Check OutlMost Popular Punjabi Quotes
These are some of the most popular punjabi quotes,sms and message. We are working hard to bring latest content everyday for you. Hope you like it. Don't forget to share this page with your friends
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ
ਹੁਣ ਕਹਿੰਦੀ ਜੱਟਾ ਨਾਲ ਔਖਾ ਸਰਦਾ…!!
View 17041 |
Jatt STatus | View
ਦੁੱਖ ਸੁੱਖ ਤਾਂ ਦਾਤਿਆ.🙏
ਤੇਰੀ ਕੁਦਰਤ ਦੇ ਅਸੂਲ ਨੇ..☝
ਬਸ ਇਕੋ ਅਰਦਾਸ ਤੇਰੇ ਅੱਗੇ..🙏
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..🙂
ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..🙂
View 15145 |
Dharmik Message | View
ਰੱਬ ਕਰੇ ਦਿਨ ਦੋਗੁਣੀ ਤੇ ਰਾਤ ਚੌਗੁਣੀ ਤਰੱਕੀ ਕਰੋ ਅਤੇ ਜੀਵਨ ਦੇ ਹਰ ਕੰਮ ਵਿਚ ਸਫਲਤਾ ਮਿਲੇ..
ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ...
View 9950 |
Punjabi Birthday Messages | View
ਅਸੀਂ ਥੋਡੇ ਦਿਲ ਵਿੱਚ ਰਹਿਨੇ ਆਂ, ਇਸੇ ਲਈ ਹਰ ਦਰਦ ਸਹਿਨੇ ਆਂ,
ਕੋਈ ਵਿਸ਼ ਨਾ ਕਰ ਦੇਵੇ ਮੇਰੇ ਤੋਂ ਪਹਿਲਾ, ਇਸ ਲਈ ਅਡਵਾਂਸ 'ਚ ਜਨਮਦਿਨ ਮੁਬਾਰਕ ਕਹਿਨੇ ਆਂ..🎁
View 8630 |
Punjabi Birthday Messages | View
ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ..!!
ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..!!
View 8104 |
Motivational Punjabi | View
ਜਿਹਦੇ ਡੋਲਿਆਂ 'ਚ ਦਮ ਤੇ ਪੱਟਾਂ ਵਿਚ ਜਾਨ
ਜਿਹਨੇ ਖਾਦੀਆਂ ਖੁਰਾਕਾਂ ਤੇ ਜਵਾਨੀ ਉੱਤੇ ਮਾਨ
ਮਾਰੀ ਜਿਨ੍ਹਾਂ ਮਿਹਨਤ ਏ ਵੱਡੀ ਮਿੱਤਰੋ
ਖੇਡਦੇ ਉਹ ਗੱਬਰੂ ਉਹ ਕਬੱਡੀ ਮਿੱਤਰੋ
View 7031 |
Kabaddi Messages | View
ਜਦੋ ਤੁਸੀਂ ਜ਼ਮੀਨ ਤੇ ਆਏ ਤਾਂ ਅਸਮਾਨ ਵੀ ਬਹੁਤ ਰੋਇਆ ਸੀ,
ਕਿਉਕਿ ਉਹਨੇ ਇਨ੍ਹਾਂ ਪਿਆਰਾ ਤਾਰਾ ਖੋਇਆ ਸੀ...
ਜਨਮ 🎂 ਦਿਨ ਮੁਬਾਰਕ ਮੇਰੇ ਯਾਰ..👬
View 6404 |
Punjabi Birthday Messages | View
ਕਹਿੰਦੀ ਕੁੜਤਾ ਪਜਾਮਾ ਹੀ ਪਾਇਆ ਕਰ ਸੋਹਣਾ ਲੱਗਦਾ
ਮੈਂ ਕਿਹਾ ਕਮਲੀਏ ਕੁੜਤਾ ਪਜਾਮਾ ਸੋਹਣਾ ਦਿਖਣ ਲਈ ਨੀ..
