗਦਾ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
Punjabi  ਸਿਆਣਪ ਦੀਆਂ ਗੱਲਾਂ  wallpaper
ਗੁਣ ਅਤੇ ਔਗੁਣ ਦੀ ਪਹਿਚਾਣ ਐਂਥੋਂ ਹੀ ਹੁੰਦੀ ਹੈ,
ਕਿ ਜਿਹੜਾ ਪਾਣੀ ਗਾਂ ਪੀਂਦੀ ਹੈ ਉਹ ਦੁੱਧ ਬਣਦਾ ਹੈ,
ਅਤੇ ਜਿਹੜਾ ਪਾਣੀ ਸੱਪ ਪੀਂਦਾ ਹੈ ਉਹ ਜ਼ਹਿਰ ਬਣਦਾ ਹੈ II

Create Wallpaper for this quote
ਕਿੰਨਾ ਅਜੀਬ ਰੰਗ ਹੈ ਇਸ ਬੇਮੌਸਮੀ ਬਾਰਿਸ਼ ਦਾ,
ਅਮੀਰ ਕੌਫੀ ਪੀਣ ਦੀ ਸੋਚ ਰਿਹਾ ਤੇ ਗਰੀਬ ਜ਼ਹਿਰ.

Create Wallpaper for this quote
Sad Punjabi wallpaper
ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ
ਸਾਥੋਂ ਜਿੰਦਗੀ ਚ ਆਪੇ ਜ਼ਹਿਰ ਘੋਲ ਹੋ ਗਿਆ
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿਮਦਾ
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ


Create Wallpaper for this quote
ਪੇਟ ਦੇ ਅੰਦਰ ਗਿਆ ਜ਼ਹਿਰ
ਇਕ ਬੰਦੇ ਨੂੰ ਖਤਮ ਕਰਦਾ ਹੈ
ਪਰ ਕੰਨਾਂ ਚ ਗਿਆ ਚੁਗਲੀ ਵਾਲਾ ਜ਼ਹਿਰ
ਕਿੰਨੇ ਹੀ ਰਿਸ਼ਤਿਆਂ ਨੂੰ ਖਤਮ ਕਰ ਦਿੰਦਾ ਹੈ


Create Wallpaper for this quote
ਤੇਰਾ ਇਸ਼ਕ ਜ਼ਹਿਰ ਬਣ ਚੜ ਜਾਵੇ
ਸਾਨੂੰ ਯਾਦਾਂ ਦਾ ਸੱਪ ਲੜ ਜਾਵੇ..

Create Wallpaper for this quote
Sad Punjabi wallpaper
ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ. ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ,

Create Wallpaper for this quote
ਕਲ ਕਿਸੇ ਦੇਖਿਆ ਨਹੀਂ. ਕਲ ਦੇਖ ਕੇ ਵੀ ਜੀ ਨਹੀ ਹੁੰਦਾ . ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ

Create Wallpaper for this quote
ਸਾਡੇ ਪਿਆਰ ਦੇ ਬੂਟੇ ਨੂੰ
ਤੂੰ ਪਾਈ ਜ਼ਹਿਰੀਲੀ ਖ਼ਾਦ ਕੁੜੇ
ਬੇਈਮਾਨ ਉਂਝ ਨਹੀਂ ਸੀ ਮਰਦਾ
ਮਾਰ ਗਈ ਤੇਰੀ ਯਾਦ ਕੁੜੇ


Create Wallpaper for this quote
ਕਾਫੀ ਤਜ਼ਰਬਾ ਹੁਣ ਜ਼ਿੰਦਗੀ ਦਾ
ਮਿੱਠੇ ਲਫ਼ਜ਼ਾਂ 'ਚ ਜ਼ਹਿਰ ਦੇਖ ਲਈਦਾ ਹੁਣ


Create Wallpaper for this quote

Recent Punjabi Searches