ਅਨਮੋਲ ਵਿਚਾਰ !
ਕਿਸੇ ਆਦਮੀ ਨੂੰ ਇੱਕ ਰੋਟੀ ਦੇ ਦਿਉ,
ਤੁਸੀਂ ਇੱਕ ਦਿਨ ਲਈ ਉਸਦਾ ਪੇਟ ਭਰ ਦੇਵੋਗੇ,
ਜੇ ਕਿਸੇ ਨੂੰ ਤੁਸੀਂ ਰੋਟੀ ਕਮਾਉਣਾ ਸਿਖਾਂ ਦੇਵੋ ਤਾ,
ਤੁਸੀਂ ਜ਼ਿੰਦਗੀ ਭਰ ਲਈ ਉਸਦਾ ਪੇਟ ਭਰ ਸਕਦੇ ਹੋ !

Create a poster for this message
Visits: 574
Download Our Android App