ਟੈਲੀਫੋਨ ਮਹਿਕਮੇ ਦੀਆਂ ਤਾਂ ਰੱਬ ਈ ਜਾਣੇ,
ਫੋਨ ਮਿਲਾਇਆ ਭੂਆ ਨੂੰ ਤੇ ਮਿਲ ਗਿਆ ਥਾਣੇ, ਕਹਿੰਦਾ !
ਹੈਲੋ, ਮੁਨਸ਼ੀ ਗੁਰਨਾਮ ਸਿੰਘ ਥਾਣਾ ਸਦਰ ਦੱਸੋ ਕਿਸਦੀ ਜਮਾਨਤ ਭਰਨੀ ਆ !!
ਮੈਂ ਕਿਹਾ ਜੀ ਮੈਂ ਤਾਂ ਆਪਣੀ ਮੁਰਗੀ- ਖਾਨੇ ਆਲੀ ਭੂਆ ਨਾਲ ਗੱਲ ਕਰਨੀ ਆ !
ਕਹਿੰਦਾ ਨਾ ਇਥੇ ਕੋਈ ਮੁਰਗੀ ਆ, ਨਾ ਕੋਈ ਕੁੱਕੜ ਆ
ਇਥੇ ਕੋਈ ਭੂਆ ਨੀ, ਇਥੇ ਤਾਂ ਸਾਰੇ ਈ ਫੁੱਫੜ ਆ ...

Create a poster for this message
Visits: 187
Download Our Android App