ਮੈਂ ਚੁੱਪ ਰਿਹਾ ਤੇ ਗ਼ਲਤ ਫਹਿਮੀਆਂ ਵਧਦੀਆਂ ਗਈਆਂ,
ਉਹਨੇ ਉਹ ਵੀ ਸੁਣਿਆ ਜੋ ਮੈਂ ਕਦੇ ਕਿਹਾ ਹੀ ਨਹੀਂ !

Create a poster for this message
Visits: 246
Download Our Android App