ਪੰਜਾਬ ਹੀ ਇੱਕ ਐਸੀ ਥਾਂ ਆ…ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ…!
ਤੂੰ ਹੱਥ ਤਾਂ ਲਾਕੇ ਦਖਾ….! ਲੜਨ ਤੋਂ ਬਾਅਦ ਕਹਿੰਦੇ ਆ…! ਤੂੰ ਸਾਲਿਆ ਹੱਥ ਕਿੱਦਾਂ ਲਾਇਆ….

Create a poster for this message
Visits: 232
Download Our Android App