ਮੈਂ ਤਾਂ ਸ਼ੋਕ ਨੂੰ ਪਾਓੁਨਾ ਵਾਂ 😳😘.!
View 5442 |
Ghaint messages | View
ਮੇੈਨੂੰ ਤੇਰੇ ਤੇ ਐਤਬਾਰ ਬਹੁਤ ਹੈ ਦਿਲ ਤੇਰੀ ਮੱਹੁਬਤ ਦਾ ਹਕਦਾਰ ਬਹੁਤ ਹੈ…
ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ।
View 5262 |
Punjabi Romantic | View
ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ,
ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…!!
View 4977 |
Punjabi Romantic | View
ਸੂਰਜ ਰੋਸ਼ਨੀ ਲੈ ਕੇ ਆਇਆ ਤੇ
ਚਿੜੀਆਂ ਨੇ ਗਾਣਾ ਗਾਇਆ
ਫੁੱਲਾਂ ਨੇ ਹੱਸ-ਹੱਸ ਕੇ ਬੋਲਿਆ,
ਮੁਬਾਰਕ ਹੋ ਤੈਨੂੰ ਤੇਰਾ ਜਨਮ ਦਿਨ ਆਇਆ..!
View 4942 |
Punjabi Birthday Messages | View
ਕੁੱਝ ਤਾਂ ਸੋਚਿਆ ਹੋਵੇਗਾ ਤੇਰੇ ਤੇ ਮੇਰੇ ਬਾਰੇ ਰੱਬ ਨੇ ਨਹੀਂ ਤਾਂ.
ਐਨੀ ਵੱਡੀ ਦੁਨੀਆਂ ਵਿੱਚ ਤੇਰੇ ਤੇ ਹੀ ਦਿਲ ਕਿਓਂ ਆਉਂਦਾ ਮੇਰਾ.
Happy Valentine Day.!!
View 4807 |
valentine day messages punjabi | View
ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ....
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ....💪
View 4077 |
Motivational Punjabi | View
ਨੋਟਾਂ 💵 ਜਹੀ ਨਾਂ ਤੋੜ ਹੁੰਦੀ ਸਿੱਕਿਆਂ 💰 ਦੀਆਂ ਭਾਂਨਾ ਚ..!!
ਪਰਚੀਆਂ 📝 ਨਹੀੳ ਚਲਦੀਆਂ ਮਿੱਤਰਾ ਜਿੰਦਗੀ ✌ ਦੇ ਇਮਤਿਹਾਨਾਂ ਚ..!!
View 3985 |
Punjabi Life Quotes | View
ਵੈਸੇ ਤਾਂ ਜ਼ਿੰਦਗੀ ਬਹੁਤ ਫਿੱਕੀ ਆ.. ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ 🍬ਆ
View 3786 |
Punjabi couples | View
ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ,
ਘਿਓ ਬਾਜ ਨਾ ਕੁਟੀਦੀਆ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਦੀਆ ਪੂਰੀਆ ।
View 3655 |
Father Day Quotes Punjabi | View
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!
View 3633 |
Father Day Quotes Punjabi | View
ਕਦੇ ਸਾਡੀ ਜਿੰਦਗੀ ਵਿਚ ਇੱਕ ਅਜਿਹਾ ਦਿਨ ਵੀ ਆਇਆ ਸੀ,
ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ ਮੁਸਕੁਰਾਇਆ ਸੀ ।
View 3399 |
Punjabi Life Quotes | View
ਮੈਨੂੰ ਕਹਿੰਦੀ "ਤੁਸੀਂ future ਵਿਚ ਕੀ ਕਰਨਾ ? "
ਮੈਂ ਕਿਹਾ " ਕਈਆਂ ਦੇ ਭੁਲੇਖੇ ਦੂਰ ਕਰਨੇ ਆ.."
View 3385 |
Ghaint messages | View
ਜਦੋਂ ਵਿੱਚ ਪਰਦੇਸਾ ਰੱਖੜੀ ਓ ਸੁੰਨਾ ਗੁੱਟ ਹੋਵੇ..
ਫਿਰ ਡਾਲਰਾਂ ਕੋਲੋ ਰੋਂਦਾ ਵੀਰ ਨਾ ਚੁੱਪ ਹੋਵੇ..
ਜਦੋ ਮਾਰ ੳੁਡਾਰੀ ਦੂਰ ਜਾ ਡੇਰੇ ਲਾਓਦੀਅਾ ਨੇ..
ਫਿਰ ਰੱਬ ਤੋਂ ਪਹਿਲਾ ਭੈਣਾ ਚੇਤੇ ਅਾਓਦੀਅਾ ਨੇ...
View 3327 |
Punjabi Rakhri Messages | View
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ...!!
View 3260 |
Mother day quotes in Punjabi | View
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ,
ਹੱਥ ਮਾਂ ਦੀਆ ਦੁਆਵਾਂ ਵਰਗੇ..!!
View 3173 |
Mother day quotes in Punjabi | View
ਨੋਟਾਂ ਜਿਹੀ ਨਾਂ ਤੜ ਹੁੰਦੀ ਸਿੱਕਿਆਂ 💰 ਦੀਆਂ ਭਾਂਨਾ ਚ
ਪਰਚੀਆਂ 📝 ਨਹੀੳ ਚਲਦੀਆਂ ਮਿੱਤਰਾਂ ਜਿੰਦਗੀ ✌ ਦੇ ਇਮਤਿਹਾਨਾਂ ਚ.....
View 3137 |
Punjabi Attitude Status | View
ਲੋਕੀ ਕਹਿਣਗੇ ਨਾਲਾਇਕ ਪੁੱਤ ਜੱਟ ਦਾ,
ਨੀ ਥੋੜਾ ਬਹੁਤਾ ਪੜ੍ਹ ਲੈਣ ਦੇ..
View 3088 |
Jatt STatus | View
ਤੁਸੀਂ ਇਕ ਅਜਿਹੇ ਫੁੱਲ 🌹 ਹੈ ਜੋ ਹਰ ਜਗਾ ਤੇ ਨਹੀਂ ਖਿਲਦੇ,
ਪਰ ਜਿੱਥੇ ਵੀ ਖਿਲਦੇ ਹੋ, ਸਭ ਦੇ ਚਿਹਰੇ ਤੇ ਰੌਣਕ ਲੈਕੇ ਆਉਂਦੇ ਹੋ ..
ਮੇਰੀ ਜਿੰਦਗੀ ਚ ਖਿੜ੍ਹਣ ਦਾ ਧੰਨਵਾਦ..🙏 ਜਨਮਦਿਨ ਮੁਬਾਰਕ ਜੀ..🎂
A very Happy Birthday...
View 3062 |
Punjabi Birthday Messages | View
ਬੰਦਾ ਆਪਣੇ ਵਿਚਾਰਾਂ ਤੇ ਸੰਸਕਾਰਾਂ ਨਾਲ ਵੱਡਾ ਬੰਦਾ ਹੈ,
ਪੈਸੇ ਤਾਂ ਭਿਖਾਰੀ ਵੀ ਕਮਾ ਲੈਂਦੇ ਹਨ..
GOOD MORNING .
View 3031 |
Good Morning Punjabi | View
Husband ਮੇਰਾ White ਹੋ, ਲੰਮੀ ਉਸਕੀ Height ਹੋ, ਗੁੱਸਾ ਉਸਕਾ Light ਹੋ,
Pocket ਉਸਕੀ Tight ਹੋ, saas ਸੇ ਜਬ ਮੇਰੀ Fight ਹੋ, ਵੋ ਬੋਲੇ Darling😘 ਤੁਮ ਹੀ Right ਹੋ...
View 2989 |
Punjabi jokes | View
ਕੰਮ ਕਰੀ ਦੇ ਨੇ ਯਾਰਾ ਕੋਲੋ ਪੁੱਛ ਕੇ
ਬਹੁਤਾ ਹੰਕਾਰ ਮਾਰ ਲੇੇੈਂਦਾ ੲੇ !!!!
ਵਾਲਾ ਸੜੀ ਦਾ ਨੀ ਵੇਖ ਕੇ ਤਰੀ ਕਿਅਾਂ
ਹਰੇਕ ਭਾਗ ਅਾਪਣੇ ਹੀ ਖਾਂਦਾ ੲੇ ==!!!!!
View 2735 |
Punjabi Attitude Status | View
ਬਾਪੂ 👨❤️👨 ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ.. 💏
ਮੇਹਰ ਪੂਰੀ ਸੱਚੇ ਪਾਤਿਸ਼ਾਹ 🙏 ਦੀ ਮਿਲੇ ਸੋਨੇ ਵਰਗੇ ਯਾਰ..👬
View 2731 |
Father Day Quotes Punjabi | View
ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ,
ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.!
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!
View 2658 |
Mother day quotes in Punjabi | View
ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…
ਘਰਦੇ ਮੰਨ ਜਾਣ ਤੇ ਓਹਦੇ ਨਾਲ ਵਿਆਹ ਹੋ ਜਾਵੇ..!
View 2607 |
Punjabi Romantic | View
ਜਿਹੜਾ ਰੁੱਸੇ ਨੂੰ ਨਾ ਮਨਾਵੇਂ ੳੁਹ ਯਾਰ ਵੀ ਕਿ ਕਰਨਾ
ਜਿੱਥੇ ਕੋੲੀ ਦਿਲ ਦੀ feeling ਨਾ ਸਮਝੇ
ਓੁੱਥੇ ਪਿਅਾਰ ਵੀ ਕਿ ਕਰਨਾ........miss u
View 2492 |
Sad Punjabi | View
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ ।
View 2488 |
Gym Status | View
ਹੋਵੇਗੀ ਤੂੰ 🏡 LANDLORD ਅਪਣੇ ਘਰੇ....
ਨਖਰੇਂ ਬਿੱਲੋ ਨਾ JATT ਕਿਸੇ ਦੇ ਜਰੇ....
View 2475 |
Jatt STatus | View
ਪਿਆਰ ਓਹ ਨਹੀ ਜੋ ਤੈਨੂੰ ਮੇਰਾ ਬਣਾ ਦੇਵੇ
ਪਿਆਰ ਤਾਂ ਓੁਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ..!!
View 2468 |
Punjabi Romantic | View
ਕੁਝ ਕਹਿਣਾ ਨਹੀ, ਮੈ ਤੇਰੇ ਬਿਨ ਰਹਿਣਾ ਨਹੀ
ਮੈ ਜੀਣਾ ਮਰਨਾ ਹੈ ਨਾਲ ਤੇਰੇ, ਬਸ ਇਹੋ ਇੱਕ ਪੇਗਾਮ ਮੇਰਾ
ਜਿਨੇ ਚਲਦੇ ਨੇ ਜਿਨੇ ਆਉਣੇ ਨੇ, ਹਰ ਸਾਹ ਤੇ ਸੱਜਣਾ ਨਾਮ ਤੇਰਾ,
View 2352 |
valentine day messages punjabi | View
ਮੇਰੇ ਛੋਟੇ ਭਰਾ ਨੂੰ ਜਨਮਦਿਨ ਦੀਆਂ ਬਹੁਤ ਬਹੁਤ
ਮੁਬਾਰਕਾਂ.. ਰੱਬ ਤੇਰੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ.. ਆਉਣ ਵਾਲਾ ਸਾਲ ਤੁਹਾਡੇ ਲਈ ਖੁਸ਼ੀਆਂ ਤੇ ਖੇੜੇ ਲਾਇ ਕੇ ਆਵੇ...
View 2342 |
Punjabi Birthday Messages | View