ਮਾਂ ਜਿਹਾ ਰਿਸ਼ਤਾ ਨਾ ਕੋਈ , ਬਾਪੂ ਜਿਹੀ ਹੱਲਾ ਸ਼ੇਰੀ ਨਾ ,
ਭੈਣਾ ਜਿਹਾ ਪਿਆਰ ਨਾ ਕਿੱਧਰੇ , ਭਰਾਵਾ ਬਾਝ ਦਲੇਰੀ ਨਾ..

Create a poster for this message
Visits: 279
Download Our Android App