ਤੇਰੇ ਤੋਂ ਇਲਾਵਾ
ਨਹੀਓਂ ਕੁਝ ਚਾਹੀਦਾ
ਮਿਲੇ ਜੰਨਤ
ਮੈਂ ਉਹ ਵੀ ਨਕਾਰ ਦਿਆਂ
ਰੱਬ ਕਹੇ
ਤੈਨੂੰ ਪਾਉਣ ਦੀ ਕੀਮਤ
ਭੁੱਲਣਾ ਉਸਨੂੰ
ਤੇਰੇ ਲਈ ਯਾਰਾ
ਮੈਂ
ਰੱਬ ਵੀ ਵਿਸਾਰ ਦਿਆਂ ।

Create a poster for this message
Visits: 121
Download Our Android